Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਾਲਦੀਵ ਦੇ ਰਾਸ਼ਟਰਪਤੀ ਦੀ ਭਾਰਤ ਦੀ ਸਰਕਾਰੀ ਯਾਤਰਾ ਦੌਰਾਨ ਦਸਤਖ਼ਤ ਕੀਤੇ ਦਸਤਾਵੇਜ਼ਾਂ ਦੀ ਸੂਚੀ


 

1.

ਵੀਜ਼ਾ ਪ੍ਰਬੰਧਾਂ ਦੀ ਸਹੂਲਤ ਬਾਰੇ ਸਮਝੌਤਾ

ਸੁਸ਼ਮਾ ਸਵਰਾਜ, ਵਿਦੇਸ਼ ਮੰਤਰੀ

ਸ਼ਾਹਿਦ ਅਬਦੁੱਲਾ, ਵਿਦੇਸ਼ ਮੰਤਰੀ

2.

ਸੱਭਿਆਚਾਰਕ ਸਹਿਯੋਗ ਬਾਰੇ ਸਹਿਮਤੀ ਪੱਤਰ

ਅਰੁਣ ਗੋਇਲ, ਸਕੱਤਰ, ਸੱਭਿਆਚਾਰ ਮੰਤਰਾਲਾ

ਸ਼ਾਹਿਦ ਅਬਦੁੱਲਾ, ਵਿਦੇਸ਼ ਮੰਤਰੀ

3.

ਖੇਤੀਬਾੜੀ ਕਾਰੋਬਾਰ ਲਈ ਈਕੋਸਿਸਟਮ ਵਿੱਚ ਸੁਧਾਰ ਲਈ ਆਪਸੀ ਸਹਿਯੋਗ ਸਥਾਪਤ ਕਰਨ ਬਾਰੇ ਸਹਿਮਤੀ ਪੱਤਰ

ਅਖ਼ਿਲੇਸ਼ ਮਿਸ਼ਰਾ, ਮਾਲਦੀਵ ਲਈ ਭਾਰਤੀ ਰਾਜਦੂਤ

ਫੈਯਾਜ਼ ਇਸਮਾਈਲ, ਆਰਥਕ ਵਿਕਾਸ ਮੰਤਰੀ

4.

ਸੂਚਨਾ ਅਤੇ ਸੰਚਾਰ ਟੈਕਨੋਲੋਜੀ ਅਤੇ ਇਲੈਕਟ੍ਰੌਨਿਕਸ ਦੇ ਖੇਤਰ ਵਿੱਚ ਸਹਿਯੋਗ ਬਾਰੇ ਸੰਯੁਕਤ ਸੰਕਲਪਐਲਾਨਨਾਮਾ

ਅਖ਼ਿਲੇਸ਼ ਮਿਸ਼ਰਾ, ਮਾਲਦੀਵ ਲਈ ਭਾਰਤ ਦੇ ਰਾਜਦੂਤ

ਮੁਹੰਮਦ ਅਸਲਮ, ਰਾਸ਼ਟਰੀ ਯੋਜਨਾ ਅਤੇ ਬੁਨਿਆਦੀ ਢਾਂਚਾ ਮੰਤਰੀ

ਲੜੀ ਨੰ. ਸਮਝੌਤੇ/ਸਹਿਮਤੀ ਪੱਤਰ/ਸਾਂਝੇ ਸੰਕਲਪਘੋਸ਼ਣਾ ਪੱਤਰ ਭਾਰਤ ਵੱਲੋਂ ਹਸਤਾਖ਼ਰ ਕਰਨ ਵਾਲੇ ਮਾਲਦੀਵ ਵੱਲੋਂ ਹਸਤਾਖ਼ਰ ਕਰਨ ਵਾਲੇ

 

***

ਏਕੇਟੀ/ਐੱਸਐੱਚ/ਵੀਕੇ