ਵਿਦੇਸ਼ੀ ਦੌਰੇ:
ਖ਼ਰਚ: The expenses on foreign visits of PM are met from the budget of Ministry of Home Affairs (MHA).
ਦੌਰਿਆਂ ਦੇ ਵੇਰਵੇ: 26.05.2014 ਤੋਂ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰਿਆਂ, ਉਨ੍ਹਾਂ ਦੀ ਮਿਆਦ ਅਤੇ ਚਾਰਟਰਡ ਉਡਾਣਾਂ ‘ਤੇ ਹੋਏ ਖ਼ਰਚ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:-
1 |
ਭੂਟਾਨ |
15 ਜੂਨ – 16 ਜੂਨ, 2014 |
2,45,27,465 |
2 |
ਬ੍ਰਾਜ਼ੀਲ |
13 ਜੁਲਾਈ – 17 ਜੁਲਾਈ, 2014 |
20,35,48,000 |
3 |
ਨੇਪਾਲ |
3 ਅਗਸਤ – 5 ਅਗਸਤ, 2014 |
ਆਈ.ਏ.ਐੱਫ਼. ਬੀ.ਬੀ.ਜੇ. ਹਵਾਈ ਜਹਾਜ਼ |
4 |
ਜਪਾਨ |
30 ਅਗਸਤ – 3 ਸਤੰਬਰ, 2014 |
13,47,58,000 |
5 |
ਅਮਰੀਕਾ |
25 ਸਤੰਬਰ – 1 ਅਕਤੂਬਰ, 2014 |
19,04,60,000 |
6 |
ਮਿਆਂਮਾਰ, ਆਸਟਰੇਲੀਆ ਤੇ ਫਿਜੀ |
11 ਨਵੰਬਰ – 20 ਨਵੰਬਰ, 2014 |
22,58,65,000 |
7 |
ਨੇਪਾਲ |
25 ਨਵੰਬਰ – 27 ਨਵੰਬਰ, 2014 |
ਆਈ.ਏ.ਐੱਫ਼. ਬੀ.ਬੀ.ਜੇ. ਹਵਾਈ ਜਹਾਜ਼ |
8 |
ਸੇਸ਼ਲਜ਼, ਮਾਰੀਸ਼ਸ ਤੇ ਸ੍ਰੀ ਲੰਕਾ |
10 ਮਾਰਚ – 14 ਮਾਰਚ, 2015 |
15,85,25,000 |
9 |
ਸਿੰਗਾਪੁਰ |
28 ਮਾਰਚ – 29 ਮਾਰਚ, 2015 |
ਆਈ.ਏ.ਐੱਫ਼. ਬੀ.ਬੀ.ਜੇ. ਹਵਾਈ ਜਹਾਜ਼ |
10 |
ਫ਼ਰਾਂਸ, ਜਰਮਨੀ ਤੇ ਕੈਨੇਡਾ |
9 ਅਪ੍ਰੈਲ – 17 ਅਪ੍ਰੈਲ, 2015 |
31,25,78,000 |
11 |
ਚੀਨ, ਮੰਗੋਲੀਆ ਤੇ ਦੱਖਣੀ ਕੋਰੀਆ |
14 ਅਪ੍ਰੈਲ – 19 ਮਈ, 2015 |
15,15,43,000 |
12 |
ਬੰਗਲਾਦੇਸ਼ |
6 ਜੂਨ – 7 ਜੂਨ, 2015 |
ਆਈ.ਏ.ਐੱਫ਼. ਬੀ.ਬੀ.ਜੇ. ਹਵਾਈ ਜਹਾਜ਼ |
13 |
ਉਜ਼ਬੇਕਿਸਤਾਨ, ਕਜ਼ਾਖ਼ਸਤਾਨ, ਰੂਸ, ਤੁਰਕਮੇਨਿਸਤਾਨ, ਕਿਰਗਿਜ਼ਸਤਾਨ ਤੇ ਤਾਜਿਕਿਸਤਾਨ |
6 ਜੁਲਾਈ – 14 ਜੁਲਾਈ, 2015 |
15,78,39,000 |
14 |
ਸੰਯੁਕਤ ਅਰਬ ਅਮੀਰਾਤ |
16 ਅਗਸਤ – 17 ਅਗਸਤ, 2015 |
5,90,66,000 |
15 |
ਆਇਰਲੈਂਡ ਤੇ ਅਮਰੀਕਾ |
23 ਸਤੰਬਰ – 29 ਸਤੰਬਰ, 2015 |
18,46,95,000 |
16 |
ਇੰਗਲੈਂਡ ਤੇ ਤੁਰਕੀ |
12 ਨਵੰਬਰ – 16 ਨਵੰਬਰ, 2015 |
9,30,93,000 |
17 |
ਮਲੇਸ਼ੀਆ ਤੇ ਸਿੰਗਾਪੁਰ |
20 ਨਵੰਬਰ – 24 ਨਵੰਬਰ, 2015 |
7,04,93,000 |
18 |
ਫ਼ਰਾਂਸ |
29 ਨਵੰਬਰ – 30 ਨਵੰਬਰ, 2015 |
6,82,81,000 |
19 |
ਰੂਸ, ਅਫ਼ਗ਼ਾਨਿਸਤਾਨ ਤੇ ਪਾਕਿਸਤਾਨ |
23 ਦਸੰਬਰ – 25 ਦਸੰਬਰ, 2015 |
8,14,11,000 |
20 |
ਬੈਲਜੀਅਮ, ਅਮਰੀਕਾ ਤੇ ਸਊਦੀ ਅਰਬ |
30 ਮਾਰਚ – 03 ਅਪ੍ਰੈਲ, 2016 |
15,85,02,000 |
21 |
ਇਰਾਨ |
22 ਮਈ – 23 ਮਈ, 2016 |
ਆਈ.ਏ.ਐੱਫ਼. ਬੀ.ਬੀ.ਜੇ. ਹਵਾਈ ਜਹਾਜ਼ |
22 |
ਅਫ਼ਗ਼ਾਨਿਸਤਾਨ, ਕਤਰ, ਸਵਿਟਜ਼ਰਲੈਂਡ, ਅਮਰੀਕਾ ਤੇ ਮੈਕਸੀਕੋ |
4 ਜੂਨ – 9 ਜੂਨ, 2016 |
13,91,66,000 |
23 |
ਉਜ਼ਬੇਕਿਸਤਾਨ |
23 ਜੂਨ – 24 ਜੂਨ, 2016 |
6,32,78,000 |
24 |
ਮੌਜ਼ੰਬੀਕ, ਦੱਖਣੀ ਅਫ਼ਰੀਕਾ, ਤਨਜ਼ਾਨੀਆ ਤੇ ਕੀਨੀਆ |
7 ਜੁਲਾਈ – 11 ਜੁਲਾਈ, 2016 |
12,80,94,000 |
25 |
ਵਿਅਤਨਾਮ ਅਤੇ ਚੀਨ |
2 ਸਤੰਬਰ – 5 ਸਤੰਬਰ, 2016 |
9,53,91,000 |
26 |
ਲਾਓਸ |
7 ਸਤੰਬਰ- 8 ਸਤੰਬਰ, 2016 |
4,77,51,000 |
27 |
ਜਪਾਨ |
10 ਨਵੰਬਰ-12 ਨਵੰਬਰ, 2016 |
13,05,86,000 |
28 |
ਸ੍ਰੀ ਲੰਕਾ |
11 ਮਈ -12 ਮਈ , 2017 |
5,24,04,000 |
29 |
ਜਰਮਨੀ, ਸਪੇਨ, ਰੂਸ ਅਤੇ ਫਰਾਂਸ |
29 ਮਈ -3 ਜੂਨ , 2017 |
16,51,95,000 |
30 |
ਕਜ਼ਾਖ਼ਸਤਾਨ |
8 ਜੂਨ -9 ਜੂਨ , 2017 |
5,65,08,000 |
31 |
ਪੁਰਤਗਾਲ, ਯੂਐੱਸਏ ਅਤੇ ਨੀਦਰਲੈਂਡ |
24 ਜੂਨ-27 ਜੂਨ, 2017 |
13,82,81,000 |
32 |
ਇਜ਼ਰਾਇਲ ਅਤੇ ਜਰਮਨੀ |
4 ਜੁਲਾਈ-8 ਜੁਲਾਈ, 2017 |
11,28,48,000 |
33 |
ਚੀਨ ਅਤੇ ਮਿਆਂਮਾਰ |
3 ਸਤੰਬਰ-7 ਸਤੰਬਰ, 2017 |
13,87,80,000 |
34 |
ਫਿਲੀਪੀਨਜ਼ |
12 ਨਵੰਬਰ-14 ਨਵੰਬਰ,2017 |
10,11,68,000 |
35 |
ਸਵਿਟਜ਼ਰਲੈਂਡ |
22 ਜਨਵਰੀ-23 ਜਨਵਰੀ,2018 |
13,20,83,000 |
36 |
ਜਾਰਡਨ, ਫਲਸਤੀਨ, ਯੂਏਈ ਅਤੇ ਓਮਾਨ |
09 ਫਰਵਰੀ-12 ਫਰਵਰੀ,2018 |
9,59,64,000 |
37 |
ਸਵੀਡਨ, ਯੂਕੇ ਅਤੇ ਜਰਮਨੀ |
16 ਅਪ੍ਰੈਲ-20 ਅਪ੍ਰੈਲ,2018 |
10,62,57,000 |
38 |
ਚੀਨ |
26 ਅਪ੍ਰੈਲ-28 ਅਪ੍ਰੈਲ,2018 |
6,07,46,000 |
39 |
ਨੇਪਾਲ |
11 ਮਈ -12 ਮਈ ,2018 |
1,61,09,298 |
40 |
ਰੂਸ |
21 ਮਈ-22 ਮਈ,2018 |
7,26,38,000 |
41 |
ਇੰਡੋਨੇਸ਼ੀਆ, ਮਲੇਸ਼ੀਆ ਅਤੇ ਸਿੰਗਾਪੁਰ |
29 ਮਈ-2 ਜੂਨ ,2018 |
10,21,84,000 |
42 |
ਚੀਨ |
09 ਜੂਨ -10 ਜੂਨ ,2018 |
7,83,56,000 |
43 |
ਰਵਾਂਡਾ, ਯੂਗਾਂਡਾ ਅਤੇ ਦੱਖਣੀ ਅਫ਼ਰੀਕਾ |
23 ਜੁਲਾਈ-28 ਜੁਲਾਈ,2018 |
14,11,76,000 |
44 |
ਨੇਪਾਲ |
30 ਅਗਸਤ – 31 ਅਗਸਤ, 2018 |
ਆਈ.ਏ.ਐੱਫ਼. ਬੀ.ਬੀ.ਜੇ. ਹਵਾਈ ਜਹਾਜ਼ |
45 |
ਜਪਾਨ |
27 ਅਕਤੂਬਰ – 30 ਅਕਤੂਬਰ, 2018 |
8,51,10,000 |
46 |
ਸਿੰਗਾਪੁਰ |
13 ਨਵੰਬਰ – 15 ਨਵੰਬਰ, 2018 |
5,20,40,000 |
47 |
ਮਾਲਦੀਵ |
17 ਨਵੰਬਰ – 17 ਨਵੰਬਰ, 2018 |
3,48,42,000 |
48 |
ਅਰਜਨਟੀਨਾ |
28 ਨਵੰਬਰ – 3 ਦਸੰਬਰ, 2018 |
15,59,83,000 |
49 |
ਦੱਖਣੀ ਕੋਰੀਆ |
21 ਫਰਵਰੀ – 22 ਫਰਵਰੀ, 2019 |
9,48,38,000 |
50 |
ਮਾਲਦੀਵ ਅਤੇ ਸ੍ਰੀ ਲੰਕਾ |
08 ਜੂਨ – 09 ਜੂਨ , 2019 |
IAF BBJ Aircraft |
51 |
ਕਿਰਗਿਜ਼ਸਤਾਨ |
13 ਜੂਨ – 14 ਜੂਨ , 2019 |
9,37,11,000 |
52 |
ਜਪਾਨ |
27 ਜੂਨ – 29 ਜੂਨ , 2019 |
9,91,62,000 |
53 |
ਭੂਟਾਨ |
17 ਅਗਸਤ – 18 ਅਗਸਤ , 2019 |
ਆਈ.ਏ.ਐੱਫ਼. ਬੀ.ਬੀ.ਜੇ. ਹਵਾਈ ਜਹਾਜ਼ |
54 |
ਫਰਾਂਸ, ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਬਹਿਰੀਨ |
22 ਅਗਸਤ- 27 ਅਗਸਤ, 2019 |
14,91,68,000 |
55 |
ਰੂਸ |
04 ਸਤੰਬਰ- 05 ਸਤੰਬਰ, 2019 |
12,02,80,000 |
56 |
ਅਮਰੀਕਾ |
21 ਸਤੰਬਰ- 28 ਸਤੰਬਰ, 2019 |
23,27,09,000 |
57 |
ਸਾਊਦੀ ਅਰਬ |
28 ਅਕਤੂਬਰ – 29 ਅਕਤੂਬਰ, 2019 |
5,03,03,000 |
58 |
ਥਾਈਲੈਂਡ |
02 ਨਵੰਬਰ- 04 ਨਵੰਬਰ, 2019 |
6,68,34,000 |
59 |
ਬ੍ਰਾਜ਼ੀਲ |
13 ਨਵੰਬਰ- 15 ਨਵੰਬਰ, 2019 |
20,01,61,000 |
60 |
ਬੰਗਲਾਦੇਸ਼ |
26 ਮਾਰਚ- 27 ਮਾਰਚ, 2021 |
– |
61 |
ਸੰਯੁਕਤ ਰਾਜ ਅਮਰੀਕਾ |
22 ਸਤੰਬਰ – 26 ਸਤੰਬਰ, 2021 |
– |
62 |
ਇਟਲੀ ਅਤੇ ਯੂਨਾਇਟਿਡ ਕਿੰਗਡਮ |
29 ਅਕਤੂਬਰ – 02 ਨਵੰਬਰ, 2021 |
– |
63 |
ਜਰਮਨੀ, ਡੈਨਮਾਰਕ ਅਤੇ ਫਰਾਂਸ |
02 ਮਈ- 05 ਮਈ, 2022 |
– |
64 |
ਨੇਪਾਲ |
16 ਮਈ – 16 ਮਈ, 2022 |
– |
65 |
ਜਪਾਨ |
23 ਮਈ – 24 ਮਈ, 2022 |
– |
66 |
ਜਰਮਨੀ ਅਤੇ ਸੰਯੁਕਤ ਅਰਬ ਅਮੀਰਾਤ |
26 ਜੂਨ – 28 ਜੂਨ, 2022 |
– |
67 |
ਸਮਰਕੰਦ, ਉਜ਼ਬੇਕਿਸਤਾਨ |
15 ਸਤੰਬਰ – 16 ਸਤੰਬਰ, 2022 |
– |
68 |
ਜਪਾਨ |
26 ਸਤੰਬਰ – 27 ਸਤੰਬਰ, 2022 |
– |
69 |
ਇੰਡੋਨੇਸ਼ੀਆ |
14 ਨਵੰਬਰ – 16 ਨਵੰਬਰ, 2022 |
– |
70 |
ਜਪਾਨ, ਪਾਪੂਆ ਨਿਊ ਗਿਨੀ ਅਤੇ ਆਸਟ੍ਰੇਲੀਆ |
19 ਮਈ – 25 ਮਈ, 2023 |
– |
71 |
ਸੰਯੁਕਤ ਰਾਜ ਅਮਰੀਕਾ (ਅਮਰੀਕਾ) ਅਤੇ ਮਿਸਰ |
20 ਜੂਨ – 25 ਜੂਨ, 2023 |
– |
72 |
ਫਰਾਂਸ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) |
13 ਜੁਲਾਈ – 15 ਜੁਲਾਈ, 2023 |
– |
73 |
ਦੱਖਣ ਅਫਰੀਕਾ ਅਤੇ ਗ੍ਰੀਸ |
22 ਅਗਸਤ- 25 ਅਗਸਤ, 2023 |
– |
74 |
ਇੰਡੋਨੇਸ਼ੀਆ |
6 ਸਤੰਬਰ- 7 ਸਤੰਬਰ, 2023 |
– |
75 |
ਦੁਬਈ |
30 ਨਵੰਬਰ- 1 ਦਸੰਬਰ, 2023 |
– |
76 |
ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਕਤਰ |
13 ਫਰਵਰੀ- 15 ਫਰਵਰੀ, 2024 |
– |
77 |
ਭੂਟਾਨ |
22 ਮਾਰਚ – 23 ਮਾਰਚ, 2024 |
– |
78 |
ਇਟਲੀ |
13 ਜੂਨ – 14 ਜੂਨ, 2024 |
– |
79 |
ਰੂਸ ਅਤੇ ਆਸਟ੍ਰੀਆ |
8 ਜੁਲਾਈ- 10 ਜੁਲਾਈ, 2024 |
– |
80 |
ਪੋਲੈਂਡ ਅਤੇ ਯੂਕ੍ਰੇਨ |
21 ਅਗਸਤ – 23 ਅਗਸਤ, 2024 |
– |
81 |
ਬਰੂਨੇਈ ਅਤੇ ਸਿੰਗਾਪੁਰ |
3 ਸਤੰਬਰ – 5 ਸਤੰਬਰ, 2024 |
– |
82 |
ਸੰਯੁਕਤ ਰਾਜ ਅਮਰੀਕਾ |
21 ਸਤੰਬਰ – 24 ਸਤੰਬਰ, 2024 |
– |
83 |
ਲਾਓਸ |
10 ਅਕਤੂਬਰ – 11 ਅਕਤੂਬਰ, 2024 |
– |
84 |
ਰੂਸ |
22 ਅਕਤੂਬਰ – 23 ਅਕਤੂਬਰ, 2024 |
– |
85 |
Nigeria, Brazil & Guyana |
16 November – 22 November, 2024 |
– |
ਲੜੀ ਨੰ. | ਦੌਰੇ ਦਾ ਸਥਾਨ | ਦੌਰੇ ਦਾ ਸਮਾਂ | ਚਾਰਟਰਡ ਉਡਾਣ ’ਤੇ ਹੋਏ ਖ਼ਰਚੇ (ਰੁਪਏ) |
---|
ਘਰੇਲੂ ਦੌਰੇ:
ਖ਼ਰਚ: ਪ੍ਰਧਾਨ ਦੇ ਘਰੇਲੂ ਦੌਰਿਆਂ ‘ਤੇ ਹੋਏ ਖ਼ਰਚੇ ਰੱਖਿਆ ਮੰਤਰਾਲੇ ਦੇ ਬਜਟ ਵਿੱਚੋਂ ਕੀਤੇ ਜਾਂਦੇ ਹਨ।
ਦੌਰਿਆਂ ਦੇ ਵੇਰਵੇ: 26.05.2014 ਤੋਂ ਪ੍ਰਧਾਨ ਮੰਤਰੀ ਦੇ ਘਰੇਲੂ ਦੌਰਿਆਂ ਅਤੇ ਉਨ੍ਹਾਂ ਦੀ ਮਿਆਦ ਦੀ ਸੂਚੀ ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ ਘਰੇਲੂ ਦੌਰੇ (ਘਰੇਲੂ ਦੌਰੇ) ਉੱਤੇ ਉਪਲੱਬਧ ਹੈ।
(ਪੇਜ ਪਿਛਲੀ ਵਾਰ 11.12.2024 ਨੂੰ ਅੱਪਡੇਟ ਕੀਤਾ ਗਿਆ।)