Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੇਂਦਰੀ ਮੰਤਰੀਮੰਡਲ ਨੇ ਸਿਵਲ ਅਤੇ ਕਮਰਸ਼ੀਅਲ ਮਾਮਲਿਆਂ ਵਿੱਚ ਪਰਸਪਰਕਾਨੂੰਨੀ ਮਦਦ (ਐੱਮਐੱਲਏਟੀ) ਲਈ ਭਾਰਤ ਅਤੇ ਬੇਲਾਰੂਸ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤ


ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀਮੰਡਲ ਨੇ ਸਿਵਲ ਅਤੇ ਕਮਰਸ਼ੀਅਲ ਮਾਮਲਿਆਂ ਵਿੱਚ ਪਰਸਪਰ ਕਾਨੂੰਨੀ ਮਦਦ ( ਐੱਮਐੱਲਏਟੀ ) ਲਈ ਭਾਰਤ ਅਤੇ ਬੇਲਾਰੂਸ ਦਰਮਿਆਨਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ ।

ਇਸਦੇ ਅਮਲ ਵਿੱਚ ਆਉਣ ਦੇ ਨਾਲ ਹੀ ਸਮਝੌਤਾ ਕਰਨ ਵਾਲੇ ਦੋਵੇਂ ਪੱਖਾਂ ਦਰਮਿਆਨ ਸਿਵਲ ਅਤੇ ਕਮਰਸ਼ੀਅਲ ਮਾਮਲਿਆਂ ਵਿੱਚ ਪਰਸਪਰ ਕਾਨੂੰਨੀ ਮਦਦ ਨੂੰ ਹੁਲਾਰਾ ਮਿਲੇਗਾ । ਇਸਦਾ ਮਕਸਦ ਦੀਵਾਨੀ ਅਤੇ ਕਮਰਸ਼ੀਅਲ ਮਾਮਲਿਆਂ ਵਿੱਚ ਕਾਨੂੰਨੀ ਸਲਾਹ ਦੀਜਾਚਕ ਨਾਗਰਿਕਾਂ ਨੂੰ ਲਿੰਗ , ਭਾਈਚਾਰੇ ਅਤੇ ਆਮਦਨ ਦੇ ਮਾਮਲਿਆਂ ਵਿੱਚ ਬਿਨਾਂ ਭੇਦਭਾਵ ਕੀਤੇ ਲਾਭ ਪਹੁੰਚਾਉਣਾ ਹੈ।

ਏਕੇਟੀ/ਐੱਸਐੱਚ