Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਡਿਏਗੋ ਮੈਰਾਡੋਨਾ (Diego Maradona) ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਡਿਏਗੋ ਮੈਰਾਡੋਨਾ (Diego Maradona) ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ ਹੈ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਡਿਏਗੋ ਮੈਰਾਡੋਨਾ  ਮਹਾਨ ਫੁਟਬਾਲ ਖਿਡਾਰੀ ਸਨਜੋ ਪੂਰੇ ਵਿਸ਼ਵ ਵਿੱਚ ਬੇਹੱਦ ਮਕਬੂਲ ਸਨ ਆਪਣੇ ਪੂਰੇ ਕਰੀਅਰ ਦੇ ਦੌਰਾਨਉਨ੍ਹਾਂ ਨੇ ਸਾਨੂੰ ਫੁਟਬਾਲ ਦੇ ਮੈਦਾਨ ਵਿੱਚ ਖੇਡ ਦੇ ਕਈ ਬਿਹਤਰੀਨ ਪਲ ਦਿੱਤੇ ਉਨ੍ਹਾਂ ਦੇ ਅਚਾਨਕ ਅਕਾਲ ਚਲਾਣੇ ਨੇ ਸਾਨੂੰ ਸਾਰਿਆਂ ਨੂੰ ਉਦਾਸ ਕਰ ਦਿੱਤਾ ਹੈ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ

 

***

ਡੀਐੱਸ/ਐੱਸਐੱਚ