ਅਸਾਮ ਸਰਕਾਰ ਅਤੇ ਦਿਮਾਸਾ ਨੈਸ਼ਨਲ ਲਿਬ੍ਰਰੇਸ਼ਨ ਆਰਮੀ ਨੇ ਸਥਾਈ ਸ਼ਾਂਤੀ ਦੇ ਲਈ ਇੱਕ ਸ਼ਾਂਤੀ-ਸਮਝੌਤੇ ’ਤੇ ਦਸਤਖ਼ਤ ਕਰ ਦਿੱਤੇ ਹਨ।
ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਉੱਤਰ-ਪੂਰਬ ਵਿੱਚ ਸ਼ਾਂਤੀ ਅਤੇ ਪ੍ਰਗਤੀ ਦੇ ਲਈ ਬਹੁਤ ਚੰਗੀ ਖ਼ਬਰ।”
Very good news for peace and progress in the Northeast. https://t.co/026F8GfVvY
— Narendra Modi (@narendramodi) April 28, 2023
****
ਡੀਐੱਸ/ਐੱਸਟੀ
Very good news for peace and progress in the Northeast. https://t.co/026F8GfVvY
— Narendra Modi (@narendramodi) April 28, 2023