Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਚੀਨ ਦੇ ਜ਼ਿਆਮੇਨ ਵਿਖੇ ਬ੍ਰਿਕਸ ਸਿਖਰ ਸੰਮੇਲਨ ਵਿੱਚ ਬ੍ਰਿਕਸ ਆਗੂਆਂ ਦੀ ਮੌਜੂਦਗੀ ਵਿੱਚ ਦਸਤਾਵੇਜ਼ਾਂ ‘ਤੇ ਹੋਏ ਹਸਤਾਖਰ (4 ਸਤੰਬਰ, 2017)


1. ਆਰਥਿਕ ਅਤੇ ਵਪਾਰਕ ਸਹਿਯੋਗ ਲਈ ਬ੍ਰਿਕਸ ਐਕਸ਼ਨ ਏਜੰਡਾ।

2. ਖੋਜ ਸਹਿਯੋਗ (2017-20) ਲਈ ਬ੍ਰਿਕਸ ਕਾਰਜ ਯੋਜਨਾ।

3. ਬ੍ਰਿਕਸ ਕਸਟਮਜ਼ ਸਹਿਯੋਗ ਲਈ ਰਣਨੀਤਕ ਸਹਿਯੋਗ ।

4. ਬ੍ਰਿਕਸ ਬਿਜ਼ਨੈੱਸ ਕੌਸਲ ਅਤੇ ਨਿਊ ਡਿਵੈਲਪਮੈਂਟ ਬੈਂਕ ਵਿੱਚ ਰਣਨੀਤਕ ਸਹਿਯੋਗ ਲਈ ਸਹਿਮਤੀ ਪੱਤਰ।

AKT/SH