Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜੰਮੂ-ਕਸ਼ਮੀਰ ਦੇ ਪ੍ਰਤਿਭਾਸ਼ਾਲੀ ਯੁਵਾ ਸਟਾਰਟਅੱਪਸ ਵਿੱਚ ਮੋਹਰੀ ਕਾਰਜ ਕਰ ਰਹੇ ਹਨ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜੰਮੂ-ਕਸ਼ਮੀਰ ਦੇ ਉਨ੍ਹਾਂ ਪ੍ਰਤਿਭਾਸ਼ਾਲੀ ਨੌਜਵਾਨਾਂ ਨਾਲ ਕੱਲ੍ਹ ਦੀ ਆਪਣੀ ਗੱਲਬਾਤ ਦੀਆਂ ਝਲਕੀਆਂ ਸਾਂਝਾ ਕੀਤੀਆਂ ਹਨ, ਜੋ ਸਟਾਰਟਅੱਪਸ ਵਿੱਚ ਮੋਹਰੀ ਕਾਰਜ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਐਕਸ  (X) ‘ਤੇ ਪੋਸਟ ਕੀਤਾ;

 “ਕੱਲ੍ਹ ਸ੍ਰੀਨਗਰ ਵਿੱਚ, ਮੈਨੂੰ ਜੰਮੂ ਅਤੇ ਕਸ਼ਮੀਰ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਨਾਲ ਮਿਲਣ ਦਾ ਅਵਸਰ ਮਿਲਿਆ ਜੋ ਸਟਾਰਟਅੱਪਸ ਵਿੱਚ ਮੋਹਰੀ ਕਾਰਜ ਕਰ ਰਹੇ ਹਨ। ਇੱਥੇ ਗੱਲਬਾਤ ਦੇ ਮੁੱਖ ਅੰਸ਼ ਦਿੱਤੇ ਗਏ ਹਨ”।

 

 

************

ਡੀਐੱਸ/ਟੀਐੱਸ