ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਨਵਰਾਤਰੀ ਵਿੱਚ ਮਾਂ ਅੰਬੇ ਦੀ ਉਪਾਸਨਾ ਸਾਰੇ ਭਗਤਾਂ ਨੂੰ ਭਾਵਵਿਭੋਰ ਕਰ ਦਿੰਦੀ ਹੈ। ਉਨ੍ਹਾਂ ਨੇ ਦੇਵੀ ਮਾਂ ਦੇ ਵਿਭਿੰਨ ਰੂਪਾਂ ਨੂੰ ਸਮਰਪਿਤ ਇੱਕ ਪ੍ਰਾਰਥਨਾ ਸਾਂਝੀ ਕੀਤੀ ਅਤੇ ਸਾਰਿਆਂ ਨੂੰ ਸੁਣਨ ਦੀ ਤਾਕੀਦ ਕੀਤੀ।
‘ਐਕਸ’ (X ) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“ਨਵਰਾਤਰੀ ਵਿੱਚ ਮਾਂ ਅੰਬੇ ਦੀ ਉਪਾਸਨਾ ਸਾਰੇ ਭਗਤਾ ਨੂੰ ਭਾਵਵਿਭੋਰ ਕਰ ਦਿੰਦੀ ਹੈ। ਦੇਵੀ ਮਾਂ ਦੇ ਸਰੂਪਾਂ ਨੂੰ ਸਮਰਪਿਤ ਇੱਕ ਪ੍ਰਾਰਥਨਾ (ਸਤੁੱਤੀ) ਅਲੌਕਿਕ ਅਨੁਭੂਤੀ ਦੇਣ ਵਾਲੀ ਹੈ। ਤੁਸੀਂ ਭੀ ਸੁਣੋ…”
नवरात्रि में मां अम्बे की उपासना सभी भक्तों को भावविभोर कर देती है। देवी मां के स्वरूपों को समर्पित यह स्तुति अलौकिक अनुभूति देने वाली है। आप भी सुनिए…https://t.co/mvItWIx87P
— Narendra Modi (@narendramodi) April 2, 2025
***
ਐੱਮਜੇਪੀਐੱਸ/ਐੱਸਆਰ