Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜਰਮਨੀ ਦੇ ਚਾਂਸਲਰ ਦੀ ਭਾਰਤ ਯਾਤਰਾ ਦੌਰਾਨ ਹਸਤਾਖਰ ਕੀਤੇ ਗਏ ਸਹਿਮਤੀ ਪੱਤਰਾਂ/ਸਮਝੌਤਿਆਂ ਦੀ ਸੂਚੀ (01 ਨਵੰਬਰ, 2019)


 

1.

2020-2024  ਦੀ ਅਵਧੀ ਲਈ ਇਨਟੈਂਟ ਔਨ ਕੰਸਲਟੇਸ਼ਨ  ਦਾ ਸੰਯੁਕਤ ਐਲਾਨ

 

 

ਵਿਦੇਸ਼ ਮੰਤਰਾਲਾ ਅਤੇ ਜਰਮਨ ਵਿਦੇਸ਼ ਮੰਤਰਾਲਾ

ਡਾ. ਐੱਸ ਜੈਸ਼ੰਕਰ, ਵਿਦੇਸ਼ ਮੰਤਰੀ

ਸ਼੍ਰੀ ਹੇਕੀ ਮਾਸ, ਵਿਦੇਸ਼ ਮੰਤਰੀ

2.

ਰਣਨੀਤਿਕ ਪ੍ਰੋਜੈਕਟਾਂ ‘ਤੇ ਸਹਿਯੋਗ ਬਾਰੇ ਇਰਾਦੇ ਦਾ ਸੰਯੁਕਤ ਐਲਾਨ (ਜੇਡੀਆਈ)

ਰੇਲ ਮੰਤਰਾਲਾ ਅਤੇ ਆਰਥਿਕ ਮਾਮਲੇ  ਅਤੇ ਊਰਜਾ ਮੰਤਰਾਲਾ

ਸ਼੍ਰੀ ਵਿਨੋਦ ਕੁਮਾਰ ਯਾਦਵ, ਚੇਅਰਮੈਨ, ਰੇਲਵੇ ਬੋਰਡ

ਸ਼੍ਰੀ ਕ੍ਰਿਸ਼ਚਨ ਹਿਰਤੇ, ਸੰਸਦੀ ਰਾਜ ਸਕੱਤਰ, ਆਰਥਿਕ ਮਾਮਲੇ ਅਤੇ ਊਰਜਾ ਮੰਤਰਾਲਾ

3.

ਗਰੀਨ ਅਰਬਨ ਮੋਬਿਲਿਟੀ ਲਈ ਇੰਡੋ-ਜਰਮਨ ਭਾਗੀਦਾਰੀ ‘ਤੇ ਇਰਾਦੇ ਦਾ ਸੰਯੁਕਤ ਐਲਾਨ

ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਅਤੇ ਆਰਥਿਕ ਸਹਿਯੋਗ ਤੇ ਵਿਕਾਸ ਲਈ ਜਰਮਨ ਮੰਤਰਾਲਾ

ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ, ਸਕੱਤਰ, ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਸ਼੍ਰੀ ਨੋਰਬਰਟ ਬਾਰਥਲ, ਸੰਸਦੀ ਰਾਜ ਸਕੱਤਰ, ਆਰਥਿਕ ਸਹਿਯੋਗ ਅਤੇ ਵਿਕਾਸ ਮੰਤਰਾਲਾ

4.

ਆਰਟੀਫੀਸ਼ਲ ਇੰਟੇਲੀਜੈਂਸ ’ਤੇ ਖੋਜ ਅਤੇ ਵਿਕਾਸ ਵਿੱਚ ਸੰਯੁਕਤ ਸਹਿਯੋਗ ਲਈ ਇਰਾਦੇ ਦਾ ਸੰਯੁਕਤ ਐਲਾਨ

ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲਾ ਅਤੇ ਜਰਮਨ ਸਿੱਖਿਆ ਅਤੇ ਖੋਜ ਮੰਤਰਾਲਾ

ਪ੍ਰੋ. ਆਸ਼ੁਤੋਸ਼ ਸ਼ਰਮਾ ਸਕੱਤਰ, ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲਾ

ਸੁਸ਼੍ਰੀ ਅੰਜਾਕਾਰਲੀਜ਼ੇਕ, ਸਿੱਖਿਆ ਅਤੇ ਖੋਜ ਮੰਤਰੀ

5.

ਸਮੁੰਦਰੀ ਕਚਰੇ ਦੀ ਰੋਕਥਾਮ ਦੇ ਖੇਤਰ ਵਿੱਚ ਸਹਿਯੋਗ ਦੇ ਸਬੰਧ ਵਿੱਚ ਇਰਾਦੇ ਦਾ ਸੰਯੁਕਤ ਐਲਾਨ

ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਅਤੇ ਵਾਤਾਵਰਨ, ਕੁਦਰਤੀ ਸੁਰੱਖਿਆ ਅਤੇ ਪ੍ਰਮਾਣੂ ਸੁਰੱਖਿਆ ਮੰਤਰਾਲਾ, (ਬੀਐੱਮਯੂ)

ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ, ਸਕੱਤਰ, ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਸ਼੍ਰੀ ਜੋਸੇਨਫਲੇਸਬਾਰਥ, ਸੰਸਦੀ ਰਾਜ ਸਕੱਤਰ, ਵਾਤਾਵਰਨ, ਕੁਦਰਤੀ ਸੁਰੱਖਿਆ ਅਤੇ ਪ੍ਰਮਾਣੂ ਸੁਰੱਖਿਆ ਮੰਤਰਾਲਾ

ਲੜੀ ਨੰ. ਸਿਰਖੇਲ ਪੱਖ ਭਾਰਤੀ ਧਿਰ ਵੱਲੋਂ ਅਦਾਨ-ਪ੍ਰਦਾਨ ਜਰਮਨ ਧਿਰ ਵੱਲੋਂ ਅਦਾਨ-ਪ੍ਰਦਾਨ

 

ਹਸਤਾਖਰ ਕੀਤੇ ਗਏ ਸਮਝੌਤਿਆਂ/ਸਹਿਮਤੀ ਪੱਤਰਾਂ ਦੀ ਸੂਚੀ

 

  1. ਇਸਰੋ ਅਤੇ ਜਰਮਨ ਏਅਰਸਪੇਸ ਸੈਂਟਰ ਦਰਮਿਆਨ ਪ੍ਰਸੋਨਲ ਆਦਾਨ-ਪ੍ਰਦਾਨ ਦੀ ਵਿਵਸਥਾ ਲਾਗੂ ਕਰਨਾ
  2. ਨਾਗਰਿਕ ਹਵਾਬਾਜ਼ੀ ਦੇ ਖੇਤਰ ਵਿੱਚ ਸਹਿਯੋਗ ‘ਤੇ ਇਰਾਦੇ ਦਾ ਸੰਯੁਕਤ ਐਲਾਨ
  3. ਅੰਤਰਰਾਸ਼ਟਰੀ ਸਮਾਰਟ ਸ਼ਹਿਰਾਂ ਦੇ ਨੈੱਟਵਰਕ ਵਿੱਚ ਸਹਿਯੋਗ ਬਾਰੇ ਇਰਾਦੇ ਦਾ ਸੰਯੁਕਤ ਐਲਾਨ
  4. ਕੌਸ਼ਲ ਵਿਕਾਸ ਅਤੇ ਕਾਰੋਬਾਰੀ ਸਿੱਖਿਆ ਅਤੇ ਸਿਖਲਾਈ ਦੇ ਖੇਤਰ ਵਿੱਚ ਸਹਿਯੋਗ ਬਾਰੇ ਇਰਾਦੇ ਦਾ ਸੰਯੁਕਤ ਐਲਾਨ
  5. ਸਟਾਰਟ ਅੱਪ ਦੇ ਖੇਤਰ ਵਿੱਚ ਆਰਥਿਕ ਸਹਿਯੋਗ ਨੂੰ ਮਜ਼ਬੂਤ ਬਣਾਉਣ ਬਾਰੇ ਇਰਾਦੇ ਦਾ ਐਲਾਨ
  6. ਖੇਤੀਬਾੜੀ ਬਜ਼ਾਰ ਵਿਕਾਸ ਦੇ ਸਬੰਧ ਵਿੱਚ ਦੁਵੱਲੇ ਸਹਿਯੋਗ ਬਣਾਉਣ ਬਾਰੇ ਇਰਾਦੇ ਦਾ ਸੰਯੁਕਤ ਐਲਾਨ
  7. ਕਿੱਤੇ ਨਾਲ ਸਬੰਧਤ ਰੋਗਾਂ ਅਤੇ ਦਿੱਵਿਆਂਗ ਵਿਅਕਤੀਆਂ/ਕਾਮਿਆਂ ਦੇ ਮੁੜ ਵਸੇਬੇ ਅਤੇ ਵੋਕੇਸ਼ਨਲ ਸਿਖਲਾਈ ਦੇ ਖੇਤਰ ਵਿੱਚ ਸਹਿਮਤੀ ਪੱਤਰ
  8. ਅੰਤਰਦੇਸ਼ੀ, ਤਟੀ ਅਤੇ ਸਮੁੰਦਰੀ ਟੈਕਨੋਲੋਜੀ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ
  9. ਵਿਗਿਆਨਕ ਅਤੇ ਤਕਨੀਕੀ ਖੋਜ ਸਹਿਯੋਗ ਨੂੰ ਹੁਲਾਰਾ ਦੇਣ, ਸਥਾਪਿਤ ਕਰਨ ਅਤੇ ਵਿਸਤਾਰ ਕਰਨ ਬਾਰੇ ਸਹਿਮਤੀ ਪੱਤਰ
  10. ਆਯੁਰਵੈਦਿਕ, ਯੋਗ ਅਤੇ ਧਿਆਨ ਵਿੱਚ ਐਕਡਮਿਕ ਸਹਿਯੋਗ ਦੀ ਸਥਾਪਨਾ ‘ਤੇ ਸਹਿਮਤੀ ਪੱਤਰ
  11. ਉੱਚ ਸਿੱਖਿਆ ਦੇ ਖੇਤਰ ਵਿੱਚ ਭਾਰਤ-ਜਰਮਨੀ ਭਾਗੀਦਾਰੀ ਦੀ ਅਵਧੀ ਦੇ ਵਿਸਤਾਰ ਲਈ ਉੱਚ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਜਰਮਨੀ ਦਰਮਿਆਨ ਸਹਿਮਤੀ ਪੱਤਰ
  12. ਖੇਤੀਬਾੜੀ ਟੈਕਨੋਲੋਜੀ ਅਤੇ ਵਪਾਰਕ ਸਿਖਲਾਈ ਵਿੱਚ ਸਹਿਯੋਗ ‘ਤੇ ਨਿਐਨਬਰਗ ਸ਼ਹਿਰ ਵਿੱਚ ਜਰਮਨ ਖੇਤੀਬਾੜੀ ਅਕੈਡਮੀ ਡੀਈਯੂਐੱਲਏ ਤੇ ਨੈਸ਼ਨਲ ਇੰਸਟੀਟਿਊਟ ਆਵ੍ ਐਗਰੀਕਲਚਰ ਐਕਸਟੇਂਸ਼ਨ ਮੈਨੇਜਮੈਂਟ ਮੈਨੇਜ ਦਰਮਿਆਨ ਸਹਿਮਤੀ ਪੱਤਰ
  13. ਟਿਕਾਊ ਵਿਕਾਸ ਲਈ ਕੌਸ਼ਲ ‘ਤੇ ਆਰਥਿਕ ਸਹਿਯੋਗ ਅਤੇ ਵਿਕਾਸ ਬਾਰੇ ਭਾਰਤ ਸੀਮੈਨਸ ਲਿਮਿਟਡ ਇੰਡੀਆ, ਐੱਮਐੱਸਡੀਈ ਅਤੇ ਜਰਮਨ ਮੰਤਰਾਲੇ ਦਰਮਿਆਨ ਇਰਾਦੇ ਦਾ ਸੰਯੁਕਤ ਐਲਾਨ
  14. ਉੱਚ ਸਿੱਖਿਆ ਵਿੱਚ ਭਾਰਤ-ਜਰਮਨ ਭਾਗੀਦਾਰੀ ਦੇ ਵਿਸਤਾਰ ਲਈ ਸਹਿਮਤੀ ਪੱਤਰ
  15. ਨੈਸ਼ਨਲ ਮਿਊਜ਼ੀਅਮ, ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ, ਇੰਡੀਅਨ ਮਿਊਜ਼ੀਅਮ ਕੋਲਕਾਤਾ, ਪ੍ਰਸ਼ੀਅਨ ਕਲਚਰ ਹੈਰੀਟੇਜ ਫਾਊਂਡੇਸ਼ਨ ਅਤੇ ਬ੍ਰਲਿਨਰ ਸ਼ਲੌਸ ਵਿੱਚ ਸਟੇਫਟੁੰਗ ਹਮਬੋਲਟ ਫੋਰਮ ਦਰਮਿਆਨ ਸਹਿਯੋਗ ਬਾਰੇ ਸਹਿਮਤੀ ਪੱਤਰ
  16. ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏਆਈਐੱਫਐੱਫ) ਅਤੇ ਡਿਊਸ਼ੇਰਫੁਟਬਾਲ-ਬੁੰਦ ਈ.ਵੀ. (ਡੀਐੱਫਬੀ) ਦਰਮਿਆਨ ਸਹਿਮਤੀ ਪੱਤਰ
  17. ਇੰਡੋ-ਜਰਮਨ ਪ੍ਰਵਾਸ ਅਤੇ ਗਤੀਸ਼ੀਲਤਾ ਸਾਂਝੇਦਾਰੀ ਸਮਝੌਤੇ ਦੇ ਪ੍ਰਮੁੱਖ ਤੱਤਾਂ ‘ਤੇ ਇਰਾਦੇ ਦੀ ਸਟੇਟਮੈਂਟ ।

***

ਵੀਆਰਆਰਕੇ/ਕੇਪੀ/ਏਕੇ