Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਆਰਥਿਕ ਸਰਵੇਖਣ ਦੇ ਕੁਝ ਦਿਲਚਸਪ ਅੰਕੜਿਆਂ ਤੋਂ ਬਿਆਨ ਹੁੰਦੀ ਹੈ ਭਾਰਤ ਦੀ ਵਿਕਾਸ ਗਾਥਾ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਰਥਿਕ ਸਰਵੇਖਣ 2024-25 ਦੀ ਪ੍ਰਮੁੱਖ ਅੰਤਰਦ੍ਰਿਸ਼ਟੀ ‘ਤੇ ਪ੍ਰਕਾਸ਼ ਪਾਇਆ ਹੈ, ਜਿਸ ਵਿੱਚ ਇਨਫ੍ਰਾਸਟ੍ਰਕਚਰ, ਊਰਜਾ, ਖੇਤੀਬਾੜੀ ਅਤੇ ਇਨੋਵੇਸ਼ਨ ਵਿੱਚ ਭਾਰਤ ਦੀ ਜ਼ਿਕਰਯੋਗ ਪ੍ਰਗਤੀ ਨੂੰ ਰੇਖਾਂਕਿਤ ਕੀਤਾ ਗਿਆ ਹੈ।

 ਪ੍ਰਧਾਨ ਮੰਤਰੀ ਨੇ ਐਕਸ (X) ਪੋਸਟ ਵਿੱਚ ਕਿਹਾ;

 “ਆਰਥਿਕ ਸਰਵੇਖਣ ਦੇ ਕੁਝ ਦਿਲਚਸਪ ਅੰਕੜੇ ਹਨ। ਜ਼ਰੂਰ ਦੇਖੋ…”

 

*****

ਐੱਮਜੇਪੀਐੱਸ/ਐੱਸਟੀ