Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜੀ-20 ਸਿਖਰ ਸੰਮੇਲਨ ਦੌਰਾਨ ‘ਰੂਸ-ਭਾਰਤ-ਚੀਨ’ (ਆਰਆਈਸੀ) ਦੇ ਨੇਤਾਵਾਂ ਦੇ ਗ਼ੈਰ-ਰਸਮੀ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੀਆਂ ਸ਼ੁਰੂਆਤੀ ਟਿੱਪਣੀਆਂ


Your Excellencies ਅਤੇ ਮੇਰੇ ਮਿੱਤਰ ਰਾਸ਼ਟਰਪਤੀ ਸ਼ੀ ਅਤੇ ਰਾਸ਼ਟਰਪਤੀ ਪੁਤਿਨ

ਪਿਛਲੇ ਵਰ੍ਹੇ ਅਰਜਨਟੀਨਾ ਵਿੱਚ ਅਸੀਂ ਤਿੰਨ ਦੇਸ਼ਾਂ ਨੇ ਸਿਖਰ ਸੰਮੇਲਨ ਪੱਧਰ ਦੀ ਮੀਟਿੰਗ ਕੀਤੀ ਸੀਵਿਸ਼ਵ ਦੇ ਪ੍ਰਮੁੱਖ ਮੁੱਦਿਆਂ ‘ਤੇ ਵਿਚਾਰਾਂ ਦੇ ਉਪਯੋਗੀ ਅਦਾਨ-ਪ੍ਰਦਾਨ ਦੇ ਬਾਅਦ ਅਸੀਂ ਭਵਿੱਖ ਵਿੱਚ ਫਿਰ ਮਿਲਣ ‘ਤੇ ਸਹਿਮਤ ਹੋਏ।

ਅੱਜ ਇੱਸ ਆਰਆਈਸੀ ਇਨਫਾਰਮਲ ਸਮਿਟ ਵਿੱਚ ਆਪ ਜੀ ਦਾ ਸੁਆਗਤ ਕਰਕੇ ਮੈਨੂੰ ਖੁਸ਼ੀ ਹੋ ਰਹੀ ਹੈ।

Photo Gallery

ਵਿਸ਼ਵ ਦੀਆਂ ਮੋਹਰੀ ਅਰਥਵਿਵਸਥਾਵਾਂ ਦੇ ਰੂਪ ਵਿੱਚ ਵਿਸ਼ਵ ਦੀ ਆਰਥਿਕ, ਰਾਜਨੀਤਕ ਅਤੇ ਸੁਰੱਖਿਆ ਦੀ ਸਥਿਤੀ ‘ਤੇ ਸਾਡੇ ਦਰਮਿਆਨ ਵਿਚਾਰ-ਵਟਾਂਦਰਾ ਮਹੱਤਵਪੂਰਨ ਹੈ। ਸਾਡੀ ਅੱਜ ਦੀ ਇਹ ਤ੍ਰੈਪੱਖੀ ਮੁਲਾਕਾਤ ਪ੍ਰਮੁੱਖ ਆਲਮੀ ਮੁੱਦਿਆਂ ‘ਤੇ ਚਰਚਾ ਅਤੇ ਤਾਲਮੇਲ ਕਰਨ ਲਈ ਉਪਯੋਗੀ ਮਾਧਿਅਮ ਹੈ। 

ਸਾਡੇ ਵਿਦੇਸ਼ ਮੰਤਰੀਆਂ ਦੀ ਇਸ ਸਾਲ ਫਰਵਰੀ ਵਿੱਚ ਚੀਨ ਵਿਖੇ ਹੋਈ ਬੈਠਕ ਵਿੱਚ ਕਈ ਮੁੱਦਿਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ ਸੀ। ਇਨ੍ਹਾਂ ਵਿੱਚ  counter-terrorism, international hot-spot issues, reformed multilateralism, climate change ਅਤੇ RIC ਤਹਿਤ ਸਹਿਯੋਗ ਨੂੰ ਅੱਗੇ ਵਧਾਉਣਾ ਸ਼ਾਮਲ ਹਨ

ਹੁਣ ਮੈਂ His Excellency ਰਾਸ਼ਟਰਪਤੀ ਸ਼ੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ opening remarks ਰੱਖਣ(ਰਾਸ਼ਟਰਪਤੀ ਸ਼ੀ ਦੇ opening remarks ਦੇ ਬਾਅਦ)

ਧੰਨਵਾਦ ਰਾਸ਼ਟਰਪਤੀ ਸ਼ੀ।

ਹੁਣ ਮੈਂ His Excellency ਰਾਸ਼ਟਰਪਤੀ ਪੁਤਿਨ ਨੂੰ ਉਨ੍ਹਾਂ ਦੇ opening remarks ਲਈ ਬੇਨਤੀ ਕਰਦਾ ਹਾਂ।
ਧੰਨਵਾਦ ਰਾਸ਼ਟਰਪਤੀ ਪੁਤਿਨ

 

***

ਏਕੇਟੀ/ਐੱਸਐੱਚ/ਐੱਸਕੇਐੱਸ