Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

‘ਪਰੀਕਸ਼ਾ ਪੇ ਚਰਚਾ’ (‘Pariksha Pe Charcha’) ਵਾਪਸ ਆ ਗਈ ਹੈ ਅਤੇ ਉਹ ਵੀ ਇੱਕ ਨਵੇਂ ਅਤੇ ਜੀਵੰਤ ਫਾਰਮੈਟ ਵਿੱਚ!: ਪ੍ਰਧਾਨ ਮੰਤਰੀ


ਪਰੀਖਿਆ ਦੇਣ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਪਰੀਕਸ਼ਾ ਪੇ ਚਰਚਾ 2025 ਦੇਖਣ ਦਾ ਆਗਰਹਿ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਲਿਖਿਆ,:

 “ਪਰੀਕਸ਼ਾ ਪੇ ਚਰਚਾ” ਵਾਪਸ ਆ ਗਈ ਹੈ ਅਤੇ ਉਹ ਭੀ ਇੱਕ ਨਵੇਂ ਅਤੇ ਜੀਵੰਤ ਫਾਰਮੈਟ ਵਿੱਚ!

ਸਾਰੇ ਵਿਦਿਆਰਥੀਆਂ (#ExamWarriors), ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਪਰੀਕਸ਼ਾ ਪੇ ਚਰਚਾ (#PPC2025)  ਦੇਖਣ ਦਾ ਆਗਰਹਿ, ਜਿਸ ਵਿੱਚ ਤਣਾਅ ਮੁਕਤ ਪਰੀਖਿਆਵਾਂ ਦੇ ਵਿਭਿੰਨ ਪਹਿਲੂਆਂ ਨੂੰ ਕਵਰ ਕਰਨ ਵਾਲੇ 8 ਬਹੁਤ ਹੀ ਦਿਲਚਸਪ ਐਪੀਸੋਡ ਸ਼ਾਮਲ ਹਨ!”

************

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ