1. |
ਭਾਰਤ-ਮਾਲਦੀਵਜ਼ ਨੂੰ ਅਪਣਾਉਣਾ: ਵਿਸਤਾਰਿਤ ਆਰਥਿਕ ਅਤੇ ਸਮੁੰਦਰੀ ਸਾਂਝੇਦਾਰੀ ਦਾ ਇੱਕ ਵਿਜ਼ਨ |
||
2. |
ਭਾਰਤ ਸਰਕਾਰ ਦੁਆਰਾ ਮਾਲਦੀਵ ਤੱਟ ਰੱਖਿਅਕ ਜਹਾਜ਼ ਹੁਰਾਵੀ ਦਾ ਮੁਫ਼ਤ ਪੁਨਰ ਨਿਰਮਾਣ |
||
|
ਲਾਂਚ/ਉਦਘਾਟਨ/ਸੌਪਣਾ |
||
1. |
ਮਾਲਦੀਵ ਵਿੱਚ ਰੂਪੈ ਕਾਰਡ ਦੀ ਸ਼ੁਰੂਆਤ |
||
2. |
ਹਨੀਮਾਧੂ ਅੰਤਰਰਾਸ਼ਟਰੀ ਹਵਾਈ ਅੱਡੇ (ਐਚਆਈਏ) ਦੇ ਨਵੇਂ ਰਨਵੇਅ ਦਾ ਉਦਘਾਟਨ। |
||
3. |
EXIM ਬੈਂਕ ਦੀਆਂ ਖਰੀਦਦਾਰਾਂ ਦੀਆਂ ਕ੍ਰੈਡਿਟ ਸੁਵਿਧਾਵਾਂ ਦੇ ਤਹਿਤ ਨਿਰਮਿਤ 700 ਸਮਾਜਿਕ ਰਿਹਾਇਸ਼ੀ ਯੂਨਿਟਾਂ ਨੂੰ ਪੇਸ਼ ਕਰਨਾ। |
||
|
ਐੱਮਓਯੂ ‘ਤੇ ਹਸਤਾਖਰ/ਨਵੀਨੀਕਰਣ |
ਮਾਲਦੀਵ ਪੱਖ ਤੋਂ ਪ੍ਰਤੀਨਿਧੀ |
ਭਾਰਤੀ ਪੱਖ ਤੋਂ ਪ੍ਰਤੀਨਿਧੀ |
1. |
ਕਰੰਸੀ ਸਵੈਪ ਐਗਰੀਮੈਂਟ |
ਸ਼੍ਰੀ ਅਹਿਮਦ ਮੁਨਵਰ, ਮਾਲਦੀਵ ਮੌਨੀਟਰੀ ਅਥਾਰਿਟੀ ਦੇ ਗਵਰਨਰ |
ਸ਼੍ਰੀ ਅਜੈ ਸੇਠ, ਸਕੱਤਰ, ਆਰਥਿਕ ਮਾਮਲੇ ਵਿਭਾਗ, ਵਿੱਤ ਮੰਤਰਾਲਾ |
2. |
ਭਾਰਤੀ ਗਣਰਾਜ ਦੇ ਰਾਸ਼ਟਰੀ ਰਕਸ਼ਾ ਯੂਨੀਵਰਸਿਟੀ ਅਤੇ ਮਾਲਦੀਵ ਗਣਰਾਜ ਦੇ ਨੈਸ਼ਨਲ ਕਾਲਜ ਆਫ ਪੁਲਿਸਿੰਗ ਐਂਡ ਲਾਅ ਇਨਫੋਰਸਮੈਂਟ ਦਰਮਿਆਨ ਐੱਮਓਯੂ |
ਸ਼੍ਰੀ ਇਬਰਾਹਿਮ ਸ਼ਾਹਿਬ, ਮਾਲਦੀਵ ਵਿੱਚ ਭਾਰਤ ਦੇ ਕਮਿਸ਼ਨਰ |
ਡਾ. ਰਾਜੇਂਦਰ ਕੁਮਾਰ, ਸਕੱਤਰ, ਬਾਰਡਰ ਮੈਨੇਜਮੈਂਟ, ਗ੍ਰਹਿ ਮੰਤਰਾਲਾ |
3. |
ਭ੍ਰਿਸ਼ਟਾਚਾਰ ਦੀ ਰੋਕਥਾਮ ਅਤੇ ਮੁਕਾਬਲਾ ਕਰਨ ਵਿੱਚ ਦੁਵੱਲੇ ਸਹਿਯੋਗ ਸਥਾਪਿਤ ਕਰਨ ਲਈ ਕੇਂਦਰੀ ਸੰਚਾਰ ਬਿਊਰੋ ਅਤੇ ਮਾਲਦੀਵ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ ਦਰਮਿਆਨ ਐੱਮਓਯੂ |
ਸ਼੍ਰੀ ਇਬਰਾਹਿਮ ਸ਼ਾਹਿਬ, ਮਾਲਦੀਵ ਵਿੱਚ ਭਾਰਤ ਦੇ ਕਮਿਸ਼ਨਰ |
ਡਾ. ਰਾਜੇਂਦਰ ਕੁਮਾਰ, ਸਕੱਤਰ, ਬਾਰਡਰ ਮੈਨੇਜਮੈਂਟ, ਗ੍ਰਹਿ ਮੰਤਰਾਲਾ |
4. |
ਮਾਲਦੀਵ ਦੇ ਨਿਆਂਇਕ ਅਧਿਕਾਰੀਆਂ ਦੇ ਲਈ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ‘ਤੇ ਨੈਸ਼ਨਲ ਜੂਡੀਸ਼ੀਅਲ ਅਕੈਡਮੀ ਆਫ ਇੰਡੀਆ (NJAI) ਅਤੇ ਮਾਲਦੀਵ ਦੇ ਨਿਆਂਇਕ ਸੇਵਾ ਕਮਿਸ਼ਨ (ਜੇਐੱਸਸੀ) ਦਰਮਿਆਨ ਐੱਮਓਯੂ ਦਾ ਨਵੀਨੀਕਰਣ |
ਸ਼੍ਰੀ ਇਬਰਾਹਿਮ ਸ਼ਾਹਿਬ, ਮਾਲਦੀਵ ਵਿੱਚ ਭਾਰਤ ਦੇ ਕਮਿਸ਼ਨਰ |
ਸ਼੍ਰੀ ਮੁਨੂ ਮਹਾਵਰ, ਮਾਲਦੀਵ ਵਿੱਚ ਭਾਰਤ ਦੇ ਕਮਿਸ਼ਨਰ |
5. |
ਖੇਡਾਂ ਅਤੇ ਯੁਵਾ ਮਾਮਲਿਆਂ ਵਿੱਚ ਸਹਿਯੋਗ ‘ਤੇ ਭਾਰਤ ਅਤੇ ਮਾਲਦੀਵ ਦਰਮਿਆਨ ਐੱਮਓਯੂ ਦਾ ਨਵੀਨੀਕਰਣ |
ਸ਼੍ਰੀ ਇਬਰਾਹਿਮ ਸ਼ਾਹਿਬ, ਮਾਲਦੀਵ ਵਿੱਚ ਭਾਰਤ ਦੇ ਕਮਿਸ਼ਨਰ |
ਸ਼੍ਰੀ ਮੁਨੂ ਮਹਾਵਰ, ਮਾਲਦੀਵ ਵਿੱਚ ਭਾਰਤ ਦੇ ਕਮਿਸ਼ਨਰ |
ਲੜੀ ਨੰਬਰ | ਘੋਸ਼ਨਾਵਾਂ |
---|
********
ਐੱਮਜੇਪੀਐੱਸ/ਐੱਸਆਰ
Key outcomes which will deepen India-Maldives friendship. @MMuizzu https://t.co/kD1EYXoJMb
— Narendra Modi (@narendramodi) October 7, 2024