Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਦੇਸ਼ ਭਰ ਵਿੱਚ 100 ਸਥਾਨਾਂ ’ਤੇ ਕਿਸਾਨ ਡ੍ਰੋਨਸ ਨੂੰ ਉੱਡਦੇ ਹੋਏ ਕੰਮ ਕਰਦੇ ਦੇਖ ਕੇ ਖੁਸ਼ੀ ਹੋਈ: ਪ੍ਰਧਾਨ ਮੰਤਰੀ

ਦੇਸ਼ ਭਰ ਵਿੱਚ 100 ਸਥਾਨਾਂ ’ਤੇ ਕਿਸਾਨ ਡ੍ਰੋਨਸ ਨੂੰ ਉੱਡਦੇ ਹੋਏ ਕੰਮ ਕਰਦੇ ਦੇਖ ਕੇ ਖੁਸ਼ੀ ਹੋਈ:  ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਮੈਨੂੰ ਦੇਸ਼ ਭਰ ਵਿੱਚ 100 ਸਥਾਨਾਂ ’ਤੇ ਕਿਸਾਨ ਡ੍ਰੋਨਸ ਨੂੰ ਉੱਡਦੇ ਹੋਏ ਕੰਮ ਕਰਦੇ ਦੇਖ ਕੇ ਖੁਸ਼ੀ ਹੋਈ।   

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

“ਦੇਸ਼ ਭਰ ਵਿੱਚ 100 ਸਥਾਨਾਂ ’ਤੇ ਕਿਸਾਨ ਡ੍ਰੋਨਸ ਨੂੰ ਉੱਡਦੇ ਹੋਏ ਕੰਮ ਕਰਦੇ ਦੇਖ ਕੇ ਖੁਸ਼ੀ ਹੋਈ। ਇਹ ਜੀਵੰਤ ਸਟਾਰਟ-ਅੱਪ @ garuda_india ਦੀ ਇੱਕ ਸ਼ਲਾਘਾਯੋਗ ਪਹਿਲ ਹੈ।

ਇਨੋਵੇਟਿਵ ਟੈਕਨੋਲੋਜੀ ਸਾਡੇ ਕਿਸਾਨਾਂ ਨੂੰ ਸਸ਼ਕਤ ਅਤੇ ਖੇਤੀਬਾੜੀ ਨੂੰ ਅਧਿਕ ਲਾਭਦਾਇਕ ਬਣਾਏਗੀ।”

 

***

ਡੀਐੱਸ/ਐੱਸਐੱਚ