Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਖਿਡੌਣਾ ਮੈਨੂਫੈਕਚਰਿੰਗ ਸੈਕਟਰ ਵਿੱਚ ਸਾਡੀ ਪ੍ਰਗਤੀ ਨੇ ਆਤਮਨਿਰਭਰਤਾ (Aatmanirbharta) ਦੇ ਸਾਡੇ ਪ੍ਰਯਾਸ ਨੂੰ ਹੁਲਾਰਾ ਦਿੱਤਾ ਹੈ ਅਤੇ ਪਰੰਪਰਾਵਾਂ ਅਤੇ ਉੱਦਮਤਾ ਨੂੰ ਮਕਬੂਲ ਬਣਾਇਆ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਸ ਬਾਤ ਦਾ ਉਲੇਖ  ਕੀਤਾ ਕਿ ਖਿਡੌਣਾ ਮੈਨੂਫੈਕਚਰਿੰਗ ਸੈਕਟਰ ਵਿੱਚ ਸਰਕਾਰ ਦੀ ਉੱਨਤੀ ਨੇ ਆਤਮਨਿਰਭਰਤਾ (Aatmanirbharta) ਦੇ ਸਾਡੇ ਪ੍ਰਯਾਸ ਨੂੰ ਹੁਲਾਰਾ ਦੇ ਕੇ ਪਰੰਪਰਾਵਾਂ ਅਤੇ ਉੱਦਮਤਾ ਨੂੰ ਮਕਬੂਲ ਬਣਾਇਆ ਹੈ।

ਮਨ ਕੀ ਬਾਤ ਅਪਡੇਟਸ ਹੈਂਡਲ (Mann Ki Baat Updates handle) ਦੀ ਐਕਸ (X) ‘ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਉਨ੍ਹਾਂ ਨੇ ਲਿਖਿਆ:

 “ਅਸੀਂ ਮਨ ਕੀ ਬਾਤ (#MannKiBaat) ਦੇ ਇੱਕ ਐਪੀਸੋਡ ਵਿੱਚ ਖਿਡੌਣਾ ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਬਾਰੇ ਬਾਤ ਕੀਤੀ ਸੀ ਅਤੇ ਪੂਰੇ ਦੇਸ਼ ਵਿੱਚ ਸਮੂਹਿਕ ਪ੍ਰਯਾਸਾਂ ਨਾਲ ਅਸੀਂ ਇਸ ਵਿੱਚ ਕਾਫੀ ਪ੍ਰਗਤੀ ਭੀ ਕੀਤੀ ਹੈ।

ਇਸ ਖੇਤਰ ਵਿੱਚ ਸਾਡੀ ਪ੍ਰਗਤੀ ਨੇ ਆਤਮਨਿਰਭਰਤਾ (Aatmanirbharta) ਦੇ ਸਾਡੇ ਪ੍ਰਯਾਸ ਨੂੰ ਹੁਲਾਰਾ ਦਿੱਤਾ ਹੈ ਅਤੇ ਪਰੰਪਰਾਵਾਂ ਅਤੇ ਉੱਦਮਤਾ ਨੂੰ ਮਕਬੂਲ ਬਣਾਇਆ ਹੈ।

 

 

 

***

ਐੱਮਜੇਪੀਐੱਸ/ਐੱਸਆਰ