ਪ੍ਰਧਾਨਮੰਤਰੀਸ਼੍ਰੀਨਰੇਂਦਰਮੋਦੀਨੇਹਿਊਸਟਨ, ਟੈਕਸਾਸਵਿੱਚਸ਼੍ਰੀਸਿੱਧੀਵਿਨਾਇਕਮੰਦਰਅਤੇਗੁਜਰਾਤੀਸਮਾਜਦੇਹਿਊਸਟਨਈਵੈਂਟਸੈਂਟਰਦਾਉਦਘਾਟਨਕੀਤਾ।ਉਹ ‘ਹਾਊਡੀਮੋਦੀ’ ਈਵੈਂਟਤੋਂਬਾਅਦਟੈਕਸਾਸ ਇੰਡੀਆ ਫੋਰਮ ਵੱਲੋਂ ਆਯੋਜਿਤ ਭਾਰਤੀਭਾਈਚਾਰੇਸਵਾਗਤਪ੍ਰੋਗਰਾਮਵਿੱਚਹਿੱਸਾਲੈਰਹੇਸਨ।
ਪ੍ਰਧਾਨਮੰਤਰੀਨੇਹਿਊਸਟਨਵਿੱਚ ਇਟਰਨਲ ਗਾਂਧੀ ਮਿਊਜ਼ੀਅਮ ਦੇ ਗਰਾਊਂਡ ਬਰੇਕਿੰਗ ਸਮਾਰੋਹ ‘ਤੇ ਪਲੇਕ ਤੋਂਪਰਦਾਹਟਾਇਆ।
ਉਦਘਾਟਨਤੋਂਬਾਅਦਇਕੱਠਨੂੰਸੰਬੋਧਨਕਰਦਿਆਂਪ੍ਰਧਾਨਮੰਤਰੀਨੇ ‘ਹਾਊਡੀਮੋਦੀ’ ਪ੍ਰੋਗਰਾਮਲਈਕਰਨ ਲਈ ਉਨ੍ਹਾਂਦਾਧੰਨਵਾਦਕੀਤਾ।ਉਨ੍ਹਾਂਕਿਹਾ, ‘‘ਜਿੱਥੋਂ ਤੱਕ ਭਾਰਤ-ਅਮਰੀਕਾ ਸਬੰਧਾਂ ਦਾ ਪ੍ਰਸ਼ਨ ਹੈ ਤੁਸੀਂ ਗੌਰਵਸ਼ਾਲੀ ਭਵਿੱਖ ਦੇ ਲਈ ਇੱਕ ਮੰਚ ਤਿਆਰ ਕਰ ਦਿੱਤਾ ਹੈ।ਤੁਹਾਡਾਸਾਰਿਆਂਦਾਧੰਨਵਾਦ। ’’
ਇਟਰਨਲਗਾਂਧੀਮਿਊਜ਼ੀਅਮਘਰਸਬੰਧੀਬੋਲਦਿਆਂਪ੍ਰਧਾਨਮੰਤਰੀਨੇਕਿਹਾਕਿਇਹਅਜਾਇਬਘਰਹਿਊਸਟਨਵਿਖੇਇੱਕਮਹੱਤਵਪੂਰਨਸੱਭਿਆਚਾਰਕਲੈਂਡਮਾਰਕਹੋਵੇਗਾ। ‘‘ਮੈਂਇਸਪ੍ਰਸਤਨਨਾਲਕੁਝਸਮੇਂਤੋਂਜੁੜਿਆਰਿਹਾਹਾਂ।ਇਹਯਕੀਨੀਤੌਰ ’ਤੇਮਹਾਤਮਾਗਾਂਧੀਦੇ ਵਿਚਾਰਾਂ ਨੂੰਨੌਜਵਾਨਾਂਵਿੱਚਲੋਕ- ਪ੍ਰਿਅ ਬਣਾਏਗਾ।’’
ਪ੍ਰਧਾਨਮੰਤਰੀਨੇਭਾਰਤੀਭਾਈਚਾਰੇਨੂੰਅਪੀਲਕੀਤੀਕਿਉਹਹਰਸਾਲਘੱਟਤੋਂਘੱਟਪੰਜਪਰਿਵਾਰਾਂਨੂੰਸੈਲਾਨੀਆਂਵਜੋਂ ਭਾਰਤਆਉਣ ਲਈ ਤਿਆਰ ਕਰਨ।ਉਨ੍ਹਾਂਨੇਭਾਰਤੀ–ਅਮਰੀਕੀਭਾਈਚਾਰੇਨੂੰਤਾਕੀਦਕੀਤੀਕਿਉਹਜਿੱਥੇਵੀਜਾਣ, ਆਪਣੀਮਾਂਬੋਲੀਨਾਲਹਮੇਸ਼ਾਜੁੜੇਰਹਿਣ।
****
ਵੀਆਰਆਰਕੇ/ਏਕੇ