ਸੀਰੀਅਲ ਨੰਬਰ |
ਸਮਝੌਤਾ/ਸਹਿਮਤੀ ਪੱਤਰ |
ਸ੍ਰੀਲੰਕਾ ਦੇ ਪ੍ਰਤੀਨਿਧੀ |
ਭਾਰਤ ਦੇ ਪ੍ਰਤੀਨਿਧੀ |
1. |
ਬਿਜਲੀ ਦੇ ਆਯਾਤ/ ਨਿਰਯਾਤ ਦੇ ਲਈ ਐੱਚਵੀਡੀਸੀ ਇੰਟਰਕਨੈਕਸ਼ਨ ਦੇ ਲਾਗੂਕਰਨ ਦੇ ਲਈ ਭਾਰਤ ਸਰਕਾਰ ਅਤੇ ਸ੍ਰੀਲੰਕਾ ਦੇ ਲੋਕਤੰਤਰੀ ਸਮਾਜਵਾਦੀ ਗਣਰਾਜ ਦੀ ਸਰਕਾਰ ਦੇ ਦਰਮਿਆਨ ਸਹਿਮਤੀ ਪੱਤਰ |
ਪ੍ਰੋ. ਕੇ.ਟੀ.ਐੱਮ. ਉਦਯੰਗਾ ਹੇਮਾਪਾਲ ਸਕੱਤਰ, ਊਰਜਾ ਮੰਤਰਾਲਾ |
ਸ਼੍ਰੀ ਵਿਕਰਮ ਮਿਸਰੀ, ਵਿਦੇਸ਼ ਸਕੱਤਰ |
2. |
ਡਿਜੀਟਲ ਪਰਿਵਰਤਨ ਦੇ ਲਈ ਬੜੇ ਪੱਧਰ ‘ਤੇ ਲਾਗੂ ਕੀਤੇ ਸਫ਼ਲ ਡਿਜੀਟਲ ਸਮਾਧਾਨਾਂ ਨੂੰ ਸਾਂਝਾ ਕਰਨ ਦੇ ਖੇਤਰ ਵਿੱਚ ਸਹਿਯੋਗ ‘ਤੇ ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਅਤੇ ਸ੍ਰੀਲੰਕਾ ਦੇ ਲੋਕਤੰਤਰੀ ਸਮਾਜਵਾਦੀ ਗਣਰਾਜ ਦੇ ਡਿਜੀਟਲ ਅਰਥਵਿਵਸਥਾ ਮੰਤਰਾਲੇ ਦੇ ਦਰਮਿਆਨ ਸਹਿਮਤੀ ਪੱਤਰ । |
ਸ਼੍ਰੀ ਵਰੁਣਾ ਸ੍ਰੀ ਧਨਪਾਲ, ਐਕਟਿੰਗ ਸਕੱਤਰ, ਡਿਜੀਟਲ ਅਰਥਵਿਵਸਥਾ ਮੰਤਰਾਲਾ |
ਸ਼੍ਰੀ ਵਿਕਰਮ ਮਿਸਰੀ, ਵਿਦੇਸ਼ ਸਕੱਤਰ |
3. |
ਤ੍ਰਿੰਕੋਮਾਲੀ ਨੂੰ ਊਰਜਾ ਕੇਂਦਰ (Energy Hub) ਦੇ ਰੂਪ ਵਿੱਚ ਵਿਕਸਿਤ ਕਰਨ ਵਿੱਚ ਸਹਿਯੋਗ ਦੇ ਲਈ ਭਾਰਤ ਸਰਕਾਰ, ਸ੍ਰੀਲੰਕਾ ਦੇ ਲੋਕਤੰਤਰੀ ਸਮਾਜਵਾਦੀ ਗਣਰਾਜ ਦੀ ਸਰਕਾਰ ਅਤੇ ਸੰਯੁਕਤ ਅਰਬ ਅਮੀਰਾਤ ਸਰਕਾਰ ਦੇ ਦਰਮਿਆਨ ਸਹਿਮਤੀ ਪੱਤਰ |
ਪ੍ਰੋ. ਕੇ.ਟੀ,ਐੱਮ. ਉਦਯੰਗਾ ਹੇਮਾਪਾਲ ਸਕੱਤਰ, ਊਰਜਾ ਮੰਤਰਾਲਾ |
ਸ਼੍ਰੀ ਵਿਕਰਮ ਮਿਸਰੀ, ਵਿਦੇਸ਼ ਸਕੱਤਰ |
4. |
ਰੱਖਿਆ ਸਹਿਯੋਗ ‘ਤੇ ਭਾਰਤ ਸਰਕਾਰ ਅਤੇ ਸ੍ਰੀਲੰਕਾ ਲੋਕਤੰਤਰੀ ਸਮਾਜਵਾਦੀ ਗਣਰਾਜ ਦੀ ਸਰਕਾਰ ਦੇ ਦਰਮਿਆਨ ਸਹਿਮਤੀ ਪੱਤਰ |
ਏਅਰ ਵਾਇਸ ਮਾਰਸ਼ਲ ਸੰਪਤ ਥੁਯਾਕੋਂਥਾ (ਸੇਵਾਮੁਕਤ)( Air Vice Marshal Sampath Thuyacontha (Retd.)) ਸਕੱਤਰ, ਰੱਖਿਆ ਮੰਤਰਾਲਾ |
ਸ਼੍ਰੀ ਵਿਕਰਮ ਮਿਸਰੀ, ਵਿਦੇਸ਼ ਸਕੱਤਰ |
5. |
ਪੂਰਬੀ ਪ੍ਰਾਂਤ ਦੇ ਲਈ ਬਹੁ-ਖੇਤਰੀ ਅਨੁਦਾਨ ਸਹਾਇਤਾ ‘ਤੇ ਸਹਿਮਤੀ ਪੱਤਰ (MoU on Multi-sectoral Grant Assistance for Eastern Province) |
ਸ਼੍ਰੀ ਕੇ.ਐੱਮ.ਐੱਮ. ਸਿਰੀਵਰਦਨਾ (Mr. K.M.M. Siriwardana) ਸਕੱਤਰ, ਵਿੱਤ, ਯੋਜਨਾ ਅਤੇ ਆਰਥਿਕ ਵਿਕਾਸ ਮੰਤਰਾਲਾ |
ਸ਼੍ਰੀ ਸੰਤੋਸ਼ ਝਾਅ , ਸ੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ |
6. |
ਸਿਹਤ ਅਤੇ ਚਿਕਿਤਸਾ ਦੇ ਖੇਤਰ ਵਿੱਚ ਸਹਿਯੋਗ ‘ਤੇ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਸ੍ਰੀਲੰਕਾ ਲੋਕਤੰਤਰੀ ਸਮਾਜਵਾਦੀ ਗਣਰਾਜ ਦੇ ਸਿਹਤ ਅਤੇ ਜਨ ਸੰਚਾਰ ਮੰਤਰਾਲੇ ਦੇ ਦਰਮਿਆਨ ਸਹਿਮਤੀ ਪੱਤਰ। |
ਡਾ. ਅਨਿਲ ਜਸਿੰਘੇ (Dr. Anil Jasinghe) ਸਕੱਤਰ, ਸਿਹਤ ਅਤੇ ਜਨ ਸੰਚਾਰ ਮੰਤਰਾਲਾ |
ਸ਼੍ਰੀ ਸੰਤੋਸ਼ ਝਾਅ, ਸ੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ |
7. |
ਭਾਰਤੀ ਫਾਰਮਾਕੋਪੀਆ ਕਮਿਸ਼ਨ (Indian Pharmacopoeia Commission), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ , ਭਾਰਤ ਸਰਕਾਰ ਅਤੇ ਰਾਸ਼ਟਰੀ ਔਸ਼ਧੀ ਰੈਗੂਲੇਟਰੀ ਅਥਾਰਿਟੀ,ਸ੍ਰੀਲੰਕਾ ਲੋਕਤੰਤਰੀ ਸਮਾਜਵਾਦੀ ਗਣਰਾਜ ਸਰਕਾਰ ਦੇ ਦਰਮਿਆਨ ਫਾਰਮਾਕੋਪੀਆ ਸਹਿਯੋਗ (Pharmacopoeial Cooperation) ‘ਤੇ ਸਹਿਮਤੀ ਪੱਤਰ । |
ਡਾ. ਅਨਿਲ ਜਸਿੰਘੇ (Dr. Anil Jasinghe) ਸਕੱਤਰ, ਸਿਹਤ ਅਤੇ ਜਨ ਸੰਚਾਰ ਮੰਤਰਾਲਾ |
ਸ਼੍ਰੀ ਸੰਤੋਸ਼ ਝਾਅ , ਸ੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ |
ਸੀਰੀਅਲ ਨੰਬਰ |
ਪ੍ਰੋਜੈਕਟ |
|
|
1. |
ਮਾਹੋ-ਓਮਾਨਥਾਈ ਰੇਲਵੇ ਲਾਇਨ ਦੇ ਉੱਨਤ ਰੇਲਵੇ ਟ੍ਰੈਕ ਦਾ ਉਦਘਾਟਨ । |
|
|
2. |
ਮਾਹੋ-ਅਨੁਰਾਧਾਪੁਰਾ ਰੇਲਵੇ ਲਾਇਨ ਦੇ ਲਈ ਸਿਗਨਲਿੰਗ ਪ੍ਰਣਾਲੀ ਦੇ ਨਿਰਮਾਣ ਦੀ ਸ਼ੁਰੂਆਤ । |
|
|
3. |
ਸਾਮਪੁਰ ਸੌਰ ਊਰਜਾ ਪ੍ਰੋਜੈਕਟ (Sampur Solar power project) ਦਾ ਭੂਮੀਪੂਜਨ ਸਮਾਰੋਹ (ਵਰਚੁਅਲ) । |
|
|
4. |
ਦਾਂਬੁਲਾ (Dambulla) ਵਿੱਚ ਤਾਪਮਾਨ ਨਿਯੰਤ੍ਰਿਤ ਖੇਤੀਬਾੜੀ ਗੁਦਾਮ ਦਾ ਉਦਘਾਟਨ (ਵਰਚੁਅਲ ) । |
|
|
5. |
ਪੂਰੇ ਸ੍ਰੀਲੰਕਾ ਵਿੱਚ 5000 ਧਾਰਮਿਕ ਸੰਸਥਾਵਾਂ ਦੇ ਲਈ ਸੌਰ ਛੱਤ ਪ੍ਰਣਾਲੀਆਂ (Solar Rooftop Systems) ਦੀ ਸਪਲਾਈ (ਵਰਚੁਅਲ) । |
|
ਐਲਾਨ (Announcements) :
ਯਾਤਰਾ ਦੇ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਵਿੱਚ ਵਿਆਪਕ ਸਮਰੱਥਾ-ਨਿਰਮਾਣ ਪ੍ਰੋਗਰਾਮ (comprehensive capacity-building programme) ਦਾ ਐਲਾਨ ਕੀਤਾ ਜਿਸ ਦੇ ਤਹਿਤ ਹਰ ਸਾਲ 700 ਸ੍ਰੀਲੰਕਾਈ ਸ਼ਾਮਲ ਹੋਣਗੇ; ਤ੍ਰਿੰਕੋਮਾਲੀ ਵਿੱਚ ਥਿਰੁਕੋਨੇਸ਼ਵਰਮ ਮੰਦਿਰ, ਨੁਵਾਰਾ ਏਲਿਯਾ ਵਿੱਚ ਸੀਤਾ ਏਲਿਯਾ ਮੰਦਿਰ ਅਤੇ ਅਨੁਰਾਧਾਪੁਰਾ ਵਿੱਚ ਪਵਿੱਤਰ ਸ਼ਹਿਰ ਪਰਿਸਰ ਪ੍ਰੋਜੈਕਟ (Thirukoneswaram temple in Trincomalee, Sita Eliya temple in Nuwara Eliya, and Sacred City Complex project in Anuradhapura;) ਦੇ ਵਿਕਾਸ ਦੇ ਲਈ ਭਾਰਤ ਤੋਂ ਅਨੁਦਾਨ ਸਹਾਇਤਾ; ਇੰਟਰਨੈਸ਼ਨਲ ਵੇਸਾਕ ਦਿਵਸ (International Vesak Day) 2025 ‘ਤੇ ਸ੍ਰੀਲੰਕਾ ਵਿੱਚ ਭਗਵਾਨ ਬੁੱਧ ਦੇ ਅਵਸ਼ੇਸ਼ਾਂ ਦੀ ਪ੍ਰਦਰਸ਼ਨੀ (Exposition of Lord Buddha relics); ਨਾਲ ਹੀ ਰਿਣ ਪੁਨਰਗਠਨ ‘ਤੇ ਦੁਵੱਲੇ ਸੰਸ਼ੋਧਨ ਸਮਝੌਤਿਆਂ (Bilateral Amendatory Agreements on Debt Restructuring) ‘ਤੇ ਹਸਤਾਖਰ।
*****
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
Addressing the press meet with President @anuradisanayake. https://t.co/yX4QG8WI4E
— Narendra Modi (@narendramodi) April 5, 2025
आज राष्ट्रपति दिसानायक द्वारा ‘श्रीलंका मित्र विभूषण’ से सम्मानित किया जाना मेरे लिए गौरव की बात है।
— PMO India (@PMOIndia) April 5, 2025
यह सम्मान केवल मेरा सम्मान नहीं है, बल्कि यह 140 करोड़ भारतीयों का सम्मान है।
यह भारत और श्रीलंका के लोगों के बीच ऐतिहासिक संबंधों और गहरी मित्रता का सम्मान है: PM @narendramodi
भारत के लिए यह गर्व का विषय है कि हमने एक सच्चे पड़ोसी मित्र के रूप में अपने कर्तव्यों का निर्वाहन किया है।
— PMO India (@PMOIndia) April 5, 2025
चाहे 2019 का आतंकी हमला हो, कोविड महामारी हो, या हाल में आया आर्थिक संकट, हर कठिन परिस्थिति में, हम श्रीलंका के लोगों के साथ खड़े रहे हैं: PM @narendramodi
हमारी Neighbourhood First policy और Vision ‘MAHASAGAR’, दोनों में श्रीलंका का विशेष स्थान है: PM @narendramodi
— PMO India (@PMOIndia) April 5, 2025
भारत ने सबका साथ सबका विकास के विजन को अपनाया है।
— PMO India (@PMOIndia) April 5, 2025
हम अपने पार्टनर देशों की प्राथमिकताओं को भी महत्व देते हैं।
पिछले 6 महीनों में ही हमने 100 मिलियन डॉलर से अधिक राशि के loan को grant में बदला है: PM @narendramodi
अनुराधापुरा महाबोधी मंदिर परिसर में sacred city, और ‘नुरेलिया’ में ‘सीता एलिया’ मंदिर के निर्माण में भी भारत सहयोग करेगा: PM @narendramodi
— PMO India (@PMOIndia) April 5, 2025
भारत और श्रीलंका के बीच सदियों पुराने आध्यात्मिक और आत्मीयता भरे संबंध हैं।
— PMO India (@PMOIndia) April 5, 2025
मुझे यह बताते हुए अत्यन्त ख़ुशी है कि 1960 में गुजरात के अरावली में मिले भगवान बुद्ध के relics को श्रीलंका में दर्शन के लिए भेजा जा रहा है।
त्रिंकोमाली के थिरुकोनेश्वरम मंदिर के renovation में भारत…
हमने मछुआरों की आजीविका से जुड़े मुद्दों पर भी चर्चा की।
— PMO India (@PMOIndia) April 5, 2025
हम सहमत हैं, कि हमें इस मामले में एक मानवीय approach के साथ आगे बढ़ना चाहिए।
हमने मछुआरों को तुरंत रिहा किये जाने और उनकी Boats को वापस भेजने पर भी बल दिया: PM @narendramodi