Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜੀਵੰਤ ਤਮਿਲ ਸੰਸਕ੍ਰਿਤੀ ਵਿਸ਼ਵ ਪੱਧਰ ’ਤੇ ਮਕੂਬਲ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਮਹਾਮਹਿਮ ਲੀ ਸੀਨ ਲੂੰਗ (Lee Hsien Loong) ਦੇ ਇੱਕ ਟਵੀਟ ਦਾ ਜਵਾਬ ਦਿੱਤਾ ਹੈ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਆਪਣੇ ਟਵੀਟ ਵਿੱਚ ਸੂਚਿਤ ਕੀਤਾ ਸੀ ਕਿ ਉਨ੍ਹਾਂ ਨੇ ਏਐੱਮਕੇ, ਕੇਬੁਨ ਬਾਰੂ ਅਤੇ ਵਾਈਸੀਕੇ ਦੇ ਨਿਵਾਸੀਆਂ ਦੇ ਨਾਲ ਵਿਲੰਬਿਤ (belated) ਪੋਂਗਲ ਮਨਾਇਆ।

ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

 “ਦੇਖ ਕੇ ਖੁਸ਼ੀ ਹੋਈ। ਜੀਵੰਤ ਤਮਿਲ ਸੰਸਕ੍ਰਿਤੀ ਵਿਸ਼ਵ ਪੱਧਰ ’ਤੇ ਲੋਕਪ੍ਰਿਯ ਹੈ।”

******

ਡੀਐੱਸ/ਐੱਸਟੀ