Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਗਤੀ ਮੈਦਾਨ ‘ਤੇ ਭੂ-ਮੁਦਰੀਕਰਨ ਨੂੰ ਪ੍ਰਵਾਨਗੀ, ਫਾਈਵ ਸਟਾਰ ਹੋਟਲ ਦਾ ਨਿਰਮਾਣ ਹੋਵੇਗਾ


 

ਆਈਟੀਪੀਓ ਦਾ ਮੈਗਾ ਪ੍ਰੋਜੈਕਟ ਪ੍ਰਗਤੀ ਮੈਦਾਨ ਨੂੰ ਵਿਸ਼ਵ ਪੱਧਰੀ ਅੰਤਰਰਾਸ਼ਟਰੀ ਪ੍ਰਦਰਸ਼ਨੀ ਅਤੇ ਸੰਮੇਲਨ ਕੇਂਦਰ ਦੇ ਰੂਪ ਵਿੱਚ ਵਿਕਸਿਤ ਕਰੇਗਾ

ਆਈਟੀਪੀਓ ਨੂੰ ਪ੍ਰਗਤੀ ਮੈਦਾਨ ‘ਤੇ 99 ਵਰ੍ਹੇ ਦੇ ਲੀਜ ਹੋਲਡ ਦੇ ਅਧਾਰ ‘ਤੇ 3.7 ਏਕੜਜ਼ਮੀਨ ਨੂੰ ਟ੍ਰਾਂਸਫਰ ਕਰਨ ਲਈ ਅਧਿਕ੍ਰਿਤ ਕੀਤਾ ਗਿਆ

 

ਆਧੁਨਿਕ ਸੁਵਿਧਾਵਾਂ ਵਾਲੇ ਫਾਈਵ ਸਟਾਰ ਹੋਟਲ ਦੇ ਵਿਕਾਸ ਅਤੇ ਸੰਚਾਲਨ ਲਈ ਆਈਟੀਡੀਸੀ ਅਤੇ ਆਈਆਰਸੀਟੀਸੀ ਇੱਕ ਸਪੈਸ਼ਲ ਉਦੇਸ਼  ਕੰਪਨੀ ਦਾ ਗਠਨ ਕਰਨਗੇ

 

 

ਹੋਟਲ ਸੁਵਿਧਾ ਨਾਲ ਆਈਈਸੀਸੀ ਪ੍ਰੋਜੈਕਟ ਦਾ ਮੁੱਲ ਸੰਵਧਨ ਹੋਵੇਗਾ ਅਤੇ ਰੋਜ਼ਗਾਰ ਨਿਰਮਾਣ ਨਾਲ ਭਾਰਤ ਨੂੰ ਵਿਸ਼ਵ ਵਪਾਰ ਅਤੇ ਵਣਜ ਮੰਜ਼ਿਲ ਦੇ ਰੂਪ ਪ੍ਰੋਤਸਾਹਨ ਮਿਲੇਗਾ

 

ਮਹੱਤਵਪੂਰਨ ਅੰਤਰਰਾਸ਼ਟਰੀ ਵਪਾਰ ਮੇਲੇ ਨੂੰ ਪ੍ਰੋਤਸਾਹਨ ਮਿਲੇਗਾ ਜੋ ਮੇਕ ਇਨ ਇੰਡੀਆ, ਸਕਿੱਲ ਇੰਡੀਆ ਅਤੇ ਇਨਵੈਸਟ ਇੰਡੀਆ ਵਰਗੀਆਂ ਪ੍ਰਮੁੱਖ ਪਹਿਲਾਂ ਨੂੰ ਹੁਲਾਰਾ ਦਿੰਦਾ ਹੈ

ਆਈਈਸੀਸੀ ਪ੍ਰੋਜੈਕਟ ਦਾ ਕਾਰਜ ਪ੍ਰਗਤੀ ‘ਤੇ ਹੈ ਅਤੇ ਇਸ ਦੇ 2020-21 ਤੱਕ ਪੂਰੇ ਹੋਣ ਦੀ ਸੰਭਾਵਨਾ ਹੈ

ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ  ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀਮੰਡਲ ਨੇ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਹੈ ਅਤੇ ਐੱਸਪੀਵੀ  ਦੇ ਪੱਖ ਵਿੱਚ 611 ਕਰੋੜ ਰੁਪਏ  ਦੇ ਮੁੱਲ‍ ਉੱਤੇ 99 ਵਰ੍ਹੇ  ਦੇ ਲੀਜ ਹੋਲਡ  ਤਹਿਤ 3.7 ਏਕੜਜ਼ਮੀਨਟ੍ਰਾਂਸਫਰ ਕਰਨ ਲਈ ਭਾਰਤ ਵ‍ਪਾਰ ਸੰਵਰਧਨ ਸੰਗਠਨ (ਆਈਟੀਪੀਓ)  ਨੂੰ ਅਧਿਕ੍ਰਿਤ ਕੀਤਾ ਗਿਆ ਹੈ ।  ਫਾਈਵ ਸਟਾਰ ਹੋਟਲ  ਦੇ ਵਿਕਾਸ ਅਤੇ ਸੰਚਾਲਨ ਲਈ ਭਾਰਤੀ ਸੈਰ ਸਪਾਟਾ ਵਿਕਾਸ ਨਿਗਮ  ( ਆਈਟੀਡੀਸੀ )  ਅਤੇ ਭਾਰਤੀ ਰੇਲਵੇ ਖਾਨ-ਪਾਨ ਅਤੇ ਸੈਰ ਸਪਾਟਾ ਨਿਗਮ  ( ਆਈਆਰਸੀਟੀਸੀ )  ਇੱਕ ਵਿਸ਼ੇਸ਼ ਉਦੇਸ਼ ਕੰਪਨੀ ਦਾ ਗਠਨ ਕਰਨਗੇ ।  

ਅੰਤਰਰਾਸ਼‍ਟਰੀਪ੍ਰਦਰਸ਼ਨੀ ਅਤੇ ਸੰ‍ਮੇਲਨ ਕੇਂਦਰ (ਆਈਈਸੀਸੀ )  ਪ੍ਰੋਜੈਕਟ ਦੇ ਲਾਗੂਕਰਨ ਦਾ ਕਾਰਜ ਤੇਜ਼ੀਨਾਲ ਚਲ ਰਿਹਾ ਹੈ ਅਤੇ ਇਸਦੇ ਸਾਲ 2020 – 21 ਤੱਕ ਪੂਰੇ ਹੋਣ ਦੀ ਸੰਭਾਵਨਾ ਹੈ ।

ਪ੍ਰਗਤੀ ਮੈਦਾਨ ਉੱਤੇ ਹੋਟਲ ਨਿਰਮਾਣ ਕਾਰਜ ਜਲ‍ਦੀ ਸਮਾਪ‍ਤ ਕਰਨ ਲਈ ਐੱਸਪੀਵੀ ਜ਼ਰੂਰੀ ਕਦਮ   ਉਠਾਏਗੀਲੰਬੀ ਮਿਆਦ ਦੀ ਲੀਜ  ਦੇ ਅਧਾਰ ਉੱਤੇ ਹੋਟਲ  ਦੇ ਨਿਰਮਾਣਸੰਚਾਲਨ ਅਤੇ ਪ੍ਰਬੰਧਨ ਲਈ ਪਾਰਦਰਸ਼ੀ ਅਤੇ ਪ੍ਰਤੀਯੋਗੀ ਟੈਂਡਰ ਪ੍ਰਕਿਰਿਆ  ਤਹਿਤ ਤੀਜੀਧਿਰ ਵਿਕਾਸਕਰਤਾ ਅਤੇ ਸੰਚਾਲਨਕਰਤਾ ਦੀਚੋਣਇਨ੍ਹਾਂ ਵਿੱਚ ਸ਼ਾਮਲ ਹਨ

ਭਾਰਤ ਦਾਬੁਨਿਆਦੀ ਢਾਂਚਾ ਅਤੇ ਸੈਰ-ਸਪਾਟਾ ਨੂੰ ਸ੍ਰੇਸ਼‍ਠ ਸੰਸਥਾਵਾਂ ਅਤੇ ਸੇਵਾਵਾਂ  ਦੇ ਅਨੁਸਾਰ ਵਿਕਸਿਤ ਕਰਨਨਾਲ ਸਬੰਧਿਤ ਸਰਕਾਰ ਦੀ ਦ੍ਰਿਸ਼ਟੀ ਦੇ ਅਨੁਰੂਪ ਆਈਟੀਪੀਓ ਪ੍ਰਗਤੀ ਮੈਦਾਨ ਦਾ ਪੁਰਨਵਿਕਾਸ ਕਰਕੇ ਇਸਨੂੰ ਵਿਸ਼‍ਵ ਪੱਧਰੀ ਆਈਈਸੀਸੀ ਬਣਾਉਣ ਲਈ ਇਸ ਮੈਗਾ ਪ੍ਰੋਜੈਕਟ ਦਾ ਲਾਗੂਕਰਨ ਕਰ ਰਿਹਾ ਹੈ ।  ਪੂਰੇ ਵਿਸ਼‍ਵ ਵਿੱਚ ਹੋਟਲ ਸੁਵਿਧਾ ਕਿਸੇ ਬੈਠਕਪਹਿਲ ਸੰ‍ਮੇਲਨ ਅਤੇ ਪ੍ਰਦਰਸ਼ਨੀ  ( ਐੱਮਆਈਸੀਈ )  ਦਾ ਅਭਿੰਨ‍ ਅੰਗ ਹੁੰਦੀ ਹੈ ।  

ਹੋਟਲ ਸੁਵਿਧਾ ਆਈਈਸੀਸੀ ਪ੍ਰੋਜੈਕਟ ਦਾ ਅਭਿੰਨ‍ਹਿੱਸਾ ਹੈਜੋ ਭਾਰਤ ਨੂੰਗਲੋਬਲ ਬੈਠਕਾਂ ਪਹਿਲਾਂਸੰ‍ਮੇਲਨਾਂ ਅਤੇ ਪ੍ਰਦਰਸ਼ਨੀਆਂ  ( ਐੱਮਆਈਸੀਈ )   ਦੀਹੱਬ  ਦੇ ਰੂਪ ਵਿੱਚ ਪ੍ਰੋਤ‍ਸਾਹਨ ਪ੍ਰਦਾਨ ਕਰੇਗਾ ਅਤੇ ਰੋਜਗਾਰ  ਸਿਰਜਣ  ਦੇ ਨਾਲ ਵ‍ਪਾਰ ਅਤੇ ਵਣਜ‍ ਨੂੰ ਹੁਲਾਰਾ ਦੇਵੇਗਾ ।  ਹੋਟਲ ਆਈਈਸੀਸੀ ਪ੍ਰੋਜੈਕਟ ਦਾ ਮੁੱਲ‍ ਸੰਵਰਧਨ ਕਰੇਗਾ ਅਤੇ ਭਾਰਤੀ ਵ‍ਪਾਰ ਅਤੇ ਉਦਯੋਗ ਨੂੰ ਲਾਭ ਪ੍ਰਦਾਨ ਕਰੇਗਾ ।

ਇਸਦੇ ਇਲਾਵਾ ਅੰਤਰਰਾਸ਼ਟਰਪੀ ਵਪਾਰ  ਮੇਲੇ ਨੂੰ ਪ੍ਰਗਤੀ ਮੈਦਾਨ  ਦੇ ਇਸ ਰੂਪਾਂਤਰਣ ਨਾਲਲਾਭ ਮਿਲੇਗਾ ਜਿਸ ਵਿੱਚ ਹਰ ਸਾਲ ਲੱਖਾਂ ਦੀ ਸੰਖਿਆ ਵਿੱਚ ਵਪਾਰੀ ਅਤੇ ਆਮ ਲੋਕ ਭਾਗ ਲੈਂਦੇ ਹਨ ।  ਭਾਗ ਲੈਣ ਵਾਲੇ ਵਪਾਰੀਆਂ, ਉੱਦਮੀਆਂ ਅਤੇ ਲੋਕਾਂ ਨੂੰ ਇਨ੍ਹਾਂ ਆਧੁਨਿਕ ਸੁਵਿਧਾਵਾਂਤੋਂ ਬਹੁਤ ਲਾਭ ਮਿਲੇਗਾ ।  ਵ‍ਪਾਰ ਮੇਲੇ ਵਿੱਚ ਭਾਗ ਲੈਣ ਵਾਲੇ ਲੋਕਾਂ ਦੀ ਸੰਖਿਆ ਵਿੱਚ ਵਾਧਾ ਹੋਵੇਗਾ ।  ਲੋਕਾਂ ਨੂੰ ਇੱਕ ਪ‍ਲੇਟਫਾਰਮ ਮਿਲੇਗਾ ਜਿੱਥੇ ਉਹ ਆਪਣੇ ਵਪਾਰ ਦਾ ਵਿਸ‍ਤਾਰ ਕਰ ਸਕਣਗੇ ਅਤੇ ਭਾਰਤੀਮਾਲਅਤੇ ਸੇਵਾਵਾਂ ਨੂੰ ਹੁਲਾਰਾ  ਦੇ ਸਕਣਗੇ

 

*******

ਵੀਆਰਆਰਕੇ/ਐੱਸਸੀ/ਪੀਕੇ/ਐੱਸਐੱਚ