Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜਦੋਂ ਨਵੀਨਤਮ ਟੈਕਨੋਲੋਜੀ ਨੂੰ ਅਪਣਾਉਣ ਦੀ ਗੱਲ ਆਉਂਦੀ ਹੈ, ਤਾਂ ਭਾਰਤੀ ਨਿਰਵਿਵਾਦ ਤੌਰ ‘ਤੇ ਚੈਂਪੀਅਨ ਹਨ : ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ  ਨੇ ਭਾਰਤ ਦੇ ਨਾਗਰਿਕਾਂ  ਦੇ ਅਭਿਨਵ ਉਤਸ਼ਾਹ ਅਤੇ ਅਨੁਕੂਲਨ ਸਮਰੱਥਾ ਦੀ ਸਰਾਹਨਾ ਕੀਤੀ ਹੈ ਅਤੇ ਭਵਿੱਖ ਵਿੱਚ ਇਸ ਗਤੀ ਨੂੰ ਬਣਾਈ ਰੱਖਣ ਦੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ ਹੈ।

 

ਡਿਜੀਟਲ ਭੁਗਤਾਨ ਦੇ ਖੇਤਰ ਵਿੱਚ ਦੇਸ਼ ਦੀ ਪ੍ਰਗਤੀ ਦੇ ਵਿਸ਼ੇ ਵਿੱਚ ਇੱਕ ਨਾਗਰਿਕ ਦੇ ਟਵੀਟ ਦਾ ਉੱਤਰ ਦਿੰਦੇ ਹੋਏ,  ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

ਜਦੋਂ ਨਵੀਨਤਮ ਟੈਕਨੋਲੋਜੀ ਨੂੰ ਅਪਣਾਉਣ ਦੀ ਗੱਲ ਆਉਂਦੀ ਹੈ,  ਤਾਂ ਭਾਰਤ ਦੇ ਲੋਕ ਨਿਰਵਿਵਾਦ ਤੌਰ ਤੇ ਚੈਂਪੀਅਨ  ਹਨ।  ਉਨ੍ਹਾਂ ਨੇ ਅਭਿਨਵ ਉਤਸ਼ਾਹ ਅਤੇ ਮਹਾਨ ਅਨੁਕੂਲਨਸ਼ੀਲਤਾ ਪ੍ਰਦਰਸ਼ਿਤ ਕੀਤੀ ਹੈ।  ਇਹ ਪਰਿਵਰਤਨ ਪੂਰੇ ਭਾਰਤ ਵਿੱਚ ਦ੍ਰਿਸ਼ਟੀਗੋਚਰ ਹੋ ਰਿਹਾ ਹੈ ਅਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਇਸ ਗਤੀ ਨੂੰ ਬਣਾਈ ਰੱਖਾਂਗੇ ।

 

**********

 ਡੀਐੱਸ