Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗੁਜਰਾਤ ਦੇ ਵਡਨਗਰ ਦਾ ਗੌਰਵਸ਼ਾਲੀ ਇਤਿਹਾਸ 2500 ਸਾਲ ਤੋਂ ਭੀ ਅਧਿਕ ਪੁਰਾਣਾ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਗੁਜਰਾਤ ਦੇ ਵਡਨਗਰ ਦਾ ਗੌਰਵਸ਼ਾਲੀ ਇਤਿਹਾਸ 2500 ਸਾਲ ਤੋਂ ਭੀ ਅਧਿਕ ਪੁਰਾਣਾ ਹੈ ਅਤੇ ਇਸ ਨੂੰ ਸੰਭਾਲਣ ਅਤੇ ਸੁਰੱਖਿਅਤ ਰੱਖਣ ਦੇ ਲਈ ਅਨੂਠੇ ਪ੍ਰਯਾਸ ਕੀਤੇ ਗਏ ਹਨ।

ਪ੍ਰਧਾਨ ਮੰਤਰੀ ਨੇ ਐਕਸ (Xਤੇ ਇੱਕ ਪੋਸਟ ਵਿੱਚ ਕਿਹਾ:

ਗੁਜਰਾਤ ਦੇ ਵਡਨਗਰ ਦਾ ਗੌਰਵਸ਼ਾਲੀ ਇਤਿਹਾਸ 2500 ਸਾਲ ਤੋਂ ਭੀ ਪੁਰਾਣਾ ਹੈ। ਇਸ ਨੂੰ ਸੰਭਾਲਣ ਅਤੇ ਸੁਰੱਖਿਅਤ ਰੱਖਣ ਦੇ ਲਈ ਇੱਥੇ ਅਨੂਠੇ ਪ੍ਰਯਾਸ ਕੀਤੇ ਗਏ ਹਨ।

 

***

ਐੱਮਜੇਪੀਐੱਸ/ਐੱਸਆਰ