Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗ੍ਰੀਸ ਵਿੱਚ ਇਸਕੌਨ (ISKCON) ਦੇ ਮੁਖੀ ਗੁਰੂ ਦਯਾਨਿਧੀ ਦਾਸ ਨਾਲ ਪ੍ਰਧਾਨ ਮੰਤਰੀ ਦੀ ਮੁਲਾਕਾਤ

ਗ੍ਰੀਸ ਵਿੱਚ ਇਸਕੌਨ (ISKCON) ਦੇ ਮੁਖੀ ਗੁਰੂ ਦਯਾਨਿਧੀ ਦਾਸ ਨਾਲ ਪ੍ਰਧਾਨ ਮੰਤਰੀ ਦੀ ਮੁਲਾਕਾਤ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 25 ਅਗਸਤ 2023 ਨੂੰ ਗ੍ਰੀਸ ਦੇ ਐਥਨਸ ਵਿੱਚ ਇਸਕੌਨ (ISKCON) ਦੇ ਮੁਖੀ ਗੁਰੂ ਦਯਾਨਿਧੀ ਦਾਸ ਨਾਲ ਮੁਲਾਕਾਤ ਕੀਤੀ।

 

ਪ੍ਰਧਾਨ ਮੰਤਰੀ ਨੇ 2019 ਵਿੱਚ ਭਾਰਤ ਵਿੱਚ ਉਨ੍ਹਾਂ ਨਾਲ ਹੋਈ ਮੁਲਾਕਾਤ ਨੂੰ ਯਾਦ ਕੀਤਾ। ਉਨ੍ਹਾਂ ਨੂੰ ਗ੍ਰੀਸ ਵਿੱਚ ਇਸਕੌਨ (ISKCON) ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ।

 

 *******

 

ਡੀਐੱਸ