Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਆਰਥਿਕ ਸਰਵੇਖਣ ਸਾਡੀ ਅਰਥਵਿਵਸਥਾ ਵਿੱਚ ਪ੍ਰਬਲ ਤਾਕਤਾਂ (prevailing strengths) ਨੂੰ ਉਜਾਗਰ ਕਰਦਾ ਹੈ ਅਤੇ ਕਈ ਸਰਕਾਰੀ ਸੁਧਾਰਾਂ ਦੇ ਨਤੀਜੇ ਪ੍ਰਦਰਸ਼ਿਤ ਕਰਦਾ ਹੈ:ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਆਰਥਿਕ ਸਰਵੇਖਣ ਸਾਡੀ ਅਰਥਵਿਵਸਥਾ ਵਿੱਚ ਪ੍ਰਬਲ ਤਾਕਤਾਂ (prevailing strengths) ‘ਤੇ ਪ੍ਰਕਾਸ਼ ਪਾਉਂਦਾ ਹੈ ਅਤੇ ਸਰਕਾਰ ਦੁਆਰਾ ਕੀਤੇ ਗਏ ਵਿਭਿੰਨ ਸੁਧਾਰਾਂ ਦੇ ਨਤੀਜਿਆਂ ਨੂੰ ਭੀ ਪ੍ਰਦਰਸ਼ਿਤ ਕਰਦਾ ਹੈ।

 ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

ਆਰਥਿਕ ਸਰਵੇਖਣ ਸਾਡੀ ਅਰਥਵਿਵਸਥਾ ਵਿੱਚ ਪ੍ਰਬਲ ਤਾਕਤਾਂ (prevailing strengths) ‘ਤੇ ਪ੍ਰਕਾਸ਼ ਪਾਉਂਦਾ ਹੈ ਅਤੇ ਸਾਡੀ ਸਰਕਾਰ ਦੁਆਰਾ ਲਿਆਂਦੇ ਗਏ ਵਿਭਿੰਨ ਸੁਧਾਰਾਂ ਦੇ ਨਤੀਜੇ ਭੀ ਦਿਖਾਉਂਦਾ ਹੈ।

ਜਦੋਂ ਅਸੀਂ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੀ ਤਰਫ਼ ਵਧ ਰਹੇ ਹਾਂ ਤਾਂ ਇਹ ਅੱਗੇ ਦੇ ਵਾਧੇ ਅਤੇ ਪ੍ਰਗਤੀ ਦੇ ਖੇਤਰਾਂ ਦੀ ਭੀ ਪਹਿਚਾਣ ਕਰਦਾ ਹੈ।

https://www.indiabudget.gov.in/economicsurvey/doc/echapter.pdf “

 

*****

ਡੀਐੱਸ/ਟੀਐੱਸ