ਓਡੀਸ਼ਾ ਦੇ ਮੁੱਖ ਮੰਤਰੀ, ਸ਼੍ਰੀ ਮੋਹਨ ਚਰਨ ਮਾਂਝੀ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ (X)‘ਤੇ ਪੋਸਟ ਕੀਤਾ:
“ਓਡੀਸ਼ਾ ਦੇ ਮੁੱਖ ਮੰਤਰੀ, ਸ਼੍ਰੀ ਮੋਹਨ ਚਰਨ ਮਾਂਝੀ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ (@narendramodi) ਨਾਲ ਮੁਲਾਕਾਤ ਕੀਤੀ।”
Chief Minister of Odisha, Shri Mohan Charan Majhi, met Prime Minister @narendramodi.@MohanMOdisha @CMO_Odisha pic.twitter.com/oJqXQVEo8g
— PMO India (@PMOIndia) December 23, 2024
***
ਐੱਮਜੇਪੀਐੱਸ/ਵੀਜੇ
Chief Minister of Odisha, Shri Mohan Charan Majhi, met Prime Minister @narendramodi.@MohanMOdisha @CMO_Odisha pic.twitter.com/oJqXQVEo8g
— PMO India (@PMOIndia) December 23, 2024