ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ; ਪਿਛਲੇ 9 ਵਰ੍ਹਿਆਂ ਵਿੱਚ ਕਿਸਾਨ ਕਲਿਆਣ ਨਾਲ ਸਬੰਧਿਤ ਲੇਖਾਂ, ਵੀਡੀਓਜ਼, ਗ੍ਰਾਫਿਕਸ ਅਤੇ ਸੂਚਨਾ ਦੇ ਸੰਕਲਨ ਨੂੰ ਸਾਂਝਾ ਕੀਤਾ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ :
“ਸਾਡੇ ਕਿਸਾਨਾਂ ਦੀ ਸਖ਼ਤ ਮਿਹਨਤ ਦੇਸ਼ ਦੀ ਪ੍ਰਗਤੀ ਵਿੱਚ ਇੱਕ ਬੜੀ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਦੇ ਅਣਥੱਕ ਕਾਰਜ ਸਾਡੀ ਭੋਜਨ ਸੁਰੱਖਿਆ ਦੇ ਮੁੱਖ ਅਧਾਰ ਹਨ। ਅੰਨਦਾਤਿਆਂ ਨੂੰ ਸਸ਼ਕਤ ਬਣਾਉਣ ਦੇ 9 ਸਾਲ ਪੂਰੇ ਹੋ ਚੁੱਕੇ ਹਨ, (# 9YearsEmpoweringAnnadatas); ਅਤੇ ਇਸ ਦੇ ਨਾਲ ਹੀ ਇਹ ਵੀ ਸੁਨਿਸ਼ਚਿਤ ਕੀਤਾ ਗਿਆ ਇਹ ਖੇਤਰ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹੇ।”
The sweat and toil of our farmers plays a big role in the country’s progress. Their relentless work is the backbone of our food security. It has been #9YearsEmpoweringAnnadatas and ensuring this sector scales new heights of growth. https://t.co/O9HCF3k0ZH
— Narendra Modi (@narendramodi) June 2, 2023
***
ਡੀਐੱਸ/ਐੱਸਐੱਚ
The sweat and toil of our farmers plays a big role in the country's progress. Their relentless work is the backbone of our food security. It has been #9YearsEmpoweringAnnadatas and ensuring this sector scales new heights of growth. https://t.co/O9HCF3k0ZH
— Narendra Modi (@narendramodi) June 2, 2023