Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨਾਰੀ ਸ਼ਕਤੀ ਵੰਦਨ ਅਧਿਨਿਯਮ (Nari Shakti Vandan Adhiniyam) ਸੰਤੁਲਿਤ ਨੀਤੀ ਨਿਰਮਾਣ ਦੇ ਲਈ ਆਦਰਸ਼ ਪਰਿਸਥਿਤੀ ਸਿਰਜੇਗਾ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ ਮੰਨਣਾ ਹੈ ਕਿ ਨਾਰੀ ਸ਼ਕਤੀ ਵੰਦਨ ਅਧਿਨਿਯਮ (Nari Shakti Vandan Adhiniyam) ਵਿਧਾਨਕ ਖੇਤਰ ਵਿੱਚ ਸੰਤੁਲਿਤ ਨੀਤੀ ਨਿਰਮਾਣ ਦੇ ਲਈ ਇੱਕ ਆਦਰਸ਼ ਪਰਿਸਥਿਤੀ ਪੈਦਾ ਕਰਦੇ ਹੋਏ ਮਹਿਲਾਵਾਂ ਦੇ ਸਨਮਾਨ ਨੂੰ ਸੰਪੂਰਨ ਰੂਪ ਵਿੱਚ ਬਲ ਪ੍ਰਦਾਨ ਕਰੇਗਾ।

 

ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ, ਸ਼੍ਰੀ ਅਰਜੁਨ ਰਾਮ ਮੇਘਵਾਲ ਦੁਆਰਾ ਐਕਸ (X) ‘ਤੇ ਇੱਕ ਪੋਸਟ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ;

 

 “ਕੇਂਦਰੀ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਲਿਖਦੇ ਹਨ ਕਿ ਵਿਧਾਨਕ ਖੇਤਰ ਵਿੱਚ ਨਾਰੀ ਸ਼ਕਤੀ ਵੰਦਨ ਅਧਿਨਿਯਮ, ਮਹਿਲਾਵਾਂ ਦੇ ਸਨਮਾਨ ਨੂੰ ਸੰਪੂਰਨ ਰੂਪ ਰੂਪ ਵਿੱਚ ਬਲ ਪ੍ਰਦਾਨ ਕਰੇਗਾ ਅਤੇ ਇਸ ਨਾਲ ਸੰਤੁਲਿਤ ਨੀਤੀ ਨਿਰਮਾਣ ਦੇ ਲਈ ਆਦਰਸ਼ ਪਰਿਸਥਿਤੀ ਸਿਰਜ ਹੋਵੇਗੀ।”

***

ਡੀਐੱਸ/ਟੀਐੱਸ