ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਜੰਮੂ ਅਤੇ ਕਸ਼ਮੀਰ ਲਈ ਦੀਨਦਿਆਲ ਅੰਤਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ- ਐੱਨਆਰਐੱਲਐੱਮ) ਤਹਿਤ ਵਿਸ਼ੇਸ਼ ਪੈਕੇਜ ਲਾਗੂ ਕਰਨ ਲਈ 2018-19 ਦੌਰਾਨ ਇੱਕ ਸਾਲ ਦੀ ਮਿਆਦ ਲਈ ਸਮਾਂ ਸੀਮਾ ਵਿਸਤਾਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਮੰਤਰੀ ਮੰਡਲ ਨੇ ਵਿਸ਼ੇਸ਼ ਪੈਕੇਜ ਲਾਗੂ ਕਰਨ ਲਈ ਡੀਏਵਾਈ- ਐੱਨਆਰਐੱਲਐੱਮ ਤਹਿਤ ਰਾਜ ਨੂੰ ਜ਼ਰੂਰੀ ਅਧਾਰ ‘ਤੇ ਗ਼ਰੀਬੀ ਅਨੁਪਾਤ ਨਾਲ ਜੁੜੇ ਬਿਨਾ, ਫੰਡ ਦੇਣ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ‘ਤੇ ਕੋਈ ਅਤਿਰਿਕਤ ਵਿੱਤੀ ਬੋਝ ਨਹੀਂ ਆਵੇਗਾ ਕਿਉਂਕਿ ਮੂਲ ਰੂਪ ਤੋਂ ਪ੍ਰਵਾਨਗੀ 755.32 ਕਰੋੜ ਰੁਪਏ ਦੇ ਵਿੱਤੀ ਵੰਡ ਤਹਿਤ ਰਾਜ ਵਿੱਚ ਦੋ ਤਿਹਾਈ ਕਮਜ਼ੋਰ ਪਰਿਵਾਰਾਂ ਨੂੰ ਕਵਰ ਕਰਨ ਲਈ ਸਮਾਂ ਸੀਮਾਂ ਵਿਸਤਾਰ ਨੂੰ ਪ੍ਰਵਾਨਗੀ ਦਿੱਤੀ ਗਈ ਹੈ। 2018-19 ਦੌਰਾਨ ਇੱਕ ਸਾਲ ਦੀ ਮਿਆਦ ਲਈ 143.604 ਕਰੋੜ ਰੁਪਏ ਦੀ ਰਾਸ਼ੀ ਦੀ ਜ਼ਰੂਰਤ ਹੋਵੇਗੀ।
ਪ੍ਰਭਾਵ:
****
ਐੱਨਡਬਲਿਊ/ਏਕੇਟੀ/ਐੱਸਐੱਚ