ਭਾਰਤ ਦੇ 14ਵੇਂ ਪ੍ਰਧਾਨ ਮੰਤਰੀ, ਡਾ. ਮਨਮੋਹਨ ਸਿੰਘ ਇੱਕ ਚਿੰਤਕ ਅਤੇ ਵਿਦਵਾਨ ਦੇ ਰੂਪ ‘ਚ ਪ੍ਰਸਿੱਧ ਹਨ। ਉਨ੍ਹਾਂ ਨੂੰ ਉਨ੍ਹਾਂ ਦੀ ਲਗਨ, ਕੰਮ ਦੇ ਪ੍ਰਤੀ ਅਕਾਦਮਿਕ ਪਹੁੰਚ, ਪਹੁੰਚਯੋਗਤਾ ਅਤੇ ਬੇਮਿਸਾਲ ਵਿਵਹਾਰ ਦੇ ਲਈ ਯਾਦ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਜਨਮ ਅਣਵੰਡੇ ਭਾਰਤ ਦੇ ਪੰਜਾਬ ਪ੍ਰਾਂਤ ਦੇ ਇੱਕ ਪਿੰਡ ਵਿੱਚ 26 ...
ਹੋਰ ਆਰਕਾਈਵ ਲਿੰਕਦੇਸ਼ ਵਾਸੀਆਂ ਦੇ ਇੱਕ ਨੇਤਾ ਵਜੋਂ ਸ਼੍ਰੀ ਅਟਲ ਬਿਹਾਰੀ ਵਾਜਪੇਈ ਆਪਣੀਆਂ ਸਿਆਸੀ ਪ੍ਰਤੀਬੱਧਤਾਵਾਂ ’ਤੇ ਹਮੇਸ਼ਾ ਖਰੇ ਉਤਰੇ ਹਨ। 13 ਅਕਤੂਬਰ 1999 ਨੂੰ ਉਨ੍ਹਾਂ ਕੇਂਦਰ ਵਿੱਚ ਨਵੀਂ ਗੱਠਜੋੜ ਸਰਕਾਰ ਐੱਨ ਡੀ ਏ ਦੇ ਮੁਖੀ ਵਜੋਂ ਆਪਣੀ ਲਗਾਤਾਰ ਦੂਜੀ ਪਾਰੀ ਵਿੱਚ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਵਾਗਡੋਰ ਸੰਭਾਲੀ। 1996 ਵਿੱਚ ਉਹ ਥੋੜ੍ਹੇ ਸਮੇਂ ਲਈ ...
ਹੋਰ ਆਰਕਾਈਵ ਲਿੰਕਸ਼੍ਰੀ ਇੰਦਰ ਕੁਮਾਰ ਗੁਜਰਾਲ ਨੂੰ 21 ਅਪ੍ਰੈਲ 1997 ਨੂੰ ਸੋਮਵਾਰ ਦੇ ਦਿਨ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਈ ਗਈ। ਸਵਰਗੀ ਸ਼੍ਰੀ ਅਵਤਾਰ ਨਰਾਇਣ ਅਤੇ ਸਵਰਗੀ ਸ਼੍ਰੀਮਤੀ ਪੁਸ਼ਪਾ ਗੁਜਰਾਲ ਦੇ ਪੁੱਤਰ ਸ਼੍ਰੀ ਗੁਜਰਾਲ ਨੇ ਐੱਮ ਏ, ਬੀ ਕਾਮ, ਪੀ-ਐੱਚ ਡੀ ਅਤੇ ਡੀ ਲਿਟ (ਸਨਮਾਨ ਵਜੋਂ) ਦੀਆਂ ਡਿਗਰੀਆਂ ਹਾਸਲ ਕੀਤੀਆਂ ਹੋਈਆਂ ਹਨ। ...
ਹੋਰ ਆਰਕਾਈਵ ਲਿੰਕਸ਼੍ਰੀ ਐੱਚ ਡੀ ਦੇਵੇਗੌੜਾ ਸਮਾਜਕ ਆਰਥਿਕ ਵਿਕਾਸ ਦੇ ਉਪਾਸਕ ਤੇ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੇ ਤਕੜੇ ਪ੍ਰਸ਼ੰਸਕ ਹਨ।ਕਰਨਾਟਕਾ ਸੂਬੇ ਦੇ ਹਸਨ ਜ਼ਿਲ੍ਹੇ ਦੇ ਹੋਲਨਰਸੀਪੁਰਾ ਤਾਲੂਕਾ ਦੇ ਪਿੰਡ ਹਰਦਨਾਹਲੀ ਵਿੱਚ ਉਨ੍ਹਾਂ ਦਾ ਜਨਮ 18 ਮਈ 1933 ਨੂੰ ਹੋਇਆ। ਸਿਵਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਹੋਲਡਰ ਸ਼੍ਰੀ ਦੇਵੇਗੌੜਾ ਆਪਣੀ ਵਿਦਿਆ ਪੂਰੀ ਕਰਨ ਮਗਰੋਂ ਹੀ 20 ਵਰ੍ਹਿਆਂ ...
ਹੋਰ ਆਰਕਾਈਵ ਲਿੰਕਦੇਸ਼ ਵਾਸੀਆਂ ਦੇ ਇੱਕ ਨੇਤਾ ਵਜੋਂ ਸ਼੍ਰੀ ਅਟਲ ਬਿਹਾਰੀ ਵਾਜਪੇਈ ਆਪਣੀਆਂ ਸਿਆਸੀ ਪ੍ਰਤੀਬੱਧਤਾਵਾਂ ਤੇ ਹਮੇਸ਼ਾ ਖਰੇ ਉਤਰੇ ਹਨ। 13 ਅਕਤੂਬਰ 1999 ਨੂੰ ਉਨ੍ਹਾਂ ਕੇਂਦਰ ਵਿੱਚ ਨਵੀਂ ਗੱਠਜੋੜ ਸਰਕਾਰ ਐੱਨ ਡੀ ਏ ਦੇ ਮੁਖੀ ਵਜੋਂ ਆਪਣੀ ਲਗਾਤਾਰ ਦੂਜੀ ਪਾਰੀ ਵਿੱਚ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਵਾਗਡੋਰ ਸੰਭਾਲੀ। 1996 ਵਿੱਚ ਉਹ ਥੋੜ੍ਹੇ ਸਮੇਂ ਲਈ ...
ਹੋਰ ਆਰਕਾਈਵ ਲਿੰਕਸ਼੍ਰੀ ਪੀ ਰੰਗਾਰਾਓ ਦੇ ਸਪੁੱਤਰ ਸ਼੍ਰੀ ਪੀ ਵੀ ਨਰਸਿਮਹਾ ਰਾਓ ਦਾ ਜਨਮ 28 ਮਈ 1921 ਨੂੰ ਆਂਧਰਾ ਪ੍ਰਦੇਸ਼ ਸੂਬੇ ਦੇ ਕਰੀਮ ਨਗਰ ਸ਼ਹਿਰ ਵਿੱਚ ਹੋਇਆ। ਉਨ੍ਹਾਂ ਓਸਮਾਨੀਆ ਯੂਨੀਵਰਸਿਟੀ ਹੈਦਰਾਬਾਦ, ਬੌਂਬੇ ਯੂਨੀਵਰਸਿਟੀ ਅਤੇ ਨਾਗਪੁਰ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਕੀਤੀ ਹੈ। ਇੱਕ ਵਿਧੁਰ ਸ਼੍ਰੀ ਪੀ ਵੀ ਨਰਸਿਮਹਾ ਰਾਓ ਤਿੰਨ ਪੁੱਤਰਾਂ ਅਤੇ ਪੰਜ ਧੀਆਂ ਦੇ ...
ਹੋਰ ਆਰਕਾਈਵ ਲਿੰਕਸ਼੍ਰੀ ਚੰਦਰ ਸ਼ੇਖਰ ਪਹਿਲੀ ਜੁਲਾਈ 1927 ਨੂੰ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਪਿੰਡ ਇਬਰਾਹਿਮ ਪੱਟੀ ਦੇ ਇੱਕ ਕਿਸਾਨ ਪਰਿਵਾਰ ਵਿੱਚ ਪੈਦਾ ਹੋਏ। ਉਹ 1977 ਤੋਂ 1988 ਤੱਕ ਜਨਤਾ ਪਾਰਟੀ ਦੇ ਪ੍ਰਧਾਨ ਰਹੇ। ਵਿਦਿਆਰਥੀ ਜੀਵਨ ਤੋਂ ਹੀ ਉਨ੍ਹਾਂ ਦਾ ਝੁਕਾਅ ਰਾਜਨੀਤੀ ਵੱਲ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਇੱਕ ਕ੍ਰਾਂਤੀਕਾਰੀ ਰੁਝਾਨ ਵਾਲਾ ...
ਹੋਰ ਆਰਕਾਈਵ ਲਿੰਕ25 ਜੂਨ 1931 ਨੂੰ ਇਲਾਹਾਬਾਦ ਵਿੱਚ ਪੈਦਾ ਹੋਏ ਸ਼੍ਰੀ ਵੀ ਪੀ ਸਿੰਘ ਰਾਜਾ ਬਹਾਦਰ ਰਾਮ ਗੋਪਾਲ ਸਿੰਘ ਦੇ ਸਪੁੱਤਰ ਹਨ। ਉਨ੍ਹਾਂ ਇਲਾਹਾਬਾਦ ਅਤੇ ਪੂਨਾ ਯੂਨੀਵਰਸਿਟੀਆਂ ਤੋਂ ਸਿੱਖਿਆ ਹਾਸਲ ਕੀਤੀ। ਉਨ੍ਹਾਂ ਨੇ 25 ਜੂਨ 1955 ਨੂੰ ਸ਼੍ਰੀਮਤੀ ਸੀਤਾ ਕੁਮਾਰੀ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦੇ ਦੋ ਸਪੁੱਤਰ ਹਨ। ਇੱਕ ਵਿਦਵਾਨ ਅਤੇ ਗਿਆਨਵਾਨ ਵਿਅਕਤੀ ਹੋਣ ...
ਹੋਰ ਆਰਕਾਈਵ ਲਿੰਕ40 ਵਰ੍ਹਿਆਂ ਦੀ ਉਮਰ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਵਾਲੇ ਸ਼੍ਰੀ ਰਾਜੀਵ ਗਾਂਧੀ ਸਭ ਤੋਂ ਘੱਟ ਉਮਰ ਵਾਲੇ ਪ੍ਰਧਾਨ ਮੰਤਰੀ ਸਨ। ਸ਼ਾਇਦ ਵਿਸ਼ਵ ਵਿੱਚ ਕਿਸੇ ਵੀ ਸਰਕਾਰ ਦੇ ਚੁਣੇ ਹੋਏ ਮੁਖੀਆਂ ਵਿੱਚੋਂ ਉਹ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਸਨ। ਉਨ੍ਹਾਂ ਦੀ ਮਾਤਾ ਸ਼੍ਰੀਮਤੀ ਇੰਦਰਾ ਗਾਂਧੀ 1966 ਵਿੱਚ ਜਦੋਂ ਪਹਿਲੀ ...
ਹੋਰ ਆਰਕਾਈਵ ਲਿੰਕਇੱਕ ਮੰਨੇ-ਪ੍ਰਮੰਨੇ ਪਰਿਵਾਰ 'ਚ 19 ਨਵੰਬਰ 1917 ਵਿੱਚ ਜਨਮ ਲੈਣ ਵਾਲੀ ਸ਼੍ਰੀਮਤੀ ਇੰਦਰਾ ਗਾਂਧੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਬੇਟੀ ਸੀ। ਉਨ੍ਹਾਂ ਨੇ ਇਕੋਲ ਨਾਓਵੈਲੇ, ਬੈਕਸ (ਸਵਿਟਜ਼ਰਲੈਂਡ), ਇਕੋਲ ਇੰਟਰਨੈਸ਼ਲੇ, ਜੈਨੇਵਾ, ਪਿਊਪਲਜ਼ ਓਨ ਸਕੂਲ, ਪੂਨੇ ਅਤੇ ਬੰਬੇ, ਬੈਡਮਿੰਟਨ ਸਕੂਲ ਬ੍ਰਿਸਟਲ, ਵਿਸ਼ਵ ਭਾਰਤੀ, ਸ਼ਾਂਤੀ ਨਿਕੇਤਨ ਅਤੇ ਸਮਰਵਿਲੇ ਕਾਲਜ ਆਕਸਫੋਰਡ ਵਰਗੇ ਸ਼ਾਨਦਾਰ ਸਕੂਲਾਂ 'ਚ ਪੜ੍ਹਾਈ ...
ਹੋਰ ਆਰਕਾਈਵ ਲਿੰਕਸ਼੍ਰੀ ਚਰਨ ਸਿੰਘ ਦਾ ਜਨਮ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਵਿੱਚ ਇੱਕ ਮੱਧ-ਵਰਗੀ ਕਿਸਾਨ ਪਰਿਵਾਰ ਵਿੱਚ 1902 ਵਿੱਚ ਨੂਰਪੁਰ ਵਿਖੇ ਹੋਇਆ। ਉਨ੍ਹਾਂ ਨੇ 1923 ਦੌਰਾਨ ਸਾਇੰਸ ਵਿੱਚ ਗਰੈਜੂਏਸ਼ਨ ਕੀਤੀ। ਇਸ ਤੋਂ ਬਾਅਦ 1925 ਵਿੱਚ ਆਗਰਾ ਯੂਨੀਵਰਸਿਟੀ ਤੋਂ ਪੋਸਟ ਗਰੈਜੂਏਸ਼ਨ ਕੀਤੀ। ਕਾਨੂੰਨ ਦੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਗਾਜ਼ੀਆਬਾਦ ਵਿੱਚ ਵਕਾਲਤ ਸ਼ੁਰੂ ਕੀਤੀ। ...
ਹੋਰ ਆਰਕਾਈਵ ਲਿੰਕਸ਼੍ਰੀ ਮੋਰਾਰਜੀ ਦੇਸਾਈ ਦਾ ਜਨਮ 29 ਫਰਵਰੀ 1896 ਨੂੰ ਭਦੇਲੀ ਪਿੰਡ ਵਿਚ ਹੋਇਆ ਜਿਹੜਾ ਕਿ ਹੁਣ ਗੁਜਰਾਤ ਦੇ ਬੁਲਸਰ ਜ਼ਿਲ੍ਹੇ ਵਿੱਚ ਪੈਂਦਾ ਹੈ। ਉਨ੍ਹਾਂ ਦੇ ਪਿਤਾ ਸਕੂਲ ਅਧਿਆਪਕ ਸਨ ਅਤੇ ਸਖ਼ਤ ਅਨੁਸ਼ਾਸ਼ਨ ਵਿੱਚ ਵਿਸ਼ਵਾਸ਼ ਰੱਖਦੇ ਸਨ। ਬਚਪਨ ਤੋਂ ਹੀ ਮੋਰਾਰ ਜੀ ਨੇ ਆਪਣੇ ਪਿਤਾ ਤੋਂ ਸਖ਼ਤ ਮਿਹਨਤ ਅਤੇ ਹਰ ਹਾਲਤ ਵਿੱਚ ਸੱਚ ...
ਹੋਰ ਆਰਕਾਈਵ ਲਿੰਕਇੱਕ ਮੰਨੇ-ਪ੍ਰਮੰਨੇ ਪਰਿਵਾਰ 'ਚ 19 ਨਵੰਬਰ 1917 ਵਿੱਚ ਜਨਮ ਲੈਣ ਵਾਲੀ ਸ਼੍ਰੀਮਤੀ ਇੰਦਰਾ ਗਾਂਧੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਬੇਟੀ ਸੀ। ਉਨ੍ਹਾਂ ਨੇ ਇਕੋਲ ਨਾਓਵੈਲੇ, ਬੈਕਸ (ਸਵਿਟਜ਼ਰਲੈਂਡ), ਇਕੋਲ ਇੰਟਰਨੈਸ਼ਲੇ, ਜੈਨੇਵਾ, ਪਿਊਪਲਜ਼ ਓਨ ਸਕੂਲ, ਪੂਨੇ ਅਤੇ ਬੰਬੇ, ਬੈਡਮਿੰਟਨ ਸਕੂਲ ਬ੍ਰਿਸਟਲ, ਵਿਸ਼ਵ ਭਾਰਤੀ, ਸ਼ਾਂਤੀ ਨਿਕੇਤਨ ਅਤੇ ਸਮਰਵਿਲੇ ਕਾਲਜ ਆਕਸਫੋਰਡ ਵਰਗੇ ਸ਼ਾਨਦਾਰ ਸਕੂਲਾਂ 'ਚ ਪੜ੍ਹਾਈ ...
ਹੋਰ ਆਰਕਾਈਵ ਲਿੰਕਸਿਆਲਕੋਟ (ਪੰਜਾਬ) ਵਿੱਚ 4 ਜੁਲਾਈ 1898 ਨੂੰ ਜਨਮ ਲੈਣ ਵਾਲੇ ਸ਼੍ਰੀ ਗੁਲਜ਼ਾਰੀ ਨੰਦਾ ਨੇ ਆਪਣੀ ਪੜ੍ਹਾਈ ਲਾਹੌਰ, ਆਗਰਾ ਤੇ ਇਲਾਹਾਬਾਦ ਤੋਂ ਪੂਰੀ ਕੀਤੀ। ਉਹ ਇਲਾਹਾਬਾਦ ਯੂਨੀਵਰਸਿਟੀ (1920-21) ਵਿੱਚ ਲੇਬਰ ਸਮੱਸਿਆਵਾਂ ਬਾਰੇ ਰਿਸਰਚ ਸਕਾਲਰ ਰਹੇ ਅਤੇ 1921 ਵਿੱਚ ਨੈਸ਼ਨਲ ਕਾਲਜ ਬੌਂਬੇ 'ਚ ਅਰਥ ਸ਼ਾਸ਼ਤਰ ਦੇ ਪ੍ਰੋਫੈਸਰ ਬਣ ਗਏ। ਇਸੇ ਸਾਲ ਉਹ ਨਾਮਿਲਵਰਤਣ ਲਹਿਰ ...
ਹੋਰ ਆਰਕਾਈਵ ਲਿੰਕਸ਼੍ਰੀ ਲਾਲ ਬਹਾਦਰ ਸ਼ਾਸਤਰੀ ਦਾ ਜਨਮ 2 ਅਕਤੂਬਰ 1904 ਨੂੰ ਉੱਤਰ ਪ੍ਰਦੇਸ਼ ਵਿੱਚ ਵਾਰਾਣਸੀ ਤੋਂ ਸੱਤ ਮੀਲ ਦੂਰ ਇੱਕ ਛੋਟੇ ਜਿਹੇ ਰੇਲਵੇ ਕਸਬੇ ਮੁਗਲ ਸਰਾਏ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਇੱਕ ਸਕੂਲ ਅਧਿਆਪਕ ਸਨ, ਜਿਨ੍ਹਾਂ ਦੀ ਮੌਤ ਉਦੋਂ ਹੋ ਗਈ ਜਦੋਂ ਲਾਲ ਬਹਾਦਰ ਸ਼ਾਸਤਰੀ ਸਿਰਫ਼ ਡੇਢ ਸਾਲ ਦੀ ਉਮਰ ਦੇ ਸਨ। ਉਨ੍ਹਾਂ ...
ਹੋਰ ਆਰਕਾਈਵ ਲਿੰਕਸਿਆਲਕੋਟ (ਪੰਜਾਬ) ਵਿੱਚ 4 ਜੁਲਾਈ 1898 ਨੂੰ ਜਨਮ ਲੈਣ ਵਾਲੇ ਸ਼੍ਰੀ ਗੁਲਜ਼ਾਰੀ ਨੰਦਾ ਨੇ ਆਪਣੀ ਪੜ੍ਹਾਈ ਲਾਹੌਰ, ਆਗਰਾ ਤੇ ਇਲਾਹਾਬਾਦ ਤੋਂ ਪੂਰੀ ਕੀਤੀ। ਉਹ ਇਲਾਹਾਬਾਦ ਯੂਨੀਵਰਸਿਟੀ (1920-21) ਵਿੱਚ ਲੇਬਰ ਸਮੱਸਿਆਵਾਂ ਬਾਰੇ ਰਿਸਰਚ ਸਕਾਲਰ ਰਹੇ ਅਤੇ 1921 ਵਿੱਚ ਨੈਸ਼ਨਲ ਕਾਲਜ ਬੌਂਬੇ 'ਚ ਅਰਥ ਸ਼ਾਸ਼ਤਰ ਦੇ ਪ੍ਰੋਫੈਸਰ ਬਣ ਗਏ। ਇਸੇ ਸਾਲ ਉਹ ਨਾਮਿਲਵਰਤਣ ਲਹਿਰ ...
ਹੋਰ ਆਰਕਾਈਵ ਲਿੰਕਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ 1889 ਨੂੰ ਇਲਾਹਾਬਾਦ 'ਚ ਹੋਇਆ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਘਰ ਵਿਚ ਹੀ ਪ੍ਰਾਈਵੇਟ ਅਧਿਆਪਕਾਂ ਤੋਂ ਪ੍ਰਾਪਤ ਕੀਤੀ। 15 ਸਾਲ ਦੀ ਉਮਰ 'ਚ ਉਹ ਇੰਗਲੈਂਡ ਚਲੇ ਗਏ ਅਤੇ ਦੋ ਸਾਲ ਹੈਰੋ 'ਚ ਲਾਉਣ ਤੋਂ ਬਾਅਦ, ਕੈਂਬ੍ਰਿਜ ਯੂਨੀਵਰਸਿਟੀ 'ਚ ਪੜ੍ਹਨ ਲੱਗੇ, ਜਿੱਥੇ ਉਨ੍ਹਾਂ ਨੇ ਕੁਦਰਤੀ ...
ਹੋਰ ਆਰਕਾਈਵ ਲਿੰਕ