Excellencies,
ਕੋਰੋਨਾ ਗਲੋਬਲ ਮਹਾਮਾਰੀ ਖ਼ਿਲਾਫ਼ ਲੜਨ ਦੇ ਲਈ ਅਸੀਂ One Earth-One Health ਦਾ ਵਿਜ਼ਨ ਵਿਸ਼ਵ ਦੇ ਸਾਹਮਣੇ ਰੱਖਿਆ ਹੈ।
ਭਵਿੱਖ ਵਿੱਚ ਅਜਿਹੇ ਕਿਸੇ ਵੀ ਸੰਕਟ ਨਾਲ ਨਿਪਟਣ ਦੇ ਲਈ, ਇਹ ਵਿਜ਼ਨ ਵਿਸ਼ਵ ਦੀ ਬਹੁਤ ਬੜੀ ਤਾਕਤ ਬਣ ਸਕਦਾ ਹੈ।
Excellencies,
ਫਾਰਮੇਸੀ ਆਵ੍ ਦ ਵਰਲਡ ਦੀ ਭੂਮਿਕਾ ਨਿਭਾਉਂਦੇ ਹੋਏ, ਭਾਰਤ ਨੇ 150 ਤੋਂ ਜ਼ਿਆਦਾ ਦੇਸ਼ਾਂ ਨੂੰ ਦਵਾਈਆਂ ਪਹੁੰਚਾਈਆਂ।
ਇਸ ਦੇ ਨਾਲ-ਨਾਲ ਅਸੀਂ ਵੈਕਸੀਨ ਰਿਸਰਚ ਅਤੇ ਮੈਨੂਫੈਕਚਰਿੰਗ ਵਧਾਉਣ ਵਿੱਚ ਵੀ ਆਪਣੀ ਪੂਰੀ ਤਾਕਤ ਲਗਾ ਦਿੱਤੀ।
ਬਹੁਤ ਘੱਟ ਸਮੇਂ ਵਿੱਚ, ਅਸੀਂ ਭਾਰਤ ਵਿੱਚ ਇੱਕ ਬਿਲੀਅਨ ਤੋਂ ਅਧਿਕ ਵੈਕਸੀਨ ਡੋਜ਼ ਲਗਾ ਚੁੱਕੇ ਹਾਂ।
ਦੁਨੀਆ ਦੀ one sixth ਆਬਾਦੀ ਵਿੱਚ ਸੰਕ੍ਰਮਣ ਨੂੰ ਨਿਯੰਤ੍ਰਿਤ ਕਰਕੇ ਭਾਰਤ ਨੇ ਵਿਸ਼ਵ ਨੂੰ ਵੀ ਸੁਰੱਖਿਅਤ ਕਰਨ ਵਿੱਚ ਆਪਣਾ ਯੋਗਦਾਨ ਦਿੱਤਾ ਹੈ, ਅਤੇ virus ਦੇ further ਮਿਊਟੇਸ਼ਨ ਦੀ ਸੰਭਾਵਨਾ ਨੂੰ ਵੀ ਘੱਟ ਕੀਤਾ ਹੈ।
Excellencies,
ਇਸ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਭਰੋਸੇਮੰਦ ਸਪਲਾਈ ਚੇਨ ਦੀ ਜ਼ਰੂਰਤ ਦੇ ਪ੍ਰਤੀ ਸਤਰਕ ਕੀਤਾ ਹੈ।
ਇਸ ਸਥਿਤੀ ਵਿੱਚ ਭਾਰਤ, ਇੱਕ ਭਰੋਸੇਯੋਗ ਮੈਨੂਫੈਕਚਰਿੰਗ ਹੱਬ ਦੇ ਤੌਰ ’ਤੇ ਉੱਭਰਿਆ ਹੈ।
ਇਸ ਦੇ ਲਈ ਭਾਰਤ ਨੇ bold economic reforms ਨੂੰ ਨਵੀਂ ਗਤੀ ਦਿੱਤੀ ਹੈ।
ਅਸੀਂ cost of doing business ਨੂੰ ਬਹੁਤ ਘੱਟ ਕੀਤਾ ਹੈ ਅਤੇ ਹਰ ਪੱਧਰ ’ਤੇ Innovation ਵਧਾਇਆ ਹੈ।
ਮੈਂ G-20 ਦੇਸ਼ਾਂ ਨੂੰ ਸੱਦਾ ਦਿੰਦਾ ਹਾਂ, ਕਿ ਆਪਣੀ ਇਕਨੌਮਿਕ ਰਿਕਵਰੀ ਅਤੇ ਸਪਲਾਈ ਚੇਨ diversification ਵਿੱਚ ਭਾਰਤ ਨੂੰ ਆਪਣਾ ਭਰੋਸੇਮੰਦ ਪਾਰਟਨਰ ਬਣਾਉਣ।
Excellencies,
ਸੰਭਵ ਤੌਰ ’ਤੇ ਜੀਵਨ ਦਾ ਕੋਈ ਪਹਿਲੂ ਐਸਾ ਨਹੀਂ ਹੈ ਜਿਸ ਵਿੱਚ ਕੋਵਿਡ ਦੀ ਵਜ੍ਹਾ ਨਾਲ Disruptions ਨਾ ਆਏ ਹੋਣ।
ਅਜਿਹੀ ਵਿਕਟ ਪਰਿਸਥਿਤੀ ਵਿੱਚ ਵੀ ਭਾਰਤ ਦੇ IT-BPO ਸੈਕਟਰ ਨੇ ਇੱਕ ਸੈਕੰਡ ਦੀ ਵੀ ਰੁਕਾਵਟ ਨਹੀਂ ਆਉਣ ਦਿੱਤੀ, ਰਾਊਂਡ-ਦ-ਕਲੌਕ ਕੰਮ ਕਰਕੇ ਪੂਰੇ ਵਿਸ਼ਵ ਨੂੰ ਸਪੋਰਟ ਕੀਤਾ।
ਮੈਨੂੰ ਖੁਸ਼ੀ ਹੁੰਦੀ ਹੈ, ਜਦੋਂ ਮੁਲਾਕਾਤਾਂ ਦੇ ਦੌਰਾਨ ਆਪ ਜਿਹੇ ਨੇਤਾ, ਇਸ ਦੀ ਪ੍ਰਸ਼ੰਸਾ ਕਰਦੇ ਹਨ ਕਿ ਭਾਰਤ ਨੇ ਕਿਸ ਤਰ੍ਹਾਂ ਇੱਕ Trusted Partner ਦੀ ਭੂਮਿਕਾ ਨਿਭਾਈ ਹੈ।
ਇਹ ਸਾਡੀ ਯੁਵਾ ਪੀੜ੍ਹੀ ਨੂੰ ਵੀ ਨਵੇਂ ਉਤਸ਼ਾਹ ਨਾਲ ਭਰਦਾ ਹੈ।
ਅਤੇ ਇਹ ਇਸ ਲਈ ਹੋਇਆ, ਕਿਉਂਕਿ ਭਾਰਤ ਨੇ ਬਿਨਾ ਸਮਾਂ ਗਵਾਏ, work-from anywhere ਨਾਲ ਜੁੜੇ ਅਭੂਤਪੂਰਵ Reforms ਕੀਤੇ।
Excellencies,
ਗਲੋਬਲ ਫਾਇਨੈਂਸ਼ੀਅਲ ਆਰਕੀਟੈਕਚਰ ਨੂੰ ਅਧਿਕ ‘fair ਬਣਾਉਣ ਦੇ ਲਈ 15 ਪਰਸੈਂਟ, ਮਿਨੀਮਮ ਕੋਰਪੋਰੇਟ ਟੈਕਸ Rate, ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ।
ਮੈਂ ਖ਼ੁਦ 2014 ਵਿੱਚ G-20 ਦੀ ਬੈਠਕ ਵਿੱਚ ਇਸ ਦਾ ਸੁਝਾਅ ਦਿੱਤਾ ਸੀ। ਮੈਂ G-20 ਦਾ ਆਭਾਰ ਵਿਅਕਤ ਕਰਦਾ ਹਾਂ ਕਿ ਉਸ ਨੇ ਇਸ ਦਿਸ਼ਾ ਵਿੱਚ ਠੋਸ ਪ੍ਰਗਤੀ ਕੀਤੀ ਹੈ।
ਆਰਥਿਕ recovery ਦੇ ਲਈ ਅੰਤਰ-ਰਾਸ਼ਟਰੀ ਆਵਾਜਾਈ ਵਧਾਉਣਾ ਜ਼ਰੂਰੀ ਹੈ।
ਇਸ ਦੇ ਲਈ ਸਾਨੂੰ ਅਲੱਗ-ਅਲੱਗ ਦੇਸ਼ਾਂ ਦੇ ਵੈਕਸੀਨ ਸਰਟੀਫਿਕੇਟਸ ਦੀ ਪਰਸਪਰ ਮਾਨਤਾ ਸੁਨਿਸ਼ਚਿਤ ਕਰਨੀ ਹੀ ਹੋਵੇਗੀ।
Excellencies,
ਭਾਰਤ ਆਪਣੀਆਂ ਆਲਮੀ ਜ਼ਿੰਮੇਵਾਰੀਆਂ ਨੂੰ ਲੈ ਕੇ ਹਮੇਸ਼ਾ ਗੰਭੀਰ ਰਿਹਾ ਹੈ।
ਮੈਂ ਅੱਜ ਜੀ-20 ਦੇ ਇਸ ਮੰਚ ’ਤੇ, ਆਪ ਸਭ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਭਾਰਤ ਦੀ ਤਿਆਰੀ, ਅਗਲੇ ਵਰ੍ਹੇ ਵਿਸ਼ਵ ਦੇ ਲਈ 5 billion vaccine doses ਤੋਂ ਵੀ ਅਧਿਕ ਦੇ ਉਤਪਾਦਨ ਦੀ ਹੈ।
ਭਾਰਤ ਦੇ ਇਸ ਕਮਿਟਮੈਂਟ ਨਾਲ ਕੋਰੋਨਾ ਦੇ ਆਲਮੀ ਸੰਕ੍ਰਮਣ ਨੂੰ ਰੋਕਣ ਵਿੱਚ ਬਹੁਤ ਬੜੀ ਮਦਦ ਮਿਲੇਗੀ।
ਇਸ ਲਈ, ਇਹ ਜ਼ਰੂਰੀ ਹੈ ਕਿ WHO ਦੁਆਰਾ ਭਾਰਤੀ vaccines ਨੂੰ ਜਲਦੀ ਮਾਨਤਾ ਦਿੱਤੀ ਜਾਵੇ।
ਧੰਨਵਾਦ।
******
ਡੀਐੱਸ/ਏਕੇਜੇ
PM @narendramodi interacting with leaders during the @g20org Summit in Rome. pic.twitter.com/YsQHpl7bMk
— PMO India (@PMOIndia) October 30, 2021
The interactions at the @g20org Summit continue.
— PMO India (@PMOIndia) October 30, 2021
Here are some glimpses. pic.twitter.com/FSzzhsMP47
World leaders meet in Rome for the @g20org Summit, an important multilateral forum for global good. pic.twitter.com/lzSte0d8Ey
— PMO India (@PMOIndia) October 30, 2021
Today’s proceedings at the @g20org were extensive and productive. I took part in the various sessions, participated in bilateral meetings and also met several leaders on the sidelines of the summit deliberations. It is important nations work together to further global good. pic.twitter.com/Ww2bkEjpyR
— Narendra Modi (@narendramodi) October 30, 2021
During my remarks, I highlighted aspects relating to India’s contributions in the global fight against COVID-19, the vision of ‘One Earth, One Health’, furthering innovation in healthcare, need for resilient global supply chains and leveraging technology for human empowerment.
— Narendra Modi (@narendramodi) October 30, 2021
At the @g20org Summit in Rome with other world leaders. pic.twitter.com/fIYozTMy5f
— Narendra Modi (@narendramodi) October 30, 2021