Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕਾਸ਼ੀ ਤਮਿਲ ਸੰਗਮਮ ਸ਼ੁਰੂ ਹੋ ਰਿਹਾ ਹੈ; ਕਾਸ਼ੀ ਅਤੇ ਤਮਿਲ ਨਾਡੂ ਦੇ ਦਰਮਿਆਨ ਸਦੀਵੀਂ ਸੱਭਿਅਤਾਗਤ ਸਬੰਧਾਂ ਦਾ ਉਤਸਵ ਮਨਾਉਂਦੇ ਹੋਏ, ਇਹ ਮੰਚ ਸਦੀਆਂ ਤੋਂ ਵਿਕਸਿਤ ਅਧਿਆਤਮਿਕ, ਸੱਭਿਆਚਾਰਕ ਅਤੇ ਇਤਿਹਾਸਕ ਸਬੰਧਾਂ ਨੂੰ ਇਕੱਠਿਆਂ ਲਿਆਉਂਦਾ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਰਿਆਂ ਨੂੰ ਕਾਸ਼ੀ ਤਮਿਲ ਸੰਗਮਮ 2025 ਦਾ ਹਿੱਸਾ ਬਣਨ ਦੀ ਤਾਕੀਦ ਕੀਤੀ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਕਾਸ਼ੀ ਤਮਿਲ ਸੰਗਮਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕਾਸ਼ੀ ਅਤੇ ਤਮਿਲ ਨਾਡੂ ਦੇ ਦਰਮਿਆਨ ਸਦੀਵੀਂ ਸੱਭਿਅਤਾਗਤ ਸਬੰਧਾਂ ਦਾ ਉਤਸਵ ਮਨਾਉਂਦੇ ਹੋਏ, ਇਹ ਮੰਚ ਸਦੀਆਂ ਤੋਂ ਵਿਕਸਿਤ ਅਧਿਆਤਮਿਕ, ਸੱਭਿਆਚਾਰਕ ਅਤੇ ਇਤਿਹਾਸਕ ਸਬੰਧਾਂ ਨੂੰ ਇਕੱਠਿਆਂ  ਲਿਆਉਂਦਾ ਹੈ। 

ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:

“ਕਾਸ਼ੀ ਤਮਿਲ ਸੰਗਮਮ ਸ਼ੁਰੂ….

ਕਾਸ਼ੀ ਅਤੇ ਤਮਿਲ ਨਾਡੂ ਦੇ ਦਰਮਿਆਨ ਸਦੀਵੀਂ ਸੱਭਿਅਤਾਗਤ ਸਬੰਧਾਂ ਦਾ ਉਤਸਵ ਮਨਾਉਂਦੇ ਹੋਏ, ਇਹ ਮੰਚ ਸਦੀਆਂ ਤੋਂ ਵਿਕਸਿਤ ਅਧਿਆਤਮਿਕ, ਸੱਭਿਆਚਾਰਕ ਅਤੇ ਇਤਿਹਾਸਕ ਸਬੰਧਾਂ ਨੂੰ ਇਕੱਠਿਆਂ ਲਿਆਉਂਦਾ ਹੈ। ‘ਏਕ ਭਾਰਤ, ਸ਼੍ਰੇਸ਼ਠ ਭਾਰਤ’ (‘Ek Bharat, Shrestha Bharat) ਦੀ ਭਾਵਨਾ ਨੂੰ ਵੀ ਰੇਖਾਂਕਿਤ ਕਰਦਾ ਹੈ। 

ਮੈਂ ਤੁਹਾਨੂੰ ਸਾਰਿਆਂ ਨੂੰ ਕਾਸ਼ੀ ਤਮਿਲ ਸੰਗਮਮ 2025 ਦਾ ਹਿੱਸਾ ਬਣਨ ਦੀ ਤਾਕੀਦ ਕਰਦਾ ਹਾਂ!

@KTSangamam”

************

ਐੱਮਜੇਪੀਐੱਸ/ਐੱਸਟੀ