ਨਮਸਕਾਰ Excellency!
ਸਭ ਤੋਂ ਪਹਿਲਾਂ COVID-19 ਤੋਂ ਸਵੀਡਨ ਵਿੱਚ ਹੋਈ ਜਨਹਾਨੀ ਦੇ ਲਈ ਮੇਰੀ ਤਰਫੋਂ ਅਤੇ ਪੂਰੇ ਭਾਰਤ ਦੀ ਤਰਫੋਂ ਹਾਰਦਿਕ ਸੰਵੇਦਨਾਵਾਂ ਵਿਅਕਤ ਕਰਨਾ ਚਾਹੁੰਦਾ ਹਾਂ। ਸਵੀਡਨ ਵਿੱਚ ਪਰਸੋਂ ਹੋਏ ਹਿੰਸਕ ਹਮਲੇ ਦੇ ਲਈ, ਮੈਂ ਸਾਰੇ ਭਾਰਤੀ ਨਾਗਰਿਕਾਂ ਦੀ ਤਰਫੋਂ ਸਵੀਡਨ ਦੇ ਲੋਕਾਂ ਦੇ ਨਾਲ solidarity ਵਿਅਕਤ ਕਰਨਾ ਚਾਹੁੰਦਾ ਹਾਂ। ਹਮਲੇ ਵਿੱਚ ਜਖ਼ਮੀ ਲੋਕ ਜਲਦੀ ਹੀ ਪੂਰੀ ਤਰ੍ਹਾਂ recover ਹੋਣਗੇ, ਇਹੀ ਸਾਡੀ ਕਾਮਨਾ ਹੈ।
Excellency,
2018 ਵਿੱਚ ਸਵੀਡਨ ਨੇ ਪਹਿਲੀ India-ਨੌਰਡਿਕ summit ਆਯੋਜਿਤ ਕੀਤੀ ਸੀ। ਉਸ ਸਮੇਂ ਮੈਨੂੰ ਸਟੌਕਹੋਮ ਆਉਣ ਦਾ ਅਵਸਰ ਮਿਲਿਆ ਸੀ। ਮੈਂ ਆਸ਼ਾ ਕਰਦਾ ਹਾਂ ਕਿ ਜਲਦੀ ਹੀ ਦੂਸਰੀ India-ਨੌਰਡਿਕ summit ਦੇ ਦੌਰਾਨ ਸਾਨੂੰ ਫਿਰ ਤੋਂ ਮਿਲਣ ਦਾ ਮੌਕਾ ਮਿਲੇਗਾ। 2019 ਵਿੱਚ His Majesty the King ਅਤੇ Her Majesty ਦੀ ਭਾਰਤ ਯਾਤਰਾ ਸਾਡੇ ਲਈ ਬਹੁਤ ਸੁਭਾਗ ਦਾ ਅਵਸਰ ਸੀ। ਮੇਰੀ ਉਨ੍ਹਾਂ ਦੇ ਨਾਲ ਕਈ ਵਿਸ਼ਿਆਂ ’ਤੇ ਬਹੁਤ ਚੰਗੀ ਚਰਚਾ ਹੋਈ ਸੀ। ਮੈਨੂੰ ਬਰਾਬਰ ਯਾਦ ਹੈ ਕਿ His Majesty ਅਤੇ ਮੈਂ crop stubble ਨੂੰ power plants ਵਿੱਚ ਉਪਯੋਗ ਲਈ ਬ੍ਰਿਕੇਟ ਬਣਾਉਣ ਬਾਰੇ collaboration ਨੂੰ review ਕੀਤਾ ਸੀ। ਤੁਹਾਨੂੰ ਜਾਨ ਕੇ ਖੁਸ਼ੀ ਹੋਵੇਗੀ ਕਿ ਇਸ ਦਾ demonstration plant ਵਧੀਆ ਕੰਮ ਕਰ ਰਿਹਾ ਹੈ। ਹੁਣ ਅਸੀਂ ਇਸ ਨੂੰ biomass ਤੋਂ coal ਬਣਾਉਣ ਦੇ ਲਈ ਵੱਡੇ ਪੱਧਰ ’ਤੇ scale-up ਕਰ ਸਕਦੇ ਹਾਂ।
Excellency,
COVID-19 ਦੇ ਦੌਰਾਨ ਅਸੀਂ ਰੀਜਨਲ ਅਤੇ global, ਦੋਵੇਂ levels ’ਤੇ collaboration ਦੇ ਮਹੱਤਵ ਨੂੰ ਪਹਿਚਾਣਿਆ ਹੈ। ਵਿਸ਼ਵ ਨੂੰ COVID-19 pandemic ਦੇ ਖ਼ਿਲਾਫ਼ ਲੜਾਈ ਵਿੱਚ ਸਹਿਯੋਗ ਦੇਣ ਦੇ ਲਈ ਭਾਰਤ ਨੇ 150 ਤੋਂ ਵੀ ਜ਼ਿਆਦਾ ਦੇਸ਼ਾਂ ਨੂੰ ਦਵਾਈਆਂ ਅਤੇ ਹੋਰ ਜ਼ਰੂਰੀ ਉਪਕਰਣ ਉਪਲੱਬਧ ਕਰਵਾਏ। ਨਾਲ ਹੀ, ਅਸੀਂ online training programmes ਦੇ ਦੁਆਰਾ ਏਸ਼ੀਆ, South-East Asia ਅਤੇ Africa ਦੇ frontline health workers ਅਤੇ ਪਾਲਿਸੀ ਮੇਕਰਸ ਦੇ ਨਾਲ ਆਪਣੇ ਅਨੁਭਵ ਸਾਂਝਾ ਕੀਤੇ। ਅਸੀਂ ਹੁਣ ਤੱਕ ਲਗਭਗ 50 ਦੇਸ਼ਾਂ ਨੂੰ ‘Made in India’ vaccines ਵੀ ਉਪਲਬਧ ਕਰਵਾਈ ਹੈ। ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਅਨੇਕ ਦੇਸ਼ਾਂ ਨੂੰ vaccines ਦੀ supply ਕਰਨ ਲਈ ਅਸੀਂ ਪ੍ਰਤੀਬੱਧ ਹਾਂ।
Excellency,
ਅੱਜ ਦੇ ਮਾਹੌਲ ਵਿੱਚ ਸਾਰੇ like-minded ਦੇਸ਼ਾਂ ਦੇ ਦਰਮਿਆਨ coordination, cooperation ਅਤੇ collaboration ਹੋਰ ਮਹੱਤਵਪੂਰਨ ਹੋ ਗਿਆ ਹੈ। Democracy, human rights, rule of law, equality, freedom, justice ਜਿਹੀ shared values ਸਾਡੇ ਸਬੰਧਾਂ ਅਤੇ ਆਪਸੀ ਸਹਿਯੋਗ ਨੂੰ ਮਜ਼ਬੂਤੀ ਦਿੰਦੇ ਹਨ। Climate change ਦਾ ਮਹੱਤਵਪੂਰਨ ਮੁੱਦਾ ਸਾਡੇ ਦੋਹਾਂ ਦੇਸ਼ਾਂ ਦੇ ਲਈ ਇੱਕ ਪ੍ਰਾਥਮਿਕਤਾ ਹੈ ਅਤੇ ਅਸੀ ਇਸ ’ਤੇ ਤੁਹਾਡੇ ਨਾਲ ਕੰਮ ਕਰਨਾ ਚਾਹਾਂਗੇ। ਭਾਰਤ ਦੇ ਸੱਭਿਆਚਾਰ ਵਿੱਚ ਵਾਤਾਵਰਣ ਦੀ ਸੁਰੱਖਿਆ ਅਤੇ nature ਦੇ ਨਾਲ harmony ਵਿੱਚ ਜੀਣ ’ਤੇ ਹਮੇਸ਼ਾ ਮਹੱਤਵ ਦਿੱਤਾ ਗਿਆ ਹੈ।
ਅਸੀਂ Paris Agreement ਵਿੱਚ ਕੀਤੇ ਗਏ ਆਪਣੇ commitments ’ਤੇ ਦ੍ਰਿੜ੍ਹਤਾ ਨਾਲ ਅੱਗੇ ਵਧ ਰਹੇ ਹਾਂ। ਅਸੀਂ ਇਨ੍ਹਾਂ targets ਨੂੰ ਨਾ ਸਿਰਫ਼ achieve ਕਰਾਂਗੇ, ਬਲਕਿ ਉਨ੍ਹਾਂ ਨੂੰ exceed ਕਰਾਂਗੇ। G20 ਦੇਸ਼ਾਂ ਵਿੱਚ ਸ਼ਾਇਦ ਭਾਰਤ ਹੀ ਆਪਣੇ commitments ’ਤੇ ਵਧੀਆ progress ਕਰ ਪਾਇਆ ਹੈ। ਪਿਛਲੇ ਪੰਜ ਵਰ੍ਹਿਆਂ ਵਿੱਚ ਸਾਡੀ renewable power ਸਮਰੱਥਾ one hundred and sixty two percent ਵਧੀ ਹੈ। ਅਤੇ ਅਸੀਂ 2030 ਤੱਕ 450 ਗੀਗਾਵਾਟ renewable energy ਲਗਾਉਣ ਦਾ target ਰੱਖਿਆ ਹੈ। LED lights ਦੇ ਇਸਤੇਮਾਲ ਨੂੰ ਹੁਲਾਰਾ ਦੇਣ ਨਾਲ ਅਸੀਂ 30 million tons carbon dioxide emissions ਬਚਾ ਰਹੇ ਹਾਂ। International Solar Alliance ਵਿੱਚ ਸਵੀਡਨ ਦੇ ਸ਼ਾਮਲ ਹੋਣ ਦੇ ਐਲਾਨ ਦਾ ਅਸੀਂ ਸੁਆਗਤ ਕਰਦੇ ਹਾਂ। ਅਸੀਂ ਤੁਹਾਨੂੰ Coalition for Disaster Resilient Infrastructure ਜਲਦੀ join ਕਰਨ ਦੇ ਲਈ ਵੀ ਸੱਦਾ ਦਿੰਦੇ ਹਾਂ।
Excellency,
Post-COVID stabilisation ਅਤੇ recovery ਵਿੱਚ ਭਾਰਤ-ਸਵੀਡਨ partnership ਇੱਕ ਅਹਿਮ ਭੂਮਿਕਾ ਅਦਾ ਕਰ ਸਕਦੀ ਹੈ। ਅਸੀਂ Innovation, technology, investment, start-ups ਅਤੇ research ਦੇ ਖੇਤਰ ਵਿੱਚ ਆਪਸੀ ਸਹਿਯੋਗ ਨੂੰ ਹੋਰ ਗਹਿਰਾ ਕਰ ਸਕਦੇ ਹਾਂ। Smart cities, water treatment, waste management, circular economy, smart grids, e-mobility, digital transformation ਆਦਿ ਅਨੇਕ ਖੇਤਰਾਂ ਵਿੱਚ ਵੀ ਆਪਸੀ ਸਹਿਯੋਗ ਵਧਾਉਣ ਦਾ ਵਧੀਆ ਪੋਟੈਂਸ਼ਿਅਲ ਹੈ। ਮੈਨੂੰ ਭਰੋਸਾ ਹੈ ਕਿ ਅੱਜ ਦੀ ਸਾਡੀ Virtual Summit ਵਿੱਚ ਸਾਡੇ ਸਹਿਯੋਗ ਦੇ ਨਵੇਂ ਆਯਾਮ ਜੁੜਨਗੇ।
Excellency,
ਮੈਂ ਫਿਰ ਇੱਕ ਵਾਰ ਸਵੀਡਨ ਦੇ ਨਾਗਰਿਕਾਂ ਦੇ ਪ੍ਰਤੀ ਭਾਰਤ ਦੀ ਬਹੁਤ ਉੱਤਮ ਮਿੱਤਰਤਾ ਦੀ ਸਾਡੀ ਯਾਤਰਾ ਨੂੰ ਯਾਦ ਕਰਦੇ ਹੋਏ ਹੁਣ ਮੈਂ ਤੁਹਾਡੇ opening remarks ਨੂੰ ਸੱਦਾ ਦੇਣਾ ਚਾਹਾਂਗਾ।
******
ਡੀਐੱਸ/ਵੀਕੇ/ਏਕੇ
Addressing the Virtual Summit with @SwedishPM Stefan Löfven. https://t.co/ItxSF2HlXx
— Narendra Modi (@narendramodi) March 5, 2021
COVID-19 से स्वीडन में हुई जनहानि के लिए मेरी ओर से और पूरे भारत की ओर से हार्दिक संवेदनाएं व्यक्त करना चाहता हूँ: PM @narendramodi
— PMO India (@PMOIndia) March 5, 2021
स्वीडन में परसों हुए हिंसक हमले के लिए भी, मैं सभी भारतीय नागरिकों की ओर से स्वीडन के लोगों के साथ solidarity व्यक्त करना चाहता हूँ।
— PMO India (@PMOIndia) March 5, 2021
हमले में घायल लोग शीघ्र ही पूरी तरह recover होंगे, यही हमारी कामना है: PM @narendramodi
हमने अब तक लगभग 50 देशों को ‘Made in India’ vaccines भी उपलब्ध कराई हैं।
— PMO India (@PMOIndia) March 5, 2021
और आने वाले दिनों में और भी अनेक देशों को vaccines की supply करने के लिए हम प्रतिबद्ध हैं: PM @narendramodi
Democracy, human rights, rule of law, equality, freedom, justice जैसी shared values हमारे संबंधों और आपसी सहयोग को मजबूती देते हैं।
— PMO India (@PMOIndia) March 5, 2021
Climate change का महत्वपूर्ण मुद्दा हम दोनों देशों के लिए एक प्राथमिकता है और हम इस पर आपके साथ काम करना चाहेंगे: PM @narendramodi
पिछले पांच सालों में हमारी renewable power क्षमता 162 percent बढ़ी है।
— PMO India (@PMOIndia) March 5, 2021
और हमने 2030 तक 450 गीगावाट renewable energy लगाने का target रखा है।
LED lights के इस्तेमाल को बढ़ावा देने से हम 38 million tons carbon dioxide emissions बचा रहें हैं: PM @narendramodi