Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਉਸਤਾਦ ਅਮਜਦ ਅਲੀ ਖਾਨ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

ਉਸਤਾਦ ਅਮਜਦ ਅਲੀ ਖਾਨ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਸਰੋਦ ਵਾਦਕ ਉਸਤਾਦ ਅਮਦ ਅਲੀ ਖਾਨ, ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਬਜ਼ੁਰਗ ਸੰਗੀਤਕਾਰ ਅਤੇ ਸਰੋਦ ਉਸਤਾਦ ਨੇ ਭਾਰਤੀ ਕਲਾਸੀਕਲ ਸੰਗੀਤ ਦੀਆਂ 20 ਮਹਾਨ ਸ਼ਖਸੀਅਤਾਂ ਦੇ ਜੀਵਨ ਅਤੇ ਸਮਿਆਂ ਬਾਰੇ ਆਪਣੀ ਪੁਸਤਕ ‘ਮਾਸਟਰ ਔਨ ਮਾਸਟਰਜ’ (Master on Masters) ਪ੍ਰਧਾਨ ਮੰਤਰੀ ਨੂੰ ਦਿੱਤੀ ਹੈ।

AKT/NT