Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨਮੋ ਡ੍ਰੋਨ ਦੀਦੀਆਂ ਇਨੋਵੇਸ਼ਨ, ਅਨੁਕੂਲਤਾ ਅਤੇ ਆਤਮਨਿਰਭਰਤਾ ਦੀਆਂ ਚੈਂਪੀਅਨ ਹਨ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਮੋ ਡ੍ਰੋਨ ਦੀਦੀਆਂ (NaMo Drone Didis) ਦੀ ਉਨ੍ਹਾਂ ਦੀ ਇਨੋਵੇਸ਼ਨ, ਅਨੁਕੂਲਤਾ ਅਤੇ ਆਤਮਨਿਰਭਰਤਾ ਦੇ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇਸ ਵਿਸ਼ੇ ‘ਤੇ ਇੱਕ ਵੀਡੀਓ ਭੀ ਸਾਂਝੀ ਕੀਤੀ।

 ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:

ਨਮੋ ਡ੍ਰੋਨ ਦੀਦੀਆਂ (NaMo Drone Didis) ਇਨੋਵੇਸ਼ਨ, ਅਨੁਕੂਲਤਾ ਅਤੇ ਆਤਮਨਿਰਭਰਤਾ ਦੀਆਂ ਚੈਂਪੀਅਨ ਹਨ। ਸਾਡੀ ਸਰਕਾਰ ਮਹਿਲਾ ਸਸ਼ਕਤੀਕਰਣ ਨੂੰ ਅੱਗੇ ਵਧਾਉਣ ਦੇ ਲਈ ਡ੍ਰੋਨਸ ਦੀ ਸ਼ਕਤੀ ਦਾ ਲਾਭ ਉਠਾ ਰਹੀ ਹੈ।

 

 

***

ਡੀਐੱਸ