Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਅਮਰਨਾਥ ਯਾਤਰਾ ਸਾਡੀ ਵਿਰਾਸਤ ਦੀ ਦਿੱਬ ਅਤੇ ਸ਼ਾਨਦਾਰ ਅਭਿਵਿਅਕਤੀ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਮਰਨਾਥ ਯਾਤਰਾ ਦੇ ਅਵਸਰ ’ਤੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਅਮਰਨਾਥ ਯਾਤਰਾ ਸਾਡੀ ਵਿਰਾਸਤ ਦਾ ਦਿੱਬ ਅਤੇ ਸ਼ਾਨਦਾਰ ਸਰੂਪ ਹੈ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਸ਼੍ਰੀ ਅਮਰਨਾਥ ਜੀ ਦੀ ਯਾਤਰਾ ਸਾਡੀ ਵਿਰਾਸਤ ਦਾ ਇੱਕ ਦਿੱਬ ਅਤੇ ਸ਼ਾਨਦਾਰ ਸਰੂਪ ਹੈ। ਮੇਰੀ ਕਾਮਨਾ ਹੈ ਕਿ ਬਾਬਾ ਬਰਫਾਨੀ ਦੇ ਅਸ਼ੀਰਵਾਦ ਨਾਲ ਸਾਰੇ ਸ਼ਰਧਾਲੂਆਂ ਦੇ ਜੀਵਨ ਵਿੱਚ ਨਵੇਂ ਉਤਸ਼ਾਹ ਅਤੇ ਨਵੀਂ ਊਰਜਾ ਦਾ ਸੰਚਾਰ ਹੋਵੇ, ਨਾਲ ਹੀ ਅੰਮ੍ਰਿਤਕਾਲ ਵਿੱਚ ਸਾਡਾ ਦੇਸ਼ ਸੰਕਲਪ ਸੇ ਸਿੱਧੀ ਦੀ ਤਰਫ਼ ਤੇਜ਼ੀ ਨਾਲ ਅੱਗੇ ਵਧੇ। ਜੈ ਬਾਬਾ ਬਰਫਾਨੀ!”

 

 *******

 

ਡੀਐੱਸ/ਐੱਸਟੀ