Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨਮੰਤਰੀਨੇਹਿਊਸਟਨਵਿੱਚਸ਼੍ਰੀਸਿੱਧੀਵਿਨਾਇਕਮੰਦਰਦਾਉਦਘਾਟਨਕੀਤਾ


 

ਪ੍ਰਧਾਨਮੰਤਰੀਸ਼੍ਰੀਨਰੇਂਦਰਮੋਦੀਨੇਹਿਊਸਟਨਟੈਕਸਾਸਵਿੱਚਸ਼੍ਰੀਸਿੱਧੀਵਿਨਾਇਕਮੰਦਰਅਤੇਗੁਜਰਾਤੀਸਮਾਜਦੇਹਿਊਸਟਨਈਵੈਂਟਸੈਂਟਰਦਾਉਦਘਾਟਨਕੀਤਾਉਹ ਹਾਊਡੀਮੋਦੀਈਵੈਂਟਤੋਂਬਾਅਦਟੈਕਸਾਸ ਇੰਡੀਆ ਫੋਰਮ ਵੱਲੋਂ ਆਯੋਜਿਤ ਭਾਰਤੀਭਾਈਚਾਰੇਸਵਾਗਤਪ੍ਰੋਗਰਾਮਵਿੱਚਹਿੱਸਾਲੈਰਹੇਸਨ

http://164.100.117.97/WriteReadData/userfiles/image/image001WEV3.jpg

ਪ੍ਰਧਾਨਮੰਤਰੀਨੇਹਿਊਸਟਨਵਿੱਚ ਇਟਰਨਲ ਗਾਂਧੀ ਮਿਊਜ਼ੀਅਮ ਦੇ ਗਰਾਊਂਡ ਬਰੇਕਿੰਗ ਸਮਾਰੋਹ ‘ਤੇ ਪਲੇਕ ਤੋਂਪਰਦਾਹਟਾਇਆ

ਉਦਘਾਟਨਤੋਂਬਾਅਦਇਕੱਠਨੂੰਸੰਬੋਧਨਕਰਦਿਆਂਪ੍ਰਧਾਨਮੰਤਰੀਨੇਹਾਊਡੀਮੋਦੀਪ੍ਰੋਗਰਾਮਲਈਕਰਨ ਲਈ ਉਨ੍ਹਾਂਦਾਧੰਨਵਾਦਕੀਤਾਉਨ੍ਹਾਂਕਿਹਾ, ‘‘ਜਿੱਥੋਂ ਤੱਕ ਭਾਰਤ-ਅਮਰੀਕਾ ਸਬੰਧਾਂ ਦਾ ਪ੍ਰਸ਼ਨ ਹੈ ਤੁਸੀਂ ਗੌਰਵਸ਼ਾਲੀ ਭਵਿੱਖ ਦੇ ਲਈ ਇੱਕ ਮੰਚ ਤਿਆਰ ਕਰ ਦਿੱਤਾ ਹੈਤੁਹਾਡਾਸਾਰਿਆਂਦਾਧੰਨਵਾਦ ’’

ਇਟਰਨਲਗਾਂਧੀਮਿਊਜ਼ੀਅਮਘਰਸਬੰਧੀਬੋਲਦਿਆਂਪ੍ਰਧਾਨਮੰਤਰੀਨੇਕਿਹਾਕਿਇਹਅਜਾਇਬਘਰਹਿਊਸਟਨਵਿਖੇਇੱਕਮਹੱਤਵਪੂਰਨਸੱਭਿਆਚਾਰਕਲੈਂਡਮਾਰਕਹੋਵੇਗਾ ‘‘ਮੈਂਇਸਪ੍ਰਸਤਨਨਾਲਕੁਝਸਮੇਂਤੋਂਜੁੜਿਆਰਿਹਾਹਾਂਇਹਯਕੀਨੀਤੌਰਤੇਮਹਾਤਮਾਗਾਂਧੀਦੇ ਵਿਚਾਰਾਂ  ਨੂੰਨੌਜਵਾਨਾਂਵਿੱਚਲੋਕ- ਪ੍ਰਿਅ ਬਣਾਏਗਾ’’

ਪ੍ਰਧਾਨਮੰਤਰੀਨੇਭਾਰਤੀਭਾਈਚਾਰੇਨੂੰਅਪੀਲਕੀਤੀਕਿਉਹਹਰਸਾਲਘੱਟਤੋਂਘੱਟਪੰਜਪਰਿਵਾਰਾਂਨੂੰਸੈਲਾਨੀਆਂਵਜੋਂ ਭਾਰਤਆਉਣ ਲਈ ਤਿਆਰ ਕਰਨਉਨ੍ਹਾਂਨੇਭਾਰਤੀਅਮਰੀਕੀਭਾਈਚਾਰੇਨੂੰਤਾਕੀਦਕੀਤੀਕਿਉਹਜਿੱਥੇਵੀਜਾਣ, ਆਪਣੀਮਾਂਬੋਲੀਨਾਲਹਮੇਸ਼ਾਜੁੜੇਰਹਿਣ

****

ਵੀਆਰਆਰਕੇ/ਏਕੇ