Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗਣਤੰਤਰ ਦਿਵਸ ਸਮਾਰੋਹ ਵਿੱਚ ਹਿੱਸਾ ਲੈਣ ਵਾਲੇ ਐੱਨਸੀਸੀ ਕੈਡਿਟਾਂ ਅਤੇ ਐੱਨਐੱਸਐੱਸ ਵਲੰਟੀਅਰਾਂ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

ਗਣਤੰਤਰ ਦਿਵਸ ਸਮਾਰੋਹ ਵਿੱਚ ਹਿੱਸਾ ਲੈਣ ਵਾਲੇ ਐੱਨਸੀਸੀ ਕੈਡਿਟਾਂ ਅਤੇ ਐੱਨਐੱਸਐੱਸ ਵਲੰਟੀਅਰਾਂ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ


ਪ੍ਰਤੀਭਾਗੀ– ਸਰ ਅੱਜ ਤੁਹਾਨੂੰ ਦੇਖ ਕੇ ਮੇਰਾ ਸੁਪਨਾ ਪੂਰਾ ਹੋ ਗਿਆ।(Sir, after seeing you today my dream has come true.)

ਪ੍ਰਧਾਨ ਮੰਤਰੀ– ਬਹੁਤ ਵਧੀਆ, ਹਾਂ ਤਾਂ ਆਪ (ਤੁਸੀਂ)  ਸੌਂ ਰਹੇ ਸੀ ਹੁਣੇ।(Very good, yes you were sleeping just now.)

ਪ੍ਰਤੀਭਾਗੀ– ਨਹੀਂ, ਤੁਹਾਨੂੰ ਦੇਖ ਕੇ ਲਗ ਰਿਹਾ ਹੈ ਕਿ ਅਸੀਂ ਸਭ ਤੋਂ ਬੜੇ ਹੀਰੋ ਨੂੰ ਮਿਲ ਲਏ।(No, looking at you it feels like we have met the biggest hero.)

ਪ੍ਰਤੀਭਾਗੀ– ਮੇਰਾ ਬਹੁਤ ਬੜਾ ਸੁਪਨਾ ਸੀ ਕਿ ਇੱਥੇ ਆਵਾਂ ਅਤੇ ਸਾਰੀਆਂ ਫੋਰਸਿਜ਼ ਨੂੰ ਦੇਖਾਂ, specially ਤਾਂ ਮੈਂ ਤੁਹਾਨੂੰ ਦੇਖਣ ਆਈ ਹਾਂ।( It was my biggest dream to come here and see all the forces, specially I have come to see you.)

ਪ੍ਰਧਾਨ ਮੰਤਰੀ– ਜੀ ਜੀ। (Yes, yes.)

ਪ੍ਰਤੀਭਾਗੀਤਾਂ ਅਜੇ ਯਕੀਨ ਭੀ ਨਹੀਂ ਹੋ ਰਿਹਾ ਹੈ ਕਿ ਮੈਂ ਤੁਹਾਡੇ ਸਾਹਮਣੇ ਸਾਹਮਣੇ ਬਾਤ ਕਰ ਰਹੀ ਹਾਂ ਉਹ ਭੀ ਪ੍ਰਤੱਖ ਤੁਹਾਡੇ ਨਾਲ face to face .( So I still can’t believe that I am talking to you face to face.)

ਪ੍ਰਧਾਨ ਮੰਤਰੀ– ਇਹ ਭਾਰਤ ਦੇ ਲੋਕਤੰਤਰ ਦੀ ਤਾਕਤ ਹੈ।(This is the strength of Indian democracy.)

ਪ੍ਰਤੀਭਾਗੀ thank you so much Sir.

ਪ੍ਰਧਾਨ  ਮੰਤਰੀਕਿਸੇ ਦੂਸਰੇ ਰਾਜ  ਦੇ ਇੱਕ ਸਾਥੀ ਨੂੰ ਪਰੀਚੈ ਕਰਕੇ ਉਸ ਰਾਜ ਨੂੰ ਜਾਣਨ ਦਾ ਪ੍ਰਯਾਸ ਕੀਤਾ ਅਤੇ ਇੱਕ ਅੱਧ ਦੋ ਵਾਕ ਭੀ ਉੱਥੋਂ ਦੀ ਭਾਸ਼ਾ ਬੋਲਣਾ ਗਿਆਐਸੇ ਕੌਣ ਕੌਣ ਹਨ ?( By introducing yourself to a friend from another state, you tried to get to know that state and even learnt to speak a couple of sentences in the language. Who all are such people over here ?)

 

ਪ੍ਰਤੀਭਾਗੀਸਰ ਵੈਸਟ ਬੰਗਾਲ  ਦੇ ਜਿਵੇਂ ਇੱਥੇ ਬੈਠੇ ਹਨ, ਇਨ੍ਹਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਸੀ ਅਤੇ ਜਿਵੇਂ ਕੀ ਅਸੀਂ ਚਾਵਲ ਖਾ ਰਹੇ ਸਾਂ ਤਾਂ ਚਾਵਲ ਦਾ ਇੱਕ ਵਾਕ ਸੀਉਹ ਬੋਲਿਆ ਏਕਤੋ ਏਕਤੋ ਭਾਤ ਖਾਵੇ (एकतो एकतो भात खावे।)।(Sir, we are sitting here from West Bengal, I tried to know from them and as we were eating rice, there was a sentence related to rice, he said ekto ekto bhaat khave.)

ਪ੍ਰਧਾਨ ਮੰਤਰੀ– ਏਕਤੋ ਏਕਤੋ ਭਾਤ ਖਾਵੇ। ਖਾਵੇ ਬੋਲਾ, ਖਾਬੇ ਬੋਲਾ? ( एकतो एकतो भात खावे। खावे बोला, खाबे बोला?)

ਪ੍ਰਤੀਭਾਗੀ– ਖਾਬੋ।(खाबो। Khabo.)

ਪ੍ਰਧਾਨ ਮੰਤਰੀ-ਖਾਬੋ।( खाबो।)

ਪ੍ਰਤੀਭਾਗੀ– ਸਰ, ਜੋਲ ਖਾਬੋ, ਇੱਕ ਹੋਰ ਕੀ ਸੀ?.. ਤਾਂ ਅਮੀ ਕੇਮੋ ਨਾਚੋ ਅਮੀ ਭਾਲੋ ਆਚੀ (ਦੂਸਰੀ ਭਾਸ਼ਾ) (तो अमी केमो नाचो अमी भालो आची)( सर जोल खाबो, एक और क्या था?. तो अमी केमो नाचो अमी भालो आची (दूसरी भाषा)  Sir Jol Khabo, what else was there?. To Ami Kemo Nacho Ami Bhalo Achi (Second Language))

ਪ੍ਰਤੀਭਾਗੀ– ਮੁੰਗੇਰ ਤੋਂ ਮੈਂ ਹਾਂ,  ਤੁਹਾਨੂੰ ਪ੍ਰਣਾਮ ਹੈ ਮੁੰਗੇਰ ਦੀ ਸਮਸਤ ਜਨਤਾ ਦੀ ਤਰਫ਼ੋਂ ਸਰ।(I am from Munger, I salute you Sir on behalf of all the people of Munger.)

ਪ੍ਰਧਾਨ ਮੰਤਰੀ – ਮੇਰੀ ਤਰਫ਼ੋਂ ਮੁੰਗੇਰ ਦੀ ਧਰਤੀ ਨੂੰ ਪ੍ਰਣਾਮ। ਮੁੰਗੇਰ ਦੀ ਧਰਤੀ ਤਾਂ ਯੋਗਾ ਦੇ ਲਈ ਪੂਰੇ ਵਿਸ਼ਵ ਵਿੱਚ ਜਾਣੀ ਜਾਂਦੀ ਹੈ।(My salutations to the land of Munger. The land of Munger is known throughout the world for yoga.)

ਪ੍ਰਤੀਭਾਗੀਜੀ ਸਰ, ਜੀ ਸਰ।

ਪ੍ਰਧਾਨ  ਮੰਤਰੀ – ਤਾਂ ਆਪ(ਤੁਸੀਂ) ਇੱਥੇ ਸਭ ਦੇ ਯੋਗਾ ਗੁਰੂ ਬਣ ਗਏ ਹੋ।(So you have become everyone’s yoga guru here)

ਪ੍ਰਤੀਭਾਗੀ– ਯਾਨੀ ਸਭ ਦਾ ਤਾਂ ਨਹੀਂ ਬਣ ਪਾਏ ਹਾਂ ਸਰ, ਲੇਕਿਨ ਜੋ ਸਾਡੇ ਸਰਕਲ ਵਿੱਚ ਸਨ ਕੁਝ ਲੋਕਾਂ ਦਾ ਕੁਝ ਕੁਝ ਟੀਮ ਦਾ ਬਣ ਪਾਏ।(That means I couldn’t become everyone’s partner Sir, but those who were in our circle, I could become a part of some teams.)

ਪ੍ਰਧਾਨ ਮੰਤਰੀ– ਹੁਣ ਤਾਂ ਪੂਰੀ ਦੁਨੀਆ ਯੋਗ ਨਾਲ ਜੁੜ ਰਹੀ ਹੈ।(Now the whole world is connecting with Yoga.)

ਪ੍ਰਤੀਭਾਗੀ– ਸਰ ਸਰ।(Sir Sir.)

ਪ੍ਰਧਾਨ ਮੰਤਰੀ– ਹਾਂ।( Yes.)

ਪ੍ਰਤੀਭਾਗੀਅਤੇ ਤੁਹਾਡੇ ਲਈ ਦੋ ਲਾਇਨ ਭੀ ਅਸੀਂ ਲੋਕਾਂ ਨੇ ਕੱਲ੍ਹ ਉੱਥੇ ਰਾਸ਼ਟਰੀ ਰੰਗਸ਼ਾਲਾ ਕੈਂਪ ਵਿੱਚ ਲਿਖਿਆ ਹੈਕਿ ਜੈ ਹੋਭਾਰਤ ਮਾਤਾ ਕੀ ਜੈ ਹੋਭਾਰਤ ਵਾਸੀ ਜਨ ਕੀ ਜੈ ਹੋ , ਲਹਰਾਤੇ ਨਵਧਵਜ ਕੀ ਜੈ ਹੋਜੈ ਹੋਜੈ ਹੋਜੈ ਹੋ, ਆਤੰਕ ਕਾ ਨਾ ਭੈ ਹੋਵੇ, ਸ਼ਤਰੂਓਂ ਕਾ ਸ਼ੈ ਹੋਸਬਕੇ ਮਨ ਮੇਂ ਪ੍ਰੇਮ ਵਿਨੈ ਹੋਜੈ ਹੋਜੈ ਹੋਜੈ ਹੋ(और आपके लिए दो लाइन भी हम लोगों ने कल वहां राष्ट्रीय रंगशाला कैंप में लिखा है, कि जय हो, भारत माता की जय हो, भारत वासी जन की जय हो, लहराते नवधव्ज की जय हो, जय हो, जय हो, जय हो, आतंक का न भय हो, शत्रुओं का शय हो, सबके मन में प्रेम विनय हो, जय हो, जय हो, जय हो। And we have also written two lines for you yesterday at the National Stadium Camp, that Jai Ho, Jai Ho to Mother India, Jai Ho to the people of India, Jai Ho to the fluttering new flag, Jai Ho, Jai Ho, Jai Ho, let there be no fear of terror, let the enemies be put to death, let there be love and humility in everyone’s heart, Jai Ho, Jai Ho, Jai Ho.)

ਪ੍ਰਧਾਨ ਮੰਤਰੀ – ਜੈ ਹੋ।(Jai Ho.)

ਪ੍ਰਤੀਭਾਗੀ-ਜੈ ਹੋ, ਬਹੁਤ ਬਹੁਤ ਧੰਨਵਾਦ।(Jai Ho, thank you very much.)

ਪ੍ਰਤੀਭਾਗੀ  –  ਕਲੀਨ ਇੰਡੀਆ ਮਿਸ਼ਨ ਜਿਹੀਆਂ ਅਤੇ ਸਵਸਥ (ਤੰਦਰੁਸਤ) ਭਾਰਤ ਮਿਸ਼ਨ ਜਿਹੀਆਂ ਇਸ ਤਰ੍ਹਾਂ ਦੀਆਂ ਯਾਤਰਾਵਾਂ ਤੁਸੀਂ ਜੋ ਪ੍ਰਾਰੰਭ ਕੀਤੀਆਂ ਹਨ,   ਉਸ ਨਾਲ ਦੇਸ਼ ਦੀ ਪ੍ਰਗਤੀ ਦਾ ਤਾਂ ਹੋਇਆ ਹੀ ਹੈ ਕਾਰਜਉਸ ਦੇ ਨਾਲ ਨਾਲ ਸਾਰੇ ਯੁਵਾ ਤੁਹਾਥੋਂ ਜਿਤਨੇ ਆਕਰਸ਼ਿਤ ਹੁੰਦੇ ਹਨ ਅਤੇ ਇੱਕ ਚੁੰਬਕ ਦੀ ਤਰ੍ਹਾਂ ਤੁਹਾਡੀ ਤਰਫ਼ ਤੁਹਾਨੂੰ ਹਰ ਕੋਈ ਮਿਲਣਾ ਚਾਹੁੰਦਾ ਹੈ,  ਇਹ ਸਾਡੇ ਸਭ ਦੇ ਲਈ ਬੜੇ ਗੌਰਵ ਦੀ ਬਾਤ ਹੈ ਕਿ ਸਾਡੇ ਪ੍ਰਧਾਨ ਮੰਤਰੀ ਤੁਹਾਡੇ ਜਿਹੇ ਵਿਅਕਤਿਤਵ ਹਨ( The journeys that you have started like Clean India Mission and Healthy India Mission have definitely helped in the progress of the country. Along with that, the youth are so attracted to you and like a magnet everyone wants to meet you. It is a matter of great pride for all of us that our Prime Minister is a personality like you.)

ਪ੍ਰਧਾਨ ਮੰਤਰੀ– ਸਵੱਛ ਭਾਰਤ ਬਣਾਉਣ ਦੇ ਲਈ ਕਿਸੇ ਇੱਕ ਸਿਧਾਂਤ ਨੂੰ ਅਸੀਂ ਲਾਗੂ ਕਰਨਾ ਹੈ ਤਾਂ ਕਿਹੜਾ ਹੈ?

ਪ੍ਰਤੀਭਾਗੀ- ਅਸੀਂ ਦੂਸਰਿਆਂ ਨੂੰ ਭੀ ਪ੍ਰੇਰਣਾ ਦੇਣਾ, ਜਿਵੇਂ ਕਿ ਮੈਂ ਮੰਦਿਰ ਗਈ ਸਾਂ ਨਵਰਾਤ੍ਰੀ (ਨਵਰਾਤ੍ਰਿਆਂ) ਦੇ ਟਾਇਮ ‘ਤੇ।

ਪ੍ਰਧਾਨ ਮੰਤਰੀਦੇਖੋ ਬਹੁਤ ਸਹੀ ਦੱਸਿਆਸਵੱਛ ਭਾਰਤ ਬਣਾਉਣ ਦੇ ਲਈ ਅਗਰ 140 ਕਰੋੜ ਲੋਕ ਤੈ ਕਰਨ ਕਿ ਅਸੀਂ ਗੰਦਗੀ ਨਹੀਂ ਕਰਾਂਗੇਤਾਂ ਫਿਰ ਕੌਣ ਗੰਦਗੀ ਕਰੇਗਾਫਿਰ ਤਾਂ ਸਵੱਛ ਹੋ ਜਾਵੇਗਾ

ਪ੍ਰਤੀਭਾਗੀ-ਜੈ ਹਿੰਦ ਸ਼੍ਰੀਮਾਨ, ਸ਼੍ਰੀਮਾਨ ਮੈਂ ਸੁਸ਼ਮਿਤਾ ਰੋਹਿਦਾਸ਼ ਓਡੀਸ਼ਾ ਤੋਂ ਆਈ ਹਾਂ।(Jai Hind Sir, Sir I am Sushmita Rohidash from Odisha.)

ਪ੍ਰਧਾਨ ਮੰਤਰੀ– ਜਗ ਜਗਨਨਾਥ।(Jag Jagannath.)

ਪ੍ਰਤੀਭਾਗੀ  –  ਜਗ ਜਗਨਨਥ ਸਰ(Jag Jagannatha Sir.)  ਤੁਸੀਂ ਮੇਰੇ inspiration ਹੋਤਾਂ ਮੈਨੂੰ ਤੁਹਾਥੋਂ ਕੁਝ ਪੁੱਛਣਾ ਸੀ ਕਿ ਲਾਇਫ ਵਿੱਚ success ਪਾਉਣ (ਪ੍ਰਾਪਤ ਕਰਨ) ਦੇ ਲਈ ਮੈਨੂੰ ਕੀ ਕਰਨਾ ਪਵੇਗਾ ਅਤੇ what is the actual definition of success ?

ਪ੍ਰਧਾਨ ਮੰਤਰੀਵਿਫ਼ਲਤਾ ਨੂੰ ਸਵੀਕਾਰ ਹੀ ਨਹੀਂ ਕਰਨਾ ਚਾਹੀਦਾ ਹੈ  ਜੋ ਵਿਫ਼ਲਤਾ ਨੂੰ ਸਵੀਕਾਰ ਕਰ ਲੈਂਦੇ ਹਨ ਅਤੇ ਵਿਫ਼ਲਤਾ ਦੀ ਸ਼ਰਨ ਲੈ ਲੈਂਦੇ ਹਨ, ਉਹ ਕਦੇ ਸਫ਼ਲਤਾ ਨਹੀਂ ਪ੍ਰਾਪਤ ਕਰਦੇ, ਲੇਕਿਨ ਜੋ ਵਿਫ਼ਲਤਾ ਤੋਂ ਸਿੱਖਦੇ ਹਨ ਉਹ ਸਿਖਰ ‘ਤੇ ਪਹੁੰਚਦੇ ਹਨ, ਅਤੇ ਇਸ ਲਈ ਵਿਫ਼ਲਤਾ ਤੋਂ ਕਦੇ ਡਰਨਾ ਨਹੀਂ ਚਾਹੀਦਾ ਹੈ, ਵਿਫ਼ਲਤਾ ਤੋਂ ਸਿੱਖਣ ਦਾ ਜਜ਼ਬਾ ਹੋਣਾ ਚਾਹੀਦਾ ਹੈ ਅਤੇ ਜੋ ਵਿਫ਼ਲਤਾ ਤੋਂ ਭੀ ਸਿੱਖਦਾ ਹੈ,  ਉਹ ਸਿਖਰ ‘ਤੇ ਪਹੁੰਚ ਕੇ ਹੀ ਰਹਿੰਦਾ ਹੈ(Failure should never be accepted. Those who accept failure and take refuge in failure never achieve success, but those who learn from failure reach the top, and therefore one should never be afraid of failure, one should have the passion to learn from failure and the one who learns from failure also reaches the top.)

ਪ੍ਰਤੀਭਾਗੀ  –  ਸਰ ਮੇਰਾ ਤੁਹਾਨੂੰ ਇਹ ਸਵਾਲ ਹੈ ਕਿ ਮੈਂ ਸੁਣਿਆ ਹੈ ਕਿ ਤੁਹਾਨੂੰ ਸਿਰਫ਼ ਤਿੰਨ ਤੋਂ ਚਾਰ ਘੰਟੇ ਦਾ ਅਰਾਮ ਮਿਲਦਾ ਹੈ, ਤਾਂ ਆਪ ਇਸ ਉਮਰ ਵਿੱਚ ਤੁਹਾਨੂੰ ਮੋਟੀਵੇਸ਼ਨ ਅਤੇ ਸਟ੍ਰੈਂਥ ਕਿੱਥੋਂ  ਮਿਲਦੀ ਹੈ? (Sir, my question to you is that I have heard that you get only three to four hours of rest , so where do you get motivation and strength at this age?)

ਪ੍ਰਧਾਨ ਮੰਤਰੀਹੁਣ ਇਹ ਕਠਿਨ ਸਵਾਲ ਹੈ, ਆਪ (ਤੁਹਾਡੇ) ਜਿਹੇ ਨੌਜਵਾਨਾਂ ਨੂੰ ਮਿਲਦਾ ਹਾਂ ਤਾਂ ਮੈਨੂੰ ਊਰਜਾ ਮਿਲ ਜਾਂਦੀ ਹੈ, ਆਪ (ਤੁਹਾਨੂੰ) ਸਭ ਨੂੰ ਦੇਖਦਾ ਹਾਂ ਤਾਂ ਪ੍ਰੇਰਣਾ ਮਿਲ ਜਾਂਦੀ ਹੈ, ਕਦੇ ਦੇਸ਼ ਵਿੱਚ ਕਿਸਾਨ ਨੂੰ ਯਾਦ ਕਰਦਾ ਹਾਂ ਤਾਂ ਲਗਦਾ ਹੈ ਕਿਤਨੇ ਘੰਟੇ ਕੰਮ ਕਰਦੇ ਹਨਦੇਸ਼ ਦੇ ਜਵਾਨਾਂ ਨੂੰ ਯਾਦ ਕਰਦਾ ਹਾਂ ਤਾਂ ਲਗਦਾ ਹੈ ਸੀਮਾ ‘ਤੇ ਕਿਤਨੇ ਘੰਟੇ ਖੜ੍ਹੇ ਰਹਿੰਦੇ ਹਨ। ਯਾਨੀ ਹਰ ਕੋਈ ਕਰਦਾ ਹੈ ਅਤੇ ਬਹੁਤ ਮਿਹਨਤ ਕਰਦਾ ਹੈ, ਅਸੀਂ ਥੋੜ੍ਹਾ ਉਨ੍ਹਾਂ ਦੀ ਤਰਫ਼ ਦੇਖੀਏ,  ਉਨ੍ਹਾਂ ਨੂੰ ਜੀਣ ਦਾ ਪ੍ਰਯਾਸ ਕਰੀਏ, ਜਾਣਨ ਦਾ ਪ੍ਰਯਾਸ ਕਰੀਏ, ਤਾਂ ਫਿਰ ਸਾਨੂੰ ਭੀ ਲਗਦਾ ਹੈ ਕਿ ਸਾਨੂੰ ਭੀ ਸੌਣ ਦਾ ਹੱਕ ਨਹੀਂ ਹੈ,  ਅਰਾਮ ਕਰਨ ਦਾ ਹੱਕ ਨਹੀਂ ਹੈ  ਉਹ ਆਪਣੇ ਕਰਤੱਵਾਂ ਦੇ ਲਈ ਇਤਨੀ ਮਿਹਨਤ ਕਰਦਾ ਹੈ,  ਤਾਂ 140 ਕਰੋੜ ਦੇਸ਼ਵਾਸੀਆਂ ਨੇ ਮੈਨੂੰ ਭੀ ਤਾਂ ਕਰਤੱਵ ਦਿੱਤਾ ਹੈ ਅੱਛਾ ਘਰ ਵਾਪਸ ਜਾ ਕੇ  ਸਵੇਰੇ 4 ਵਜੇ ਉੱਠਣ ਦਾ ਨਿਰਣਾ ਕੀਤਾ ਐਸੇ ਕਿਤਨੇ ਹਨਹੁਣ 4 ਵਜੇ ਉੱਠਣਾ ਪੈਂਦਾ ਹੈ ਕਿ ਉਠਾਉਣਾ ਪੈਂਦਾ ਹੈ?( Now this is a difficult question. When I meet youngsters like you, I get energy. When I see all of you, I get inspired. When I remember the farmers of the country, I think about how many hours they work. When I remember the soldiers of the country, I think about how many hours they stand at the border. That means everyone works and works very hard. If we look at them a little, try to live their life, try to know them, then we also feel that we do not have the right to sleep, we do not have the right to rest. He works so hard for his duties, so 140 crore countrymen have given me a duty too. Well, after going back home, how many of them have decided to wake up at 4 in the morning? Do you have to wake up at 4 in the morning or do you have to?)

ਪ੍ਰਤੀਭਾਗੀ– ਉੱਠਣਾ ਪੈਂਦਾ ਹੈ ਸਰ।(I have to get up sir.)

ਪ੍ਰਧਾਨ ਮੰਤਰੀਨਹੀਂ ਨਹੀਂ ਹੁਣ ਤਾਂ ਕੋਈ whistle ਵਜਾਉਂਦਾ ਹੋਵੇਗਾ, ਹੈਂਫਿਰ ਮਨ ਕਰਦਾ ਹੋਵੇਗਾ ਅਰੇ ਉਹ ਚਲਾ ਜਾਵੇ 5 ਮਿੰਟ ਕੱਢ  ਦੇਵੇ   ਲੇਕਿਨ ਦੇਖੋ ਜਲਦੀ ਉੱਠਣ ਦੀ ਆਦਤ ਜੀਵਨ ਵਿੱਚ ਬਹੁਤ ਕੰਮ ਆਉਂਦੀ ਹੈ ਅਤੇ ਮੈਂ ਕਹਿ ਸਕਦਾ ਹਾਂ ਮੈਂ ਭੀ ਤੁਹਾਡੀ ਤਰ੍ਹਾਂ ਐੱਨਸੀਸੀ ਦਾ ਕੈਡਿਟ ਸਾਂ, ਤਾਂ ਮੈਨੂੰ ਇਹ ਚੀਜ਼ ਇਤਨੀ ਕੰਮ ਆਈ ਹੈ ਹੁਣ ਤੱਕ ਕਿਉਂਕਿ ਕੈਂਪ ਵਿੱਚ ਜਾਂਦੇ ਸਾਂ ਬਹੁਤ ਜਲਦੀ ਉੱਠਣਾ ਪੈਂਦਾ ਸੀ, ਤਾਂ ਡਿਸਿਪਲਿਨ ਭੀ ਆਇਆ, ਲੇਕਿਨ ਬਹੁਤ ਜਲਦੀ ਉੱਠਣ ਦੀ ਆਦਤ ਮੇਰੀ ਅੱਜ ਭੀ ਮੇਰੀ ਬਹੁਤ ਬੜੀ ਅਮਾਨਤ ਹੈ  ਦੁਨੀਆ  ਦੇ ਜਾਗਣ ਤੋਂ ਪਹਿਲੇ ਮੈਂ ਆਪਣੇ ਢੇਰ ਸਾਰੇ ਕੰਮ ਕਰ ਲੈਂਦਾ ਹਾਂ  ਆਪ (ਤੁਸੀਂ) ਭੀ ਅਗਰ ਜਲਦੀ ਉੱਠਣ ਦੀ ਆਦਤ ਬਣਾਈ ਰੱਖੋਂਗੇਤੁਹਾਨੂੰ ਬਹੁਤ ਕੰਮ ਆਵੇਗੀ ਦੋਸਤੋ

ਪ੍ਰਤੀਭਾਗੀ– ਮੈਂ ਇੱਕ ਹੀ ਬਾਤ ਕਹਿਣਾ ਚਾਹਾਂਗੀ ਅਗਰ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਜੈਸਾ ਸਵਰਾਜ ਦਾ ਨਿਰਮਾਣ ਕੀਤਾ ਅਗਰ ਉਸ ਦੇ ਬਾਅਦ ਕੋਈ ਹੈ ਤਾਂ ਉਹ ਨਰੇਂਦਰ ਮੋਦੀ ਜੀ ਹਨ।(I would like to say just one thing, if there is anyone who can create Swarajya like Chhatrapati Shivaji Maharaj, then it is Narendra Modi.)

ਪ੍ਰਧਾਨ ਮੰਤਰੀ – ਅਸੀਂ ਸਿੱਖਣਾ ਹੈ ਸਭ ਤੋਂ ਸਿੱਖਣਾ ਹੈ। ਛਤਰਪਤੀ ਸ਼ਿਵਾਜੀ ਮਹਾਰਾਜ ਤੋਂ ਭੀ ਸਿੱਖਣਾ ਹੈ, ਇੱਥੇ ਤੁਸੀਂ ਕੀ ਸਿੱਖਿਆ ਦੱਸ ਸਕਦੇ ਹੋ?( We have to learn from everyone. We have to learn from Chhatrapati Shivaji Maharaj as well, can you tell us what you have learnt here?)

ਪ੍ਰਤੀਭਾਗੀ – ਸਰ ਇੱਥੇ ਅਗਲੇ ਅਲੱਗ ਅਲੱਗ ਡਾਇਰੈਕਟਰੇਟ ਦੇ ਨਾਲ ਫ੍ਰੈਂਡਸ਼ਿਪ ਕਰਨਾ, ਉਨ੍ਹਾਂ ਦੇ ਨਾਲ ਬਾਤਾਂ ਕਰਨਾ, ਘੁਲਣਾ ਮਿਲਣਾ, ਸਭ ਮਤਲਬ ਪੂਰਾ ਇੰਡੀਆ ਇਕੱਠਿਆਂ ਜਦੋਂ ਆਉਂਦਾ ਹੈ।

ਪ੍ਰਧਾਨ ਮੰਤਰੀ -ਜਿਵੇਂ ਘਰ ਵਿੱਚ ਹੁੰਦੇ ਹੋਵੋਂਗੇ ਤਾਂ ਇੱਕ ਸਬਜ਼ੀ ਨੂੰ ਕਦੇ ਹੱਥ ਨਹੀਂ ਲਗਾਉਂਦੇ ਹੋਣਗੇ,  ਮਾਂ ਨਾਲ ਝਗੜਾ ਕਰਦੇ ਹੋਣਗੇ, ਅਤੇ ਇੱਥੇ ਉਹ ਸਬਜ਼ੀ ਖਾਣਾ ਸਿੱਖ ਗਏ ਹੋਣਗੇ, ਐਸਾ ਹੋਵੇਗਾ ਨਾ ਕਿ ਭਈ ਕੀ ਐਸੀ ਨਵੀਂ ਚੀਜ਼ ਜੀਵਨ ਵਿੱਚ ਆਈ ਤੁਹਾਡੇ।

ਪ੍ਰਤੀਭਾਗੀ– ਹਰ ਕਾਇੰਡ ਆਵ੍ ਨਾ ਐਡਜਸਟਮੈਂਟ ਕਰਨਾ ਸਿੱਖਿਆ ਹੈ।(I have learned to make every kind of adjustment.)

ਪ੍ਰਤੀਭਾਗੀ  –  ਸਰ ਮੈਂ ਬੇਸਿਕਲੀ ਕਸ਼ਮੀਰੀ ਪੰਡਿਤ ਫੈਮਿਲੀ ਨੂੰ ਬਿਲੌਂਗ ਕਰਦੀ ਹਾਂ, ਤਾਂ ਮੈਂ ਜਿਵੇਂ ਕਿ ਨੌਵੀਂ ਕਲਾਸ ਵਿੱਚ ਪੜ੍ਹਦੀ ਹਾਂ ਤਾਂ ਘਰ ਦਾ ਕੰਮ ਅੱਜ ਤੱਕ ਕੀਤਾ ਨਹੀਂ ਹੈ ਮੈਂਕਿਉਂਕਿ ਜਦੋਂ ਭੀ ਘਰ ‘ਤੇ ਹੁੰਦੀ ਹਾਂ ਤਾਂ ਸਕੂਲ ਜਾਣਾ ਹੁੰਦਾ ਹੈ  ਫਿਰ ਉੱਥੋਂ ਆ ਕੇ ਪੜ੍ਹਾਈ ਟਿਊਸ਼ਨ ਵਗੈਰਾ ਸਭ,  but ਇੱਥੇ ਆ ਕੇ ਜੋ ਮੈਂ ਸਭ ਤੋਂ ਬੜੀ ਚੀਜ਼ ਸਿੱਖੀ ਹੈ ਉਹ ਹੈ ਸੈਲਫ ਇੰਡੀਪੈਂਡੈਂਟ ਹੋਣਾ,  ਸਾਰਾ ਕੰਮ ਜੋ ਹੈ ਮੈਂ ਇੱਥੇ  ਹੀ ਸਿੱਖਿਆ ਹੈ ਅਤੇ ਜਿਵੇਂ ਹੀ ਮੈਂ ਘਰ ਜਾਵਾਂਗੀ ਹੁਣ ਪੜ੍ਹਾਈ  ਦੇ ਨਾਲ ਨਾਲ ਜੋ ਹੈ ਮੈਂ ਮੰਮਾ ਦੀ ਹੈਲਪ ਭੀ ਕਰਾਂਗੀ(Sir, I basically belong to a Kashmiri Pandit family. I am in the ninth grade and I have never done any household chores because whenever I am at home, I have to go to school. Then after coming back, I study, go for tuitions, etc. But the biggest thing I have learnt after coming here is to be self-independent. I have learnt all the work here and as soon as I go home, I will help my mother along with studies.)

ਪ੍ਰਧਾਨ ਮੰਤਰੀ– ਦੇਖੋ ਇਹ ਤੁਹਾਡੀ ਵੀਡੀਓ ਤੁਹਾਡੇ ਮੰਮਾ ਤੱਕ ਪਹੁੰਚਣ ਵਾਲੀ ਹੈ, ਆਪ(ਤੁਸੀਂ) ਪਕੜੇ ਜਾਓਗੇ।(Look, this video of yours is going to reach your mother, you will be caught.)

ਪ੍ਰਤੀਭਾਗੀ  –  ਪਹਿਲੀ ਚੀਜ਼ ਜੋ ਮੈਂ ਇੱਥੇ ਆ ਕੇ ਸਿੱਖੀ ਹੈ ਕਿ ਪਰਿਵਾਰ ਹਮੇਸ਼ਾ ਉਹੀ ਨਹੀਂ ਹੁੰਦਾ ਜੋ ਘਰ ਵਿੱਚ ਸਾਡੇ ਨਾਲ ਰਹਿੰਦੇ ਹਨ,  ਇੱਥੇ ਜੋ ਸਾਡੇ ਲੋਕ ਹਨ ਜੋ ਦੋਸਤ ਹਨ,  ਜੋ ਸੀਨੀਅਰਸ ਹਨਉਹ ਸਭ ਭੀ ਇੱਕ ਬਹੁਤ ਬੜਾ ਪਰਿਵਾਰ ਬਣਾਉਂਦੇ ਹਨ ਅਤੇ ਇਹ ਇੱਕ ਚੀਜ਼ ਹੈ ਜੋ ਮੈਂ ਹਮੇਸ਼ਾ ਯਾਦ ਰੱਖਾਂਗੀ ਅਤੇ ਇੱਥੇ ਆ ਕੇ ਮੈਂ ਸਿੱਖੀ ਹੈ(The first thing I have learnt after coming here is that family is not always the people who live with us at home, the people who are our friends, the seniors here, they all also form a very big family and this is one thing that I will always remember and I have learnt after coming here.)

ਪ੍ਰਧਾਨ ਮੰਤਰੀ– ਏਕ ਭਾਰਤ, ਸ਼੍ਰੇਸ਼ਠ ਭਾਰਤ।(One India, Great India.)

ਪ੍ਰਤੀਭਾਗੀ-ਯੈੱਸ ਸਰ।(Yes sir.)

ਪ੍ਰਧਾਨ ਮੰਤਰੀ  –  ਅੱਛਾ ਇਹ 30 ਦਿਨ ਵਿੱਚ ਹੁਣ ਕੁਝ ਲੋਕ ਹੋਣਗੇ ਜਿਨ੍ਹਾਂ ਨੂੰ ਪਰੇਡ ਵਿੱਚ ਹਿੱਸਾ ਕਰਨ ਦਾ ਮੌਕਾ ਮਿਲਿਆ ਹੋਵੇਗਾਕੁਝ ਲੋਕਾਂ ਨੂੰ ਨਹੀਂ ਮਿਲਿਆ ਹੋਵੇਗਾਐਸਾ ਹੋਵੇਗਾ ਨਾਤਾਂ ਕੀ ਲਗਦਾ ਹੈਕੁਝ ਤਾਂ ਲਗਦਾ ਹੋਵੇਗਾ ?

ਪ੍ਰਤੀਭਾਗੀ  –  ਸਰ ਸਿਲੈਕਸ਼ਨ ਹੋਣਾ ਨਹੀਂ ਹੋਣਾ ਇੱਕ ਅਲੱਗ ਬਾਤ ਹੈਲੇਕਿਨ ਉਸ ਚੀਜ਼ ਦੇ ਲਈ ਕੋਸ਼ਿਸ਼ ਕਰਨਾ ਇੱਕ ਬਹੁਤ ਬੜੀ ਬਾਤ ਹੈ ਸਰ

 ਪ੍ਰਧਾਨ ਮੰਤਰੀਇਹੀ ਸਭ ਤੋਂ ਬੜੀ ਬਾਤ ਹੁੰਦੀ ਹੈ, ਕਿ ਸਾਡਾ ਸਿਲੈਕਸ਼ਨ ਹੋਵੇ ਜਾਂ ਨਾ ਹੋਵੇ ਲੇਕਿਨ ਮੈਂ ਆਪਣਾ ਬੈਸਟ ਕੀਤਾ ਹੈ  ਤਾਂ ਐੱਨਸੀਸੀ ਹੈ?

ਪ੍ਰਤੀਭਾਗੀ– ਯੈੱਸ ਸਰ।

ਪ੍ਰਧਾਨ ਮੰਤਰੀ-ਤਾਂ ਆਪ (ਤੁਸੀਂ) ਲੋਕਾਂ ਨੂੰ ਯੂਨੀਫਾਰਮ ਵਿੱਚ ਮਜ਼ਾ ਆਉਂਦਾ ਹੈ ਕਿ ਕਲਚਰਲ ਪ੍ਰੋਗਰਾਮਾਂ ਵਿੱਚ ਮਜ਼ਾ ਆਉਂਦਾ ਹੈ?

ਪ੍ਰਤੀਭਾਗੀ– ਦੋਨੋਂ।( Both.)

ਪ੍ਰਧਾਨ ਮੰਤਰੀ– ਤਾਂ ਇੱਥੇ ਇੱਕ ਮਹੀਨਾ ਰਹੇ ਹੋ ਤਾਂ ਘਰ ‘ਤੇ ਵੀਡੀਓ ਕਾਨਫਰੰਸ ਕਰਦੇ ਹੋਵੋਂਗੇ?

ਪ੍ਰਤੀਭਾਗੀ-ਯੈੱਸ ਸਰ।

ਪ੍ਰਧਾਨ ਮੰਤਰੀ-ਦੋਸਤਾਂ ਨੂੰ ਵੀਡੀਓ ਕਾਨਫਰੰਸ ਕਰਦੇ ਹੋਵੋਂਗੇ?(Must be doing video conferencing with friends?)

 

ਪ੍ਰਧਾਨ ਮੰਤਰੀਇਹ ਕਿਉਂ ਕਰ ਪਾ ਰਹੇ ਹੋ ਪਤਾ ਹੈਟੈਕਨੋਲੋਜੀਦੂਸਰਾ ਡਿਜੀਟਲ ਇੰਡੀਆ, ਤੀਸਰਾ ਵਿਕਸਿਤ ਭਾਰਤ ਫਿਰ, ਦੇਖੋ ਦੁਨੀਆ ਵਿੱਚ ਬਹੁਤ ਘੱਟ ਦੇਸ਼ ਹਨ ਜਿੱਥੇ ਡੇਟਾ ਇਤਨਾ ਸਸਤਾ ਹੈ ਅਤੇ ਇਸ ਲਈ ਸਾਡੇ ਇੱਥੇ ਗ਼ਰੀਬ ਤੋਂ ਗ਼ਰੀਬ ਵਿਅਕਤੀ ਭੀ ਵੀਡੀਓ ਕਾਨਫਰੰਸ ਤੋਂ ਆਪਣੇ ਪਰਿਜਨਾਂ(ਨਿਕਟ ਸਬੰਧੀਆਂ) ਨਾਲ ਅਰਾਮ ਨਾਲ ਬਾਤ ਕਰ ਲੈਂਦਾ ਹੈ  ਤੁਹਾਡੇ ਵਿੱਚੋਂ ਕਿਤਨੇ ਹਨ ਲੋਕ ਜੋ ਯੂਪੀਆਈ ਦਾ ਉਪਯੋਗ ਕਰਦੇ ਹਨ ਡਿਜੀਟਲ ਪੇਮੈਂਟ ਦਾਵਾਹ ਨਵੀਂ ਪੀੜ੍ਹੀ ਤਾਂ ਸਾਰੇ ਦੇ ਸਾਰੇ ਜੇਬ ਵਿੱਚ ਪੈਸਾ ਰੱਖਦੇ ਹੀ ਨਹੀਂ ਹਨ! ਐੱਨਸੀਸੀ ਨੇ ਤੁਹਾਡੇ ਜੀਵਨ ਵਿੱਚ ਬਹੁਤ ਸੇਵਾ ਕੀਤੀ ਤੁਹਾਡੀ ਬਹੁਤ ਅੱਛੀ ਚੀਜ਼ ਤੁਹਾਡੇ ਹੱਥ ਲਗ ਗਈਜੋ ਪਹਿਲੇ ਨਹੀਂ ਸੀ ਉਹ ਕੀ ਹੈ ?( Do you know why they are able to do this? Technology, second is Digital India, third is Developed India. Then, look, there are very few countries in the world where data is so cheap and hence even the poorest of the poor can easily talk to their family members through video conference. How many of you use UPI for digital payment? Wow, the new generation does not even keep money in their pockets! NCC has served you a lot in your life, you have got a very good thing, what is it that you did not have earlier?)

ਪ੍ਰਤੀਭਾਗੀ– ਜੈ ਹਿੰਦ ਸਰ, ਪੰਕਚੁਅਲਿਟੀ ਐਂਡ ਟਾਇਮ ਮੈਨੇਜਮੈਂਟ ਅਤੇ ਥਰਡ ਹੈ ਲੀਡਰਸ਼ਿਪ। (Jai Hind Sir, Punctuality and Time Management and third is Leadership.)

ਪ੍ਰਧਾਨ ਮੰਤਰੀ –ਅੱਛਾ, ਹੋਰ ਕੋਈ। (Okay, someone else.)

ਪ੍ਰਤੀਭਾਗੀ  –  ਸਰ ਐੱਨਸੀਸੀ ਨੇ ਮੈਨੂੰ ਸਭ ਤੋਂ ਜ਼ਿਆਦਾ ਜੋ ਸਿਖਾਇਆ ਹੈ ਉਹ ਹੈ ਲੋਕ ਸੇਵਾ, ਜਿਵੇਂ ਕਿ ਬਲੱਡ ਡੋਨੇਸ਼ਨ ਕੈਂਪਸ , ਆਪਣੇ ਆਸਪਾਸ ਸਾਫ਼ ਸਫ਼ਾਈ ਰੱਖਣਾ(Sir, the best thing that NCC has taught me is public service, like blood donation camps, keeping your surroundings clean.)

ਪ੍ਰਧਾਨ ਮੰਤਰੀ  – ਦੇਖੋ, ਮਾਈ ਭਾਰਤ ਮੇਰਾ ਯੁਵਾ ਭਾਰਤਮਾਈ ਭਾਰਤ ਭਾਰਤ ਸਰਕਾਰ  ਦੇ ਦੁਆਰਾ ਇਹ ਪਲੈਟਫਾਰਮ ਚਲਾਇਆ ਜਾ ਰਿਹਾ ਹੈ ਹੁਣ ਤੱਕ ਕਰੀਬ ਦੇਸ਼  ਦੇ ਤਿੰਨ ਕਰੋੜ ਤੋਂ ਜ਼ਿਆਦਾ ਨੌਜਵਾਨ ਅਤੇ ਮੁਟਿਆਰਾਂ ਉਸ ਵਿੱਚ ਰਜਿਸਟਰ ਹੋਏ ਹਨ ਅਤੇ ਹੁਣ ਇਹ ਮਾਈ ਭਾਰਤ  ਦੇ ਲੋਕਾਂ ਨੇ ਬਹੁਤ ਬੜਾ ਕੰਮ ਕੀਤਾ,  ਵਿਕਸਿਤ ਭਾਰਤ ਨੂੰ ਲੈ ਕੇ ਡਿਬੇਟ ਕੀਤਾ ਪੂਰੇ ਦੇਸ਼ ਵਿੱਚ,  ਕੁਇਜ਼ ਕੰਪੀਟੀਸ਼ਨ ਕੀਤਾ, essay ਰਾਇਟਿੰਗ ਕੀਤਾ ਭਾਸ਼ਣ ਮੁਕਾਬਲੇ ਕੀਤੇ ਅਤੇ ਦੇਸ਼ ਭਰ ਵਿੱਚ ਕਰੀਬ 30 ਲੱਖ ਲੋਕ ਜੁੜੇ ਸਨ  ਜਾ ਕੇ ਪਹਿਲਾ ਕੰਮ ਕਰੋਂਗੇ ?( Look, My Bharat Mera Yuva Bharat, My Bharat is a platform run by the Government of India. So far, more than three crore young men and women of the country have registered on it and now the people of My Bharat have done a great job, debated on developed India across the country, conducted quiz competitions, essay writing, oratory competitions and about 30 lakh people from across the country joined. What will be the first thing you will do?)

ਪ੍ਰਤੀਭਾਗੀ– ਯੈੱਸ ਸਰ।

ਪ੍ਰਧਾਨ ਮੰਤਰੀ – ਮਾਈ ਭਾਰਤ ਇਸ ਨੂੰ ਰਜਿਸਟਰਡ ਕਰਵਾ ਦੇਵੇਗਾ।(My Bharat will get it registered.)

ਪ੍ਰਤੀਭਾਗੀ–  ਯੈੱਸ ਸਰ।

ਪ੍ਰਧਾਨ ਮੰਤਰੀ– ਤਾਂ ਐੱਨਸੀਸੀ ਵਿੱਚ ਜੋ ਸਿੱਖਿਆ ਹੈ ਕਿਉਂਕਿ ਐੱਨਸੀਸੀ ਤਾਂ ਕੁਝ ਸਾਲ ਤੱਕ ਰਹੇਗੀ ਤੁਹਾਡੇ ਪਾਸ, ਲੇਕਿਨ ਮਾਈ ਭਾਰਤ ਤਾਂ ਜੀਵਨ ਭਰ ਰਹਿ ਸਕਦਾ ਹੈ। (So whatever you have learnt in NCC, NCC will remain with you for a few years, but My Bharat can remain with you for life.)

ਪ੍ਰਤੀਭਾਗੀ– ਯੈੱਸ ਸਰ।

ਪ੍ਰਧਾਨ ਮੰਤਰੀ-ਤਾਂ ਕੁਝ ਕਰੋਂਗੇ ਉਸ ਵਿੱਚ ਆਪ (ਤੁਸੀਂ)?

ਪ੍ਰਤੀਭਾਗੀ– ਯੈੱਸ ਸਰ।

ਪ੍ਰਧਾਨ ਮੰਤਰੀ – ਭਾਰਤ ਨੇ ਇੱਕ ਲਕਸ਼ ਤੈ ਕੀਤਾ ਹੈ ਆਉਣ ਵਾਲੇ 25 ਸਾਲ ਦਾ। ਉਹ ਲਕਸ਼ ਕੀ ਹੈ ਮਾਲੂਮ ਹੈ? ਜ਼ਰਾ ਹੱਥ ਉੱਪਰ ਕਰਕੇ ਜ਼ੋਰ ਨਾਲ ਦੱਸੋ।

ਪ੍ਰਤੀਭਾਗੀ– ਵਿਕਸਿਤ ਭਾਰਤ।

ਪ੍ਰਧਾਨ ਮੰਤਰੀ -ਅਤੇ ਕੀ ਸਾਲ ਦੱਸਿਆ ਹੈ?

ਪ੍ਰਤੀਭਾਗੀ-2047!

ਪ੍ਰਧਾਨ ਮੰਤਰੀ- ਅੱਛਾ ਇਹ 2047 ਕਿਉਂ ਤੈ ਕੀਤਾ ਹੈ!

ਪ੍ਰਤੀਭਾਗੀ– 100 ਸਾਲ ਪੂਰੇ ਹੋ ਜਾਣਗੇ।

ਪ੍ਰਧਾਨ ਮੰਤਰੀ ਕਿਸ ਨੂੰ?

ਪ੍ਰਤੀਭਾਗੀ– ਆਜ਼ਾਦੀ ਨੂੰ।

ਪ੍ਰਧਾਨ ਮੰਤਰੀ– ਮੋਦੀ ਜੀ ਨੂੰਤਾਂ ਭਾਰਤ ਦੀ ਆਜ਼ਾਦੀ ਨੂੰ

ਪ੍ਰਤੀਭਾਗੀ– 100 ਸਾਲ ਪੂਰੇ ਹੋ ਜਾਣਗੇ।

ਪ੍ਰਧਾਨ ਮੰਤਰੀ- ਅਤੇ ਤਦ ਤੱਕ ਸਾਡਾ ਲਕਸ਼ ਕੀ ਹੈ?

ਪ੍ਰਤੀਭਾਗੀ– ਵਿਕਸਿਤ ਭਾਰਤ।

ਪ੍ਰਧਾਨ ਮੰਤਰੀ–  ਇਹ ਦੇਸ਼ ਵਿਕਸਿਤ ਹੋਣਾ ਚਾਹੀਦਾ ਹੈ ਕੌਣ ਬਣਾਵੇਗਾ?

ਪ੍ਰਤੀਭਾਗੀ– ਅਸੀਂ ਬਣਾਵਾਂਗੇ।

ਪ੍ਰਧਾਨ ਮੰਤਰੀ– ਐਸਾ ਤਾਂ ਨਹੀਂ ਸਰਕਾਰ ਬਣਾਏਗੀ।

ਪ੍ਰਤੀਭਾਗੀ– ਨਹੀਂ ਸਰ।

ਪ੍ਰਧਾਨ ਮੰਤਰੀ -ਜਦੋਂ 140 ਕਰੋੜ ਦੇਸ਼ਵਾਸੀ ਇਹ ਅਗਰ ਤੈ ਕਰ ਲੈਣ, ਅਤੇ ਉਸ ਦੇ ਲਈ ਕੁਝ ਨਾ ਕੁਝ ਪਾਜ਼ਿਟਿਵ ਕਰਨ ਤਾਂ ਇਹ ਕੰਮ ਮੁਸ਼ਕਿਲ ਨਹੀਂ ਹੈ।  ਦੇਖੋ ਅਸੀਂ ਅਗਰ ਆਪਣੇ ਕਰਤੱਵਾਂ ਦਾ ਪਾਲਨ ਕਰੀਏ ਤਾਂ ਭੀ ਵਿਕਸਿਤ ਭਾਰਤ ਬਣਾਉਣ ਵਿੱਚ ਅਸੀਂ ਬਹੁਤ ਬੜੀ ਤਾਕਤ ਬਣ ਸਕਦੇ ਹਾਂ।  ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਐਸੇ ਕੌਣ ਹਨ?  ਸਭ  ਦੇ ਨਾਲ ਅੱਛਾ!  ਧਰਤੀ ਮਾਤਾ ਨੂੰ ਬਹੁਤ ਪਿਆਰ ਕਰਦੇ ਐਸੇ ਕਿਤਨੇ ਹਨ ਇਹ ਭੀ ਬਹੁਤ ਹਨ।   ਅੱਛਾ ਮੈਂ ਇੱਕ ਪ੍ਰੋਗਰਾਮ ਦੱਸਿਆ ਸੀ ਜੋ ਪ੍ਰੋਗਰਾਮ ਐਸਾ ਹੈ ਜਿਸ ਵਿੱਚ ਆਪਣੀ ਮਾਂ ਦੇ ਪ੍ਰਤੀ ਭੀ ਸ਼ਰਧਾ ਵਿਅਕਤ ਹੁੰਦੀ ਹੈ ਅਤੇ ਧਰਤੀ ਮਾਤਾ ਦੇ ਪ੍ਰਤੀ ਭੀ ਹੁੰਦੀ ਹੈ – ਏਕ ਪੇੜ ਮਾਂ ਕੇ ਨਾਮ(Ek Ped Maa Ke Naam)। ਅਤੇ ਉਮੀਦ ਇਹ ਹੈ ਮੇਰੀ ਕਿ ਤੁਸੀਂ ਆਪਣੀ ਮਾਤਾ ਨੂੰ ਲੈ ਕੇ ਇੱਕ ਪੌਦਾ ਲਗਾਏ ਅਤੇ ਹਮੇਸ਼ਾ ਯਾਦ ਰਹੇ ਕਿ ਇਹ ਮੇਰੀ ਮਾਂ  ਦੇ ਨਾਮ ਦਾ ਪੌਦਾ ਹੈ ਅਤੇ ਮੈਂ ਉਸ ਨੂੰ ਕਦੇ ਸੁੱਕਣ ਨਹੀਂ ਦੇਵਾਂਗਾ ਜਾਂ ਨਹੀਂ ਦੇਵਾਂਗੀ ਅਤੇ ਇਸ ਦਾ ਲਾਭ ਸਭ ਤੋਂ ਪਹਿਲੇ ਕਿਸ ਨੂੰ ਮਿਲੇਗਾ ਧਰਤੀ ਮਾਂ ਨੂੰ।

ਪ੍ਰਤੀਭਾਗੀ ਮੇਰਾ ਨਾਮ ਬਤਾਮੀਪੀ(My name is Batamipi) ਡਿਸਟ੍ਰਿਕਟ ਦਿਵਾਂਗਵੈਲੀ ਅਨਿਨੀ (District Diwangvalley Anini) ਵਿੱਚ ਰਹਿਣ ਵਾਲਾ ਹਾਂ,  ਇਦੂ ਮਿਸ਼ਮੀ ਹਾਂ( I am Idu Mishmi)ਅਤੇ ਅਰੁਣਾਚਲ ਪ੍ਰਦੇਸ਼ ਤੋਂ ਆਇਆ ਹਾਂ ਜਦੋਂ ਤੋਂ ਪ੍ਰਾਇਮ ਮਿਨੀਸਟਰ ਮੋਦੀ  ਮੋਦੀ ਸਾਹਬ ਨੇ ਜਦੋਂ ਮੋਦੀ ਜੀ ਨੇ ਗਵਰਨਮੈਂਟ ਚਲਾਈ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਦੇਸ਼  ਦੇ ਕੋਣੇ ਕੋਣੇ ਵਿੱਚ ਸਭ ਸਾਰੇ ਜਾਣਦੇ ਹਨ ਸਾਰੇ ਦੇਖਦੇ ਹਨ(My name is Batamipi District Diwangvalley Anini, I am Idu Mishmi, and I come from Arunachal Pradesh. Ever since Prime Minister Modi ji formed the government, it is progressing rapidly and everyone in every corner of the country knows and sees it.)

ਪ੍ਰਧਾਨ ਮੰਤਰੀਅਰੁਣਾਚਲ ਦੀ ਇੱਕ ਵਿਸ਼ੇਸ਼ਤਾ ਹੈ ਇੱਕ ਤਾਂ ਅਸੀਂ ਸਭ ਜਾਣਦੇ ਹਾਂ ਕਿ ਭਾਰਤ ਵਿੱਚ ਪਹਿਲੀ ਸੂਰਜ ਦੀ ਕਿਰਨ ਜਿੱਥੇ ਆਉਂਦੀ ਹੈ ਉਹ ਹੈ ਸਾਡਾ ਅਰੁਣਾਚਲ  ਲੇਕਿਨ ਅਰੁਣਾਚਲ ਦੀ ਇੱਕ ਵਿਸ਼ੇਸ਼ਤਾ ਹੈ ਜਿਵੇਂ ਅਸੀਂ ਲੋਕ ਕਿਤੇ ਮਿਲਦੇ ਹਾਂ ਤਾਂ ਰਾਮ ਰਾਮ ਕਹਿੰਦੇ ਹਾਂ ਜਾਂ ਅਸੀਂ ਲੋਕ ਨਮਸਤੇ ਕਹਿੰਦੇ ਹਾਂਅਰੁਣਾਚਲ ਦਾ ਇੱਕ ਸੁਭਾਅ ਹੈ ਉਹ ਜੈ ਹਿੰਦ ਕਹਿੰਦੇ ਹਨਮੇਰਾ ਅੱਜ ਤੋਂ ਤੁਹਾਨੂੰ ਆਗਰਹਿ ਹੈ ਅਗਰ ਤੁਹਾਨੂੰ ਵਿਵਿਧਤਾਵਾਂ ਦੇਖਣੀਆਂ ਹਨਕਲਾ ਦੇਖਣੀ ਹੈਪ੍ਰਾਕ੍ਰਿਤਿਕ (ਕੁਦਰਤੀ) ਸੁੰਦਰਤਾ ਦੇਖਣੀ ਹੈਉੱਥੋਂ  ਦੇ ਲੋਕਾਂ ਦਾ ਪਿਆਰ ਦੇਖਣਾ ਹੈਸਮਾਂ ਕੱਢ ਕੇ ਅਰੁਣਾਚਲਮਿਜ਼ੋਰਮਮਣੀਪੁਰਨਾਗਾਲੈਂਡਸਿੱਕਿਮਤ੍ਰਿਪੁਰਾਅਸਾਮਇਹ ਪੂਰਾ ਜੋ ਸਾਡਾ ਇਹ ਅਸ਼ਟ ਲਕਸ਼ਮੀ ਦਾ ਇਲਾਕਾ ਹੈਮੇਘਾਲਿਆਇਹ ਇਤਨੇ ਸੁੰਦਰ ਹਨ ਆਪ (ਤੁਸੀਂ) ਦੋ ਮਹੀਨੇ ਤਿੰਨ ਮਹੀਨੇ ਤੱਕ ਭੀ ਆਪ (ਤੁਸੀਂ) ਪੂਰਾ ਨਹੀਂ ਕਰ ਸਕਦੇ ,ਇਤਨੀਆਂ ਚੀਜ਼ਾਂ ਦੇਖਣ ਦੀਆਂ ਹਨ(Arunachal has a specialty, we all know that the place where the first ray of sun falls in India is our Arunachal. But Arunachal has a specialty, like when we meet somewhere, we say Ram Ram or Namaste, Arunachal has a nature that it says Jai Hind, I request you from today, if you want to see diversity, art, natural beauty, love of the people there, take out some time and visit Arunachal, Mizoram, Manipur, Nagaland, Sikkim, Tripura, Assam, this entire area of our Ashta Lakshmi, Meghalaya, it is so beautiful that you cannot see it all in two or three months, there are so many things to see.)

ਪ੍ਰਧਾਨ ਮੰਤਰੀ – ਐਸਾ ਕਿਹੜਾ ਕੰਮ ਤੁਹਾਡੀ ਯੂਨਿਟ ਨੇ ਕੀਤਾ ਹੋਵੇਗਾ ਜੋ ਐੱਨਐੱਸਐੱਸ ਦੀ ਜਿਸ ਟੋਲੀ (NSS team) ਵਿੱਚ ਆਪ (ਤੁਸੀਂ) ਲੋਕ ਕੰਮ ਕਰਦੇ ਹੋਵੋਂਗੇ ਆਪਣੇ ਇਲਾਕੇ ਵਿੱਚ, ਜਿਸ ਨੂੰ ਸਭ ਲੋਕ ਕਹਿੰਦੇ ਹਨ ਯਾਰ ਇਹ ਬੱਚੇ ਬਹੁਤ ਵਧੀਆ ਕਰਦੇ ਹਨ, ਇਹ ਨੌਜਵਾਨ ਦੇਸ਼ ਦੇ ਲਈ ਕੁਝ ਕਰਨ ਵਾਲੇ ਹਨ, ਐਸਾ ਕੋਈ ਅਨੁਭਵ ਸ਼ੇਅਰ ਕਰੋਂਗੇ?

 

ਪ੍ਰਤੀਭਾਗੀਸਰ ਮੈਂ ਕਹਿਣਾ ਚਾਹੁੰਦਾ ਹਾਂ ਕਿ !

ਪ੍ਰਧਾਨ ਮੰਤਰੀਕਿੱਥੋਂ  ਹੋ ਆਪ(ਤੁਸੀਂ)(कहां से हैं आप।)

ਪ੍ਰਤੀਭਾਗੀਸਰ ਮੇਰਾ ਨਾਮ ਅਜੈ ਮੋਦੀ ਹੈ ਮੈਂ ਝਾਰਖੰਡ ਤੋਂ ਹਾਂ ਅਤੇ ਸਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਡੀ ਯੂਨਿਟ ਨੇ (Sir my name is Ajay Modi, I am from Jharkhand and Sir I want to say that our unit)

ਪ੍ਰਧਾਨ ਮੰਤਰੀਆਪ (ਤੁਸੀਂ) ਮੋਦੀ ਹੋ ਮੋਤੀ ਹੋ?( Are you Modi, Moti?)

ਪ੍ਰਤੀਭਾਗੀ ਮੋਦੀ ਸਰ(Modi Sir.)

ਪ੍ਰਧਾਨ ਮੰਤਰੀਅੱਛਾ

ਪ੍ਰਤੀਭਾਗੀਮੋਦੀ ਹਾਂ ਮੈਂ(I am Modi.)

ਪ੍ਰਧਾਨ ਮੰਤਰੀਇਸ ਲਈ ਤੁਸੀਂ ਪਹਿਚਾਣ ਲਿਆ(That is why you recognized me.)

ਪ੍ਰਤੀਭਾਗੀ ਯੈੱਸ ਸਰ।(Yes sir.)

ਪ੍ਰਧਾਨ ਮੰਤਰੀਦੱਸੋ(Tell me.)

ਪ੍ਰਤੀਭਾਗੀਸਰ ਮੇਰੇ ਯੂਨਿਟ ਨੇ ਜੋ ਸਭ ਤੋਂ ਮਤਲਬ ਅੱਛਾ ਕੰਮ ਕੀਤਾ ਜਿਹਾ ਤੁਸੀਂ ਕਿਹਾ ਕਿ ਜਿਸ ਦੀਆਂ ਤਾਰੀਫ਼ਾਂ ਕੀਤੀ ਗਈਆਂ ਉਹ ਸਨ ਸਰ ਕਿ ਸਾਡੇ ਦੁਮਕਾ ਵਿੱਚ ਇੱਕ ਮਹਿਰੀ ਸਮੁਦਾਇ (Mahiri community in our Dumka) ਹੈ, ਜੋ ਬਾਂਸ ਦੀਆਂ ਚੀਜ਼ਾਂ ਬਹੁਤ ਅੱਛੇ ਤਰੀਕੇ ਨਾਲ ਬਣਾਉਂਦਾ ਹੈ, but ਜੋ ਉਹ ਸੀਜ਼ਨਲ ਹੀ ਵਿਕਦੇ ਹਨ ਤਾਂ ਅਸੀਂ ਲੋਕਾਂ ਨੇ ਸਰ ਕੁਝ ਐਸੇ ਲੋਕਾਂ ਨੂੰ ਢੂੰਡਿਆ ਜੋ ਇਸ ਤਰ੍ਹਾਂ ਦੇ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਫੈਕਟਰੀਆਂ ਨਾਲ ਜੋੜਿਆ ਜੋ ਅਗਰਬੱਤੀ (incense sticks) ਬਣਾਉਂਦੀਆਂ ਹਨ।

ਪ੍ਰਧਾਨ ਮੰਤਰੀਇਹ ਅਗਰਬੱਤੀ ਸ਼ਬਦ ਕਿੱਥੋਂ ਆਇਆ ਹੈ, ਬੜਾ ਇੰਟਰੈਸਟਿੰਗ ਹੈ ਆਪ (ਤੁਸੀਂ) ਲੋਕ ਜ਼ਰਾ ਜ਼ਰੂਰ ਦੇਖੋ, ਤ੍ਰਿਪੁਰਾ ਦੀ ਰਾਜਧਾਨੀ ਹੈ ਉਸ ਦਾ ਨਾਮ ਕੀ ਹੈ(Where did this word Agarbatti come from? It is very interesting, you people must look into it. What is the name of the capital of Tripura?)

ਪ੍ਰਤੀਭਾਗੀ ਅਗਰਤਲਾ ਸਰ

ਪ੍ਰਧਾਨ ਮੰਤਰੀਉਸ ਵਿੱਚ ਇੱਕ ਸ਼ਬਦ ਹੈ ਕੀ ਹੈ, ਅਤੇ ਅਸੀਂ ਕੀ ਬਾਤ ਕਰ ਰਹੇ ਹਾਂ

ਪ੍ਰਤੀਭਾਗੀ ਅਗਰਬੱਤੀ(Incense sticks.)

ਪ੍ਰਧਾਨ ਮੰਤਰੀਤਾਂ ਉੱਥੇ ਅਗਰ ਦੇ ਜੰਗਲ ਹੁੰਦੇ ਹਨ ਅਤੇ ਉਹ ਇਤਨੀ ਸਮੈੱਲ ਹੁੰਦੀ ਹੈ ਉਸ ਦੇ ਆਇਲ ਵਿੱਚ ਅਤੇ ਬਹੁਤ ਮਹਿੰਗਾ ਹੁੰਦਾ ਹੈ, ਦੁਨੀਆ ਵਿੱਚ ਸ਼ਾਇਦ ਬਹੁਤ ਘੱਟ ਇਤਨੇ ਮਹਿੰਗੇ ਤੇਲ ਹੋਣਗੇ, ਉਸ ਦੀ ਸਮੈੱਲ ਇਤਨੀ ਬਹੁਤ ਵਧੀਆ ਹੁੰਦੀ ਹੈ ਅਤੇ ਉਸੇ ਵਿੱਚੋਂ ਪਰੰਪਰਾ ਬਣੀ ਅਗਰਬੱਤੀ ਬਣਾਉਣ ਦੀ ਜਿਸ ਵਿੱਚ ਸਮੈੱਲ ਆਉਂਦੀ ਹੈ। ਸਰਕਾਰ ਦਾ ਇੱਕ ਜੈੱਮ ਪੋਰਟਲ ਹੈ ਤੁਹਾਡੇ ਇਲਾਕੇ ਵਿੱਚ ਭੀ ਕੋਈ ਅਗਰ ਜੈੱਮ ਪੋਰਟਲਤੇ ਆਪਣੇ ਪ੍ਰੋਡਕਟ ਰਜਿਸਟਡ ਕਰਵਾਉਂਦਾ ਹੈ, ਉਸ ਦੀ ਕੀਮਤ ਵਗੈਰਾ ਲਿਖਣੀ ਹੁੰਦੀ ਹੈ, ਹੋ ਸਕਦਾ ਹੈ ਸਰਕਾਰ ਵਿੱਚ ਉਨ੍ਹਾਂ ਚੀਜ਼ਾਂ ਦੀ ਜ਼ਰੂਰਤ ਪਵੇ ਤਾਂ ਉਹ ਆਰਡਰ ਤੁਹਾਨੂੰ ਦੇਈਏ, ਤਾਂ ਬਹੁਤ ਹੀ ਤੇਜ਼ੀ ਨਾਲ ਇਸ ਦਾ ਕੰਮ ਹੁੰਦਾ ਹੈ, ਤਾਂ ਕਦੇ ਆਪ(ਤੁਸੀਂ) ਲੋਕਾਂ ਨੇ ਤੁਸੀਂ ਜੋ ਪੜ੍ਹੇ ਲਿਖੇ ਨੌਜਵਾਨ ਹੋ ਉਨ੍ਹਾਂ ਨੇ ਅਜਿਹੇ ਲੋਕਾਂ ਨੂੰ ਪਰੀਚਿਤ ਕਰਕੇ ਕਰਵਾਉਣਾ ਚਾਹੀਦਾ ਹੈ। ਮੇਰਾ ਡ੍ਰੀਮ ਹੈ ਕਿ ਮੈਂ ਦੇਸ਼ ਵਿੱਚ ਜੋ ਪਿੰਡਾਂ ਵਿੱਚ ਵੂਮੈਨ ਸੈਲਫ ਹੈਲਪ ਗਰੁੱਪ ਚਲਾਉਂਦੇ ਹਨ ਨਾ, ਤਿੰਨ ਕਰੋੜ ਲਖਪਤੀ ਦੀਦੀ ਬਣਾਉਣ ਦਾ ਸੁਪਨਾ ਹੈ। ਇੱਕ ਕਰੋੜ ਅਤੇ 30 ਲੱਖ ਤੱਕ ਮੈਂ ਪਹੁੰਚ ਚੁੱਕਿਆ ਹਾਂ।

 

ਪ੍ਰਤੀਭਾਗੀਮੇਰੀ ਖ਼ੁਦ ਦੀ ਮਾਂ ਹੈ ਜੋ ਕਿ ਸਿਲਾਈ ਦਾ ਕੰਮ ਸਿੱਖ ਕੇ ਅਤੇ ਹੁਣ ਕਰ ਰਹੀ ਹੈ ਅਤੇ ਉਹ ਇਤਨੀ ਸਮਰੱਥ ਹੈ ਕਿ ਹੁਣ ਉਹ ਜੋ ਚਣੀਏ (चणियेChaniyas) ਹੁੰਦੇ ਹਨ ਤੁਹਾਨੂੰ ਪਤਾ ਹੋਵੇਗਾ ਨਵਰਾਤਰਿਆਂ (ਨਵਰਾਤ੍ਰੀ) ਵਿੱਚ ਸਰ ਚਣੀਏ (चणियेChaniyas) ਕਿਤਨੇ ਚਲਦੇ ਹਨ ਉਹ ਚਣੀਏ (चणियेChaniyas) ਉਨ੍ਹਾਂ ਨੇ ਬਣਾਏ ਹਨ ਤਾਂ ਉਹ ਵਿਦੇਸ਼ਾਂ ਵਿੱਚ ਭੀ ਜਾਂਦੇ ਹਨ

ਪ੍ਰਧਾਨ ਮੰਤਰੀਬਹੁਤ ਵਧੀਆ

ਪ੍ਰਤੀਭਾਗੀਤਾਂ ਇਸੇ ਤਰ੍ਹਾਂ ਹੀ ਸਰ ਇੱਕ ਐਗਜਾਂਪਲ ਆਪਨੇ (ਤੁਸੀਂ) ਸੈੱਟ ਕੀਤੀ ਹੈ ਅਤੇ ਅੱਗੇ ਵਿਕਸਿਤ ਭਾਰਤ ਵਿੱਚ ਲਖਪਤੀ ਦੀਦੀ ਜੋ ਕਾਰਜਕ੍ਰਮ ਹੈ ਉਹ ਇੱਕ ਬਹੁਤ ਮਹੱਤਵਪੂਰਨ ਰੋਲ ਪਲੇ ਕਰ ਸਕਦਾ ਹੈ ਸਰ। (So like this Sir, you have set an example and in the future, the Lakhpati Didi program can play a very important role in developed India Sir.)

 

ਪ੍ਰਧਾਨ ਮੰਤਰੀਤਾਂ ਤੁਹਾਡੇ ਨਾਲ ਤਾਂ ਵਿਦੇਸ਼ ਦੀ ਟੋਲੀ ਭੀ ਦਿਖਦੀ ਹੈ ਤਾਂ ਕਿਤਨੇ ਲੋਕ ਹਨ ਜਿਨ੍ਹਾਂ ਨੇ ਵਿਦੇਸ਼ ਦੇ ਦੋਸਤਾਂ ਨਾਲ ਪੱਕੀ ਦੋਸਤੀ ਬਣਾ ਲਈ ਹੈ! ਅੱਛਾ ਇਨ੍ਹਾਂ ਦੇ ਸੁਆਲ ਕੀ ਹੁੰਦੇ ਹਨ ਜਦੋਂ ਇਹ ਲੋਕ ਤੁਹਾਨੂੰ ਮਿਲਦੇ ਹਨ, ਤਾਂ ਭਾਰਤ ਦੇ ਸਬੰਧ ਵਿੱਚ ਕੀ ਜਾਣਨਾ ਚਾਹੁੰਦੇ ਹਨ, ਕੀ ਪੁੱਛਦੇ ਹਨ?( So, you are seen with a group of people from abroad, so how many people have made strong friendships with their friends from abroad? Well, what are their questions when they meet you, what do they want to know about India, what do they ask?)

 

ਪ੍ਰਤੀਭਾਗੀ – Sir they will ask the Indian culture then tradition and religion and about the politics.

ਪ੍ਰਧਾਨ ਮੰਤਰੀਹੰਮ politics also, ਓਹ(हम्म politics also, ओह. Hmm politics also, oh.)

ਪ੍ਰਤੀਭਾਗੀ ਨਮਸਤੇ ਸਰ I am Rojina Ban from Nepal. We were really very excited to see visit India and also to see you and like I would also like to take a moment to thank you and for your Hospitality, unconditional Hospitality, Thank you so much for that.

 

ਪ੍ਰਤੀਭਾਗੀ – On the eve of our departure the High Commission of India to Mauritius met us. So he told us go to India, this is your second house. He’s right.

ਪ੍ਰਧਾਨ ਮੰਤਰੀ – Wow.

ਪ੍ਰਤੀਭਾਗੀ – We feel at home and we are grateful for this. Long live the cooperation and the brotherly relationship between Mauritius and India.

 

ਪ੍ਰਧਾਨ ਮੰਤਰੀ – This is your second house as well as this is the first house of your all forefathers.

ਪ੍ਰਤੀਭਾਗੀ – Yes, Indeed!

 

ਪ੍ਰਤੀਭਾਗੀਕੇਸਰੀਆ  …….. ਪਧਾਰੋ ਮਹਾਰੇ ਦੇਸ਼ (पधारो म्हारे देश)(Kesariya…come to my country)

ਪ੍ਰਧਾਨ ਮੰਤਰੀਸ਼ਾਬਾਸ਼ !( Well done!)

ਪ੍ਰਤੀਭਾਗੀਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ ਹਮਾਰਾ, ਸਾਰੇ ਜਹਾਂ ਸੇ ਅੱਛਾ, ਹਮ ਬੁਲਬੁਲੇ ਹੈਂ ਇਸ ਕੇ, ਇਹ ਗੁਲਸਿਤਾਂ ਹਮਾਰਾ ਹਮਾਰਾ ਸਾਰੇ ਜਹਾਂ ਸੇ ਅੱਛਾ। (सारे जहां से अच्छा हिंदुस्ता हमारा हमारा, सारे जहां से अच्छा, हम बुलबुले हैं इसके, ये गुलसितां हमारा हमारा सारे जहां से अच्छा।)

ਪ੍ਰਧਾਨ ਮੰਤਰੀ -ਬਹੁਤ-ਬਹੁਤ ਵਧਾਈਆਂ ਭਰਾ।(बहुतबहुत बधाई भैया। Many many congratulations brother.)

ਪ੍ਰਤੀਭਾਗੀਧੰਨਵਾਦ ਸਰ(Thank you sir.)

ਪ੍ਰਧਾਨ ਮੰਤਰੀਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ(Thank you very much, thank you very much.)

 

***

ਐੱਮਜੇਪੀਐੱਸ/ਐੱਸਟੀ/ਡੀਕੇ