Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗ੍ਰਾਮੀਣ ਭੂਮੀ ਡਿਜਿਟਲੀਕਰਣ, ਟੈਕਨੇਲੋਜੀ ਅਤੇ ਸੁਸ਼ਾਸਨ ਦੀ ਸ਼ਕਤੀ ਦਾ ਲਾਭ ਉਠਾਉਂਦੇ ਹੋਏ ਗ੍ਰਾਮੀਣ ਸਸ਼ਕਤੀਕਰਣ ਨੂੰ ਅੱਗੇ ਵਧਾ ਰਿਹਾ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਨੇ ਅੱਜ ਕਿਹਾ ਕਿ ਗ੍ਰਾਮੀਣ ਭੂਮੀ ਡਿਜਿਟਲੀਕਰਣ, ਟੈਕਨੇਲੋਜੀ ਅਤੇ ਸੁਸ਼ਾਸਨ ਦੀ ਸ਼ਕਤੀ ਦਾ ਲਾਭ ਉਠਾਉਂਦੇ ਹੋਏ ਗ੍ਰਾਮੀਣ ਸਸ਼ਕਤੀਕਰਣ ਨੂੰ ਅੱਗੇ ਵਧਾ ਰਿਹਾ ਹੈ।

ਐਕਸ (Xਤੇ ਮਾਈਗੌਵਇੰਡੀਆ (MyGovIndia) ਦੀ ਇੱਕ ਪੋਸਟ ਤੇ ਆਪਣੀ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਲਿਖਿਆ:

ਟੈਕਨੇਲੋਜੀ ਅਤੇ ਸੁਸ਼ਾਸਨ ਦੀ ਸ਼ਕਤੀ ਦਾ ਲਾਭ ਉਠਾਉਂਦੇ ਹੋਏ ਗ੍ਰਾਮੀਣ ਸਸ਼ਕਤੀਕਰਣ ਨੂੰ ਅੱਗੇ ਵਧਾਉਣਾ… 

 

*************

ਐੱਮਜੇਪੀਐੱਸ/ਐੱਸਆਰ