Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਗਤੀ ਟੈਕਨੋਲੋਜੀ ਅਤੇ ਸ਼ਾਸਨ ਦੇ ਸ਼ਾਨਦਾਰ ਸੁਮੇਲ ਦਾ ਪ੍ਰਤੀਨਿਧੀਤੱਵ ਕਰਦੀ ਹੈ, ਇਹ ਸੁਨਿਸ਼ਚਿਤ ਕਰਦੀ ਹੈ ਕਿ ਰੁਕਾਵਟਾਂ ਦੂਰ ਹੋਣ ਅਤੇ ਪ੍ਰੋਜੈਕਟਸ ਸਮੇਂ ‘ਤੇ ਪੂਰੇ ਹੋਣ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਗਤੀ ਪਲੈਟਫਾਰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਟੈਕਨੋਲੋਜੀ ਅਤੇ ਸ਼ਾਸਨ ਦਾ ਇੱਕ ਸ਼ਾਨਦਾਰ ਸੁਮੇਲ ਹੈ। ਇਹ ਸੁਨਿਸ਼ਚਿਤ ਕਰਦੀ ਹੈ ਕਿ ਰੁਕਾਵਟਾਂ ਦੂਰ ਹੋਣ ਅਤੇ ਪ੍ਰੋਜੈਕਟਸ ਸਮੇਂ ‘ਤੇ ਪੂਰੇ ਹੋਣ। ਉਨ੍ਹਾਂ ਨੇ ਪ੍ਰਸੰਨਤਾ ਵਿਅਕਤ ਕਰਦੇ ਹੋ ਕਿਹਾ ਕਿ ਆਕਸਫੋਰਡ ਸੈਡ ਬਿਜਨਸ ਸਕੂਲ ਅਤੇ ਗੇਟਸ ਫਾਊਂਡੇਸ਼ਨ ਦੁਆਰਾ ਕੀਤੇ ਗਏ ਅਧਿਐਨ ਵਿੱਚ ਪ੍ਰਗਤੀ ਦੇ ਪ੍ਰਦਰਸ਼ਨ ਨੂੰ ਮਾਨਤਾ ਦਿੱਤੀ ਗਈ ਹੈ।

ਐਕਸ ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

 “ਪ੍ਰਗਤੀ ਟੈਕਨੋਲੋਜੀ ਅਤੇ ਸ਼ਾਸਨ ਦੇ ਇੱਕ ਸ਼ਾਨਦਾਰ ਸੁਮੇਲ ਦਾ ਪ੍ਰਤੀਨਿਧੀਤੱਵ ਕਰਦੀ ਹੈ। ਇਹ ਸੁਨਿਸ਼ਚਿਤ ਕਰਦੀ ਹੈ ਕਿ ਰੁਕਾਵਟਾਂ ਦੂਰ ਹੋਣ ਅਤੇ ਪ੍ਰੋਜੈਕਟਸ ਸਮੇਂ ‘ਤੇ ਪੂਰੇ ਹੋਣ। ਪਿਛਲੇ ਕੁਝ ਵਰ੍ਹਿਆਂ ਵਿੱਚ, ਇਨ੍ਹਾਂ ਸੈਸ਼ਨਾਂ ਨਾਲ ਠੋਸ ਲਾਭ ਹੋਏ ਹਨ, ਜਿਸ ਨਾਲ ਲੋਕਾਂ ਨੂੰ ਬਹੁਤ ਲਾਭ ਹੋਇਆ ਹੈ।

ਮੈਨੂੰ ਖੁਸ਼ੀ ਹੈ ਕਿ @OxfordSBS ਅਤੇ @GatesFoundation  ਨੇ ਇਸ ਅਧਿਐਨ ਵਿੱਚ ਪ੍ਰਗਤੀ ਦੇ ਪ੍ਰਦਰਸ਼ਨ ਨੂੰ ਮਾਨਤਾ ਦਿੱਤੀ ਹੈ।

 
https://www.news18.com/india/pm-modi-ensured-pragati-of-340-infrastructure-projects-worth-200-billion-oxford-study-9142652.html

 

 

*********

ਐੱਮਜੇਪੀਐੱਸ/ਐੱਸਆਰ