Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਉੱਤਰ-ਪੂਰਬ ਵਿੱਚ ਮਹਾਨ ਲੋਕ ਅਤੇ ਸੁੰਦਰ ਸਥਾਨ ਹਨ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਵਿਕਾਸ ਦੀ ਵਧੀ ਹੋਈ ਗਤੀ ਨਾਲ ਉੱਤਰ-ਪੂਰਬ ਦੇ ਲੋਕਾਂ ਨੂੰ ਅਨੇਕ ਲਾਭ ਹੋ ਰਹੇ ਹਨ।

ਇੱਕ ਨਾਗਰਿਕ ਦੇ ਟਵੀਟ ਦੇ ਜਵਾਬ ਵਿੱਚਸ਼੍ਰੀ ਮੋਦੀ ਨੇ ਟਵੀਟ ਕੀਤਾ:

 

“ਉੱਤਰ-ਪੂਰਬ ਵਿੱਚ ਮਹਾਨ ਲੋਕ ਅਤੇ ਸੁੰਦਰ ਸਥਾਨ ਹਨ। ਵਿਕਾਸ ਦੀ ਵਧੀ ਹੋਈ ਗਤੀ ਨਾਲ ਉੱਥੋਂ ਦੇ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਭ ਮਿਲ ਰਹੇ ਹਨ।”

 

 

***

ਡੀਐੱਸ/ਏਕੇ