ਵਿਦੇਸ਼ੀ ਦੌਰੇ:
ਖਰਚ: ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰਿਆਂ ਦੇ ਖਰਚ ਗ੍ਰਹਿ ਮੰਤਰਾਲੇ (MHA) ਦੇ ਬਜਟ ਤੋਂ ਪੂਰੇ ਕੀਤੇ ਜਾਂਦੇ ਹਨ।
ਦੌਰਿਆਂ ਦੇ ਵੇਰਵੇ: 26.05.2014 ਤੋਂ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰਿਆਂ, ਉਨ੍ਹਾਂ ਦੀ ਮਿਆਦ ਅਤੇ ਚਾਰਟਰਡ ਉਡਾਣਾਂ ‘ਤੇ ਹੋਏ ਖ਼ਰਚ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:-
1 |
France & USA |
10 Feb 2025 – 14 Feb 2025 |
2 |
ਕੁਵੈਤ |
21 ਦਸੰਬਰ 2024 – 22 ਦਸੰਬਰ 2024 |
3 |
ਨਾਈਜੀਰੀਆ, ਬ੍ਰਾਜ਼ੀਲ ਅਤੇ ਗੁਆਨਾ |
16 ਨਵੰਬਰ – 22 ਨਵੰਬਰ, 2024 |
4 |
ਰੂਸ |
22 ਅਕਤੂਬਰ – 23 ਅਕਤੂਬਰ, 2024 |
5 |
ਲਾਓਸ |
10 ਅਕਤੂਬਰ – 11 ਅਕਤੂਬਰ, 2024 |
6 |
ਸੰਯੁਰਤ ਰਾਜ ਅਮਰੀਕਾ |
21 ਸਤੰਬਰ – 24 ਸਤੰਬਰ, 2024 |
7 |
ਬਰੂਨੇਈ ਅਤੇ ਸਿੰਗਾਪੁਰ |
3 ਸਤੰਬਰ – 5 ਸਤੰਬਰ, 2024 |
8 |
ਪੋਲੈਂਡ ਅਤੇ ਯੂਕ੍ਰੇਨ |
21 ਅਗਸਤ – 23 ਅਗਸਤ,2024 |
9 |
ਰੂਸ ਅਤੇ ਆਸਟ੍ਰੀਆ |
8 ਜੁਲਾਈ – 10 ਜੁਲਾਈ, 2024 |
10 |
ਇਟਲੀ |
13 ਜੂਨ – 14 ਜੂਨ, 2024 |
11 |
ਭੂਟਾਨ |
22 ਮਾਰਚ – 23 ਮਾਰਚ, 2024 |
12 |
ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਕਤਰ |
13 ਫਰਵਰੀ – 15 ਫਰਵਰੀ, 2024 |
13 |
ਦੁਬਈ |
30 ਨਵੰਬਰ – 1 ਦਸੰਬਰ, 2023 |
14 |
ਇੰਡੋਨੇਸ਼ੀਆ |
6 ਸਤੰਬਰ – 7 ਸਤੰਬਰ, 2023 |
15 |
ਦੱਖਣ ਅਫਰੀਕਾ ਅਤੇ ਗ੍ਰੀਸ |
22 ਅਗਸਤ – 25 ਅਗਸਤ, 2023 |
16 |
ਫਰਾਂਸ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) |
13 ਜੁਲਾਈ – 15 ਜੁਲਾਈ, 2023 |
17 |
ਸੰਯੁਕਤ ਰਾਜ ਅਮਰੀਕਾ (ਅਮਰੀਕਾ) ਅਤੇ ਮਿਸਰ |
20 ਜੂਨ – 25 ਜੂਨ, 2023 |
18 |
ਜਪਾਨ, ਪਾਪੁਆ ਨਿਊ ਗਿਨੀ ਅਤੇ ਆਸਟ੍ਰੇਲੀਆ |
19 ਮਈ – 25 ਮਈ, 2023 |
19 |
ਇੰਡੋਨੇਸ਼ੀਆ |
14 ਨਵੰਬਰ – 16 ਨਵੰਬਰ, 2022 |
20 |
ਜਪਾਨ |
26 ਸਤੰਬਰ – 27 ਸਤੰਬਰ, 2022 |
21 |
ਸਮਰਕੰਦ, ਉਜ਼ਬੇਕਿਸਤਾਨ |
15 ਸਤੰਬਰ – 16 ਸਤੰਬਰ, 2022 |
22 |
ਜਰਮਨੀ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) |
26 ਜੂਨ – 28 ਜੂਨ, 2022 |
23 |
ਜਪਾਨ |
23 ਮਈ – 24 ਮਈ, 2022 |
24 |
ਨੇਪਾਲ |
16 ਮਈ – 16 ਮਈ, 2022 |
25 |
ਜਰਮਨੀ, ਡੈਨਮਾਰਕ ਅਤੇ ਫਰਾਂਸ |
02 ਮਈ- 05 ਮਈ, 2022 |
26 |
ਇਟਲੀ ਅਤੇ ਯੂਨਾਇਟਿਡ ਕਿੰਗਡਮ |
29 ਅਕਤੂਬਰ – 02 ਨਵੰਬਰ, 2021 |
27 |
ਸੰਯੁਕਤ ਰਾਜ ਅਮਰੀਕਾ |
22 ਸਤੰਬਰ – 26 ਸਤੰਬਰ, 2021 |
28 |
ਬੰਗਲਾਦੇਸ਼ |
26 ਮਾਰਚ- 27 ਮਾਰਚ, 2021 |
ਸੀ. ਨੰ. | ਦੌਰੇ ਦਾ ਸਥਾਨ | ਦੌਰੇ ਦੀ ਮਿਆਦ |
---|
ਪਿਛਲੇ ਵਿਦੇਸ਼ੀ ਦੌਰਿਆਂ ਲਈ ਇੱਥੇ ਕਲਿੱਕ ਕਰੋ (26.05.2014 ਤੋਂ)
ਘਰੇਲੂ ਦੌਰੇ:
ਖ਼ਰਚ: ਪ੍ਰਧਾਨ ਦੇ ਘਰੇਲੂ ਦੌਰਿਆਂ ‘ਤੇ ਹੋਏ ਖ਼ਰਚੇ ਰੱਖਿਆ ਮੰਤਰਾਲੇ ਦੇ ਬਜਟ ਵਿੱਚੋਂ ਕੀਤੇ ਜਾਂਦੇ ਹਨ।
ਦੌਰਿਆਂ ਦੇ ਵੇਰਵੇ: 26.05.2014 ਤੋਂ ਪ੍ਰਧਾਨ ਮੰਤਰੀ ਦੇ ਘਰੇਲੂ ਦੌਰਿਆਂ ਅਤੇ ਉਨ੍ਹਾਂ ਦੀ ਮਿਆਦ ਦੀ ਸੂਚੀ ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ ਘਰੇਲੂ ਦੌਰੇ (ਘਰੇਲੂ ਦੌਰੇ) ਉੱਤੇ ਉਪਲੱਬਧ ਹੈ।
(ਪੇਜ ਪਿਛਲੀ ਵਾਰ 20.02.2025 ਨੂੰ ਅੱਪਡੇਟ ਕੀਤਾ ਗਿਆ।)