Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੇਂਦਰ ਅਤੇ ਅਸਾਮ ਦੋਵਾਂ ਦੀ ਐੱਨਡੀਏ ਸਰਕਾਰਾਂ, ਬੋਡੋ ਭਾਈਚਾਰੇ ਨੂੰ ਸਸ਼ਕਤ ਬਣਾਉਣ ਅਤੇ ਬੋਡੋ ਇੱਛਾਵਾਂ ਨੂੰ ਪੂਰਾ ਕਰਨ ਲਈ ਅਣਥੱਕ ਯਤਨ ਕਰ ਰਹੀਆਂ ਹਨ, ਇਹ ਕੰਮ ਹੋਰ ਵੀ ਜ਼ਿਆਦਾ ਜੋਸ਼ ਨਾਲ ਜਾਰੀ ਰਹਿਣਗੇ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 17 ਫਰਵਰੀ ਨੂੰ ਅਸਾਮ ਦੇ ਕੋਕਰਾਝਾਰ ਵਿੱਚ ਆਯੋਜਿਤ ਹੋਣ ਵਾਲੇ ਇਤਿਹਾਸਕ ਇੱਕ ਦਿਨ ਦੇ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਦੀ ਸ਼ਲਾਘਾ ਕੀਤੀ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਕੇਂਦਰ ਅਤੇ ਅਸਾਮ ਦੋਵਾਂ ਦੀ ਐੱਨਡੀਏ ਸਰਕਾਰਾਂ, ਬੋਡੋ ਭਾਈਚਾਰੇ ਨੂੰ ਸਸ਼ਕਤ ਬਣਾਉਣ ਅਤੇ ਬੋਡੋ ਇੱਛਾਵਾਂ ਨੂੰ ਪੂਰਾ ਕਰਨ ਲਈ ਅਣਥੱਕ ਪ੍ਰਧਾਸ ਕਰ ਰਹੀਆਂ ਹਨ,  ਇਹ ਕੰਮ ਹੋਰ ਵੀ ਜ਼ਿਆਦਾ ਉਤਸ਼ਾਹ ਨਾਲ ਜਾਰੀ ਰਹਿਣਗੇ।

ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ ਦੁਆਰਾ ਸੋਸ਼ਲ ਨੈੱਟਵਰਕਿੰਗ ਸਾਈਟ ‘X’ ‘ਤੇ ਕੋਕਰਾਝਾਰ ਵਿੱਚ ਇੱਕ ਦਿਨ ਦੇ ਵਿਧਾਨ ਸਭਾ ਸੈਸ਼ਨ ਦੇ ਐਲਾਨ ਦਾ ਜਵਾਬ ਦਿੰਦੇ ਹੋਏ , ਸ਼੍ਰੀ ਮੋਦੀ ਨੇ ‘X’ ‘ਤੇ ਲਿਖਿਆ ;

ਕੇਂਦਰ ਅਤੇ ਅਸਾਮ ਦੋਵਾਂ ਦੀ ਐੱਨਡੀਏ ਸਰਕਾਰਾਂ, ਬੋਡੋ ਭਾਈਚਾਰੇ ਨੂੰ ਸਸ਼ਕਤ ਬਣਾਉਣ ਅਤੇ ਬੋਡੋ ਇੱਛਾਵਾਂ ਨੂੰ ਪੂਰਾ ਕਰਨ ਲਈ ਅਣਥੱਕ ਪ੍ਰਧਾਸ ਕਰ ਰਹੀਆਂ ਹਨ, ਇਹ ਕੰਮ ਹੋਰ ਵੀ ਜ਼ਿਆਦਾ ਉਤਸ਼ਾਹ ਨਾਲ ਜਾਰੀ ਰਹਿਣਗੇ।

I

ਮੈਂ ਕੋਕਰਾਝਾਰ ਦੀ ਆਪਣੀ ਸੁਖਦ ਯਾਤਰਾ  ਨੂੰ ਯਾਦ ਕਰਦਾ ਹੈ , ਜਿੱਥੇ ਮੈਂ ਜੀਵੰਤ ਬੋਡੋ ਸੱਭਿਆਚਾਰ ਨੂੰ ਦੇਖਿਆ ਸੀ। 

 *** *** *** ***

ਐੱਮਜੇਪੀਐੱਸ/ਐੱਸਟੀ