ਕੇਂਦਰੀ ਮੰਤਰੀ ਮੰਡਲ ਨੇ ਅੱਜ 4ਜੀ ਸੇਵਾਵਾਂ ਦੇ ਲਈ ਸਪੈਕਟ੍ਰਮ ਦੇ ਪ੍ਰਸ਼ਾਸਕੀ ਅਲਾਟਮੈਂਟ, ਪ੍ਰਭੂਸੱਤਾ ਸੰਪੰਨ (sovereign) ਗਾਰੰਟੀ ਸਹਿਤ ਬੌਂਡਸ ਜਾਰੀ ਕਰਨ ਦੇ ਮਾਧਿਅਮ ਨਾਲ ਕਰਜ਼ਾ ਅਦਾਇਗੀ ਦੀ ਨਵੀਂ ਰੂਪ-ਰੇਖਾ ਬਣਾਉਣ, ਕਰਮਚਾਰੀ ਲਾਗਤ ਵਿੱਚ ਕਮੀ ਅਤੇ ਅਸਾਸਿਆਂ ਦੇ ਮੁਦਰੀਕਰਨ ਦੇ ਜ਼ਰੀਏ ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ ਵਿੱਚ ਨਵੀਂ ਜਾਨ ਪਾਉਣ ਅਤੇ ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ ਦੇ ਰਲੇਂਵੇ ਦੇ ਪ੍ਰਸਤਾਵ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ।
ਮੰਤਰੀ ਮੰਡਲ ਦੁਆਰਾ ਨਿਮਨਲਿਖਤ ਨੂੰ ਪ੍ਰਵਾਨਗੀ ਦਿੱਤੀ ਗਈ: –
ਆਸ ਹੈ ਕਿ ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ ਵਿੱਚ ਨਵੀਂ ਜਾਨ ਪਾਉਣ ਵਾਲੀ ਉਕਤ ਯੋਜਨਾ ਦੇ ਲਾਗੂਕਰਨ ਨਾਲ ਉਹ ਦੋਵੇਂ ਆਪਣੇ ਸੁਦ੍ਰਿੜ੍ਹ ਟੈਲੀਕੌਮ ਨੈੱਟਵਰਕ ਰਾਹੀਂ ਗ੍ਰਾਮੀਣ ਅਤੇ ਦੂਰ – ਦੁਰਾਡੇ ਦੇ ਇਲਾਕਿਆਂ ਸਮੇਤ ਸਮੁੱਚੇ ਦੇਸ਼ ਵਿੱਚ ਭਰੋਸੇਯੋਗ ਅਤੇ ਗੁਣਵੱਤਾਪੂਰਨ ਸੇਵਾਵਾਂ ਉਪਲੱਬਧ ਕਰਵਾਉਣ ਦੇ ਸਮਰੱਥ ਹੋ ਸਕਣਗੇ ।
*****
ਵੀਆਰਆਰਆਰਕੇ/ਐੱਸਸੀ/ਐੱਸਐੱਚ