ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਬਾਤ ‘ਤੇ ਮਾਣ ਹੈ ਕਿ ਭਾਰਤ ਅਰਟੀਫਿਸ਼ਲ ਇੰਟੈਲੀਜੈਂਸ(ਏਆਈ-AI) ਨੂੰ ਅਪਣਾਉਣ ਵਿੱਚ ਇੱਕ ਗਲੋਬਲ ਲੀਡਰ ਦੇ ਰੂਪ ਵਿੱਚ ਉੱਭਰ ਰਿਹਾ ਹੈ।
ਨਮੋ ਐਪ (Namo App)‘ਤੇ ਹਿੰਦੂ ਬਿਜ਼ਨਸਲਾਇਨ (Hindu Businessline) ਦੁਆਰਾ ਪ੍ਰਕਾਸ਼ਿਤ ਇੱਕ ਸਮਾਚਾਰ ਲੇਖ (news article) ਨੂੰ ਸਾਂਝਾ ਕਰਦੇ ਹੋਏ, ਉਨ੍ਹਾਂ ਨੇ ਐਕਸ (X) ‘ਤੇ ਪੋਸਟ ਕੀਤਾ:
“ਮੈਨੂੰ ਇਹ ਦੇਖ ਕੇ ਮਾਣ ਹੋ ਰਿਹਾ ਹੈ ਕਿ ਭਾਰਤ ਆਰਟੀਫਿਸ਼ਲ ਇੰਟੈਲੀਜੈਂਸ (ਏਆਈ-AI) ਨੂੰ ਅਪਣਾਉਣ ਵਿੱਚ ਇੱਕ ਗਲੋਬਲ ਲੀਡਰ ਦੇ ਰੂਪ ਵਿੱਚ ਉੱਭਰ ਰਿਹਾ ਹੈ। ਇਹ ਪਰਿਵਰਤਨਕਾਰੀ ਵਿਕਾਸ ਦੇ ਲਈ ਇਨੋਵੇਸ਼ਨ ਅਤੇ ਆਰਟੀਫਿਸ਼ਲ ਇੰਟੈਲੀਜੈਂਸ (ਏਆਈ-AI) ਦਾ ਲਾਭ ਉਠਾਉਣ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਨਮੋ ਐਪ ਦੇ ਜ਼ਰੀਏ (via NaMo App)।”
Proud to see India emerge as a global leader in adopting AI. This highlights India’s commitment to innovation and leveraging AI for transformational growth.https://t.co/XYFYUOOsNm
via NaMo App pic.twitter.com/SNBVP7JjvU
— Narendra Modi (@narendramodi) January 17, 2025
***
ਐੱਮਜੇਪੀਐੱਸ/ਐੱਸਆਰ