Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਅਪ੍ਰੇਸ਼ਨ ਗੰਗਾ ਭਾਰਤ ਦੀ ਅਜਿੱਤ ਭਾਵਨਾ ਨੂੰ ਦਰਸਾਉਂਦਾ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਯੂਕ੍ਰੇਨ ਤੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਨਾਲ ਸਬੰਧਿਤ ਅਪ੍ਰੇਸ਼ਨ ਗੰਗਾ ਤੇ ਬਣੀ ਇੱਕ ਨਵੀਂ ਡਾਕੂਮੈਂਟਰੀ ਇਸ ਅਪ੍ਰੇਸ਼ਨ ਨਾਲ ਜੁੜੇ ਵਿਭਿੰਨ ਪਹਿਲੂਆਂ  ਬਾਰੇ  ਬੇਹੱਦ ਜਾਣਕਾਰੀਪੂਰਨ ਹੋਵੇਗੀ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

‘‘ਅਪ੍ਰੇਸ਼ਨ ਗੰਗਾ ਕਿਤਨੀ ਵੀ ਕਠਿਨ ਚੁਣੌਤੀ ਵਿੱਚ ਸਾਡੇ ਲੋਕਾਂ ਦੇ ਨਾਲ ਖੜ੍ਹੇ ਹੋਣ ਦੇ ਸਾਡੇ ਦ੍ਰਿੜ੍ਹ ਸੰਕਲਪ ਨੂੰ ਦਰਸਾਉਂਦਾ ਹੈ। ਇਹ ਭਾਰਤ ਦੀ ਅਜਿੱਤ ਭਾਵਨਾ ਨੂੰ ਵੀ ਦਰਸਾਉਂਦਾ ਹੈ। ਇਹ ਡਾਕੂਮੈਂਟਰੀ ਇਸ ਅਪ੍ਰੇਸ਼ਨ ਨਾਲ ਜੁੜੇ ਵਿਭਿੰਨ ਪਹਿਲੂਆਂ  ਬਾਰੇ ਬੇਹੱਦ ਜਾਣਕਾਰੀਪੂਰਨ ਹੋਵੇਗੀ।’’

 

*****

ਡੀਐੱਸ/ਟੀਐੱਸ