ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਨਵਰਾਤਰੀ (ਨਵਰਾਤ੍ਰਿਆਂ) ਵਿੱਚ ਦੇਵੀ ਮਾਂ (Devi Maa) ਦੀ ਪੂਜਾ ਨਾਲ ਮਨ ਨੂੰ ਅਸੀਮ ਸ਼ਾਂਤੀ ਮਿਲਦੀ ਹੈ। ਉਨ੍ਹਾਂ ਨੇ ਪੰਡਿਤ ਭੀਮਸੇਨ ਜੋਸ਼ੀ (Pandit Bhimsen Joshi) ਦਾ ਇੱਕ ਭਜਨ (Bhajan) ਭੀ ਸਾਂਝਾ ਕੀਤਾ।
ਪ੍ਰਧਾਨ ਮੰਤਰੀ ਨੇ ਐਕਸ(X) ‘ਤੇ ਇੱਕ ਪੋਸਟ ਵਿੱਚ ਲਿਖਿਆ:
“ਨਵਰਾਤਰੀ (ਨਵਰਾਤ੍ਰਿਆਂ) ‘ਤੇ ਦੇਵੀ ਮਾਂ (Devi Maa) ਦੀ ਅਰਾਧਨਾ ਮਨ ਨੂੰ ਅਸੀਮ ਸ਼ਾਂਤੀ ਨਾਲ ਭਰ ਦਿੰਦੀ ਹੈ। ਮਾਤਾ ਨੂੰ ਸਮਰਪਿਤ ਪੰਡਿਤ ਭੀਮਸੇਨ ਜੋਸ਼ੀ ਜੀ ਦਾ ਇਹ ਭਾਵਪੂਰਨ ਭਜਨ ਮੰਤਰਮੁਗਧ ਕਰ ਦੇਣ ਵਾਲਾ ਹੈ…”
नवरात्रि पर देवी मां की आराधना मन को असीम शांति से भर देती है। माता को समर्पित पंडित भीमसेन जोशी जी का यह भावपूर्ण भजन मंत्रमुग्ध कर देने वाला है…https://t.co/bMydkzyjPp
— Narendra Modi (@narendramodi) April 1, 2025
***
ਐੱਮਜੇਪੀਐੱਸ/ਐੱਸਆਰ