ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਨਿਮਨਲਿਖਤ ਨੂੰ ਪ੍ਰਵਾਨਗੀ ਦਿੱਤੀ ਹੈ:
iii. ਸਮੁੱਚੀ ਇਲੈਕਟ੍ਰਿਕ ਵਾਹਨ ਮੁੱਲ ਲੜੀ ( ਵੈਲਿਊ ਚੇਨ ) ਵਿੱਚ ਹੋਣ ਵਾਲੇ ਉਤਪਾਦਨ ਦੇ ਸਥਾਨੀਕਰਨ ਲਈ ਪੀਐੱਮਪੀ ਬਣਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜੋ ਸਾਲ 2024 ਤੱਕ 5 ਸਾਲਾਂ ਲਈ ਵੈਧ ਹੈ ।
ਦੋਹਾਂ ਹੀ ਪੀਐੱਮਪੀ ਯੋਜਨਾਵਾਂ ਨੂੰ ‘ਪਰਿਵਰਤਨਕਾਰੀ ਗਤੀਸ਼ੀਲਤਾ ਅਤੇ ਬੈਟਰੀ ਸਟੋਰੇਜ ਬਾਰੇ ਰਾਸ਼ਟਰੀ ਮਿਸ਼ਨ’ ਵੱਲੋਂ ਅੰਤਿਮ ਰੂਪ ਦਿੱਤਾ ਜਾਵੇਗਾ ।
ਪਰਿਵਰਤਨਕਾਰੀ ਗਤੀਸ਼ੀਲਤਾ ਅਤੇ ਬੈਟਰੀ ਸਟੋਰੇਜ ਬਾਰੇ ਰਾਸ਼ਟਰੀ ਮਿਸ਼ਨ:
ਸੰਰਚਨਾ:
ਭੂਮਿਕਾ :
ਰੋਡਮੈਪ
ਪ੍ਰਭਾਵ:
ਏਕੇਟੀ/ਐੱਸਐੱਚ