ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਾਲ ਕਿਲੇ ’ਤੇ ਆਪਣੇ ਸੁਤੰਤਰਤਾ ਦਿਵਸ ਭਾਸ਼ਣ ਦੇ ਦੌਰਾਨ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੇ ਲਈ ਯੂਰੀਆ ਸਬਸਿਡੀ ਦੇ ਰੂਪ ਵਿੱਚ 10 ਲੱਖ ਕਰੋੜ ਰੁਪਏ ਐਲੋਕੇਟ ਕੀਤੇ ਹਨ। ਉਨ੍ਹਾਂ ਨੇ ਕਿਹਾ, “ਆਲਮੀ ਪੱਧਰ ’ਤੇ 3,000 ਰੁਪਏ ਪ੍ਰਤੀ ਬੈਗ ਦੀ ਕੀਮਤ ਵਾਲੀ ਯੂਰੀਆ ਨੂੰ, ਸਸਤੀ ਦਰ ’ਤੇ ਕਿਸਾਨਾਂ ਨੂੰ ਪ੍ਰਤੀ ਬੈਗ 300 ਰੁਪਏ ਦੇਣ ਦੇ ਲਈ, ਸਰਕਾਰ ਨੇ ਯੂਰੀਆ ਸਬਸਿਡੀ ਦੇ ਰੂਪ ਵਿੱਚ 10 ਲੱਖ ਕਰੋੜ ਰੁਪਏ ਐਲੋਕੇਟ ਕੀਤੇ।’
गरीबों को यूरिया सस्ता मिले, इसलिए सरकार 10 लाख करोड़ रुपये मेरे किसानों को यूरिया में सब्सिडी दे रही है : PM @NarendraModi जी pic.twitter.com/rMhVbz8We9
— Dr Mansukh Mandaviya (@mansukhmandviya) August 15, 2023
https://static.pib.gov.in/WriteReadData/userfiles/image/Screenshot2023-08-1511134511111111111111111111111D01P.jpg
ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੋਂ ਦੇਸ਼ ਨੂੰ ਦੱਸਿਆ ਕਿ ਯੂਰੀਆ ਦੀਆਂ ਜੋ ਬੋਰੀਆਂ ਕੁਝ ਆਲਮੀ ਬਜ਼ਾਰਾਂ ਵਿੱਚ 3,000 ਰੁਪਏ ਤੋਂ ਅਧਿਕ ਦੀਆਂ ਵਿਕਦੀਆਂ ਹਨ, ਉਹ ਕਿਸਾਨਾਂ ਨੂੰ 300 ਰੁਪਏ ਤੋਂ ਅਧਿਕ ਦੀਆਂ ਨਹੀਂ ਦਿੱਤੀਆਂ ਜਾ ਰਹੀਆਂ ਹਨ। “ਯੂਰੀਆ ਦੀਆਂ ਜੋ ਬੋਰੀਆਂ ਕੁਝ ਆਲਮੀ ਬਜ਼ਾਰਾਂ ਵਿੱਚ 3,000 ਰੁਪਏ ਵਿੱਚ ਵਿਕਦੀਆਂ ਹਨ, ਹੁਣ ਸਰਕਾਰ ਸਾਡੇ ਕਿਸਾਨਾਂ ਨੂੰ 300 ਰੁਪਏ ਵਿੱਚ ਪ੍ਰਦਾਨ ਕਰਦੀ ਹੈ, ਅਤੇ ਇਸ ਲਈ ਸਰਕਾਰ ਸਾਡੇ ਕਿਸਾਨਾਂ ਨੂੰ 10 ਲੱਖ ਕਰੋੜ ਰੁਪਏ ਦੀ ਸਬਸਿਡੀ ਪ੍ਰਦਾਨ ਕਰ ਰਹੀ ਹੈ ।”
****
ਐੱਮਵੀ/ਐੱਸਕੇ