ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਨੈਸ਼ਨਲ ਜੂਟ ਮੈਨੂਫੈਕਚਰਰਸ ਕਾਰਪੋਰੇਸ਼ਨ ਲਿਮਟਿਡ ਅਤੇ ਇਸ ਦੀ ਸਹਾਇਕ ਕੰਪਨੀ ਬਰਡਸ ਜੂਟ ਐਂਡ ਐਕਸਪੋਰਟਸ ਲਿਮਟਿਡ ਨੂੰ ਬੰਦ ਕਰਨ ਦੇ ਲਈ ਆਪਣੀ ਪ੍ਰਵਾਨਗੀ ਦਿੱਤੀ ਹੈ।
ਬੰਦ ਕਰਨ ਲਈ ਪ੍ਰਕਿਰਿਆ:
ਲਾਭ:
ਇਸ ਫੈਸਲੇ ਨਾਲ ਸਰਕਾਰੀ ਖਜ਼ਾਨੇ ਨੂੰ ਦੋਵਾਂ ਬਿਮਾਰ ਜਨਤਕ ਉੱਦਮਾਂ ਨੂੰ ਚਲਾਉਣ ਵਿੱਚ ਆ ਰਹੇ ਆਵਰਤੀ ਖਰਚ (recurring expenditure) ਨੂੰ ਘੱਟ ਕਰਨ ਦਾ ਲਾਭ ਮਿਲੇਗਾ। ਇਸ ਪ੍ਰਸਤਾਨ ਨਾਲ ਘਾਟੇ ਵਿੱਚ ਚਲਣ ਵਾਲੀਆਂ ਕੰਪਨੀਆਂ ਨੂੰ ਬੰਦ ਕਰਨ ਵਿੱਚ ਮਦਦ ਮਿਲੇਗੀ ਅਤੇ ਲਾਭਕਾਰੀ ਕਾਰਜਾਂ ਜਾਂ ਵਿਕਾਸ ਪ੍ਰਕਿਰਿਆ ਲਈ ਵਿੱਤੀ ਸੰਸਾਧਨ ਜੁਟਾਉਣ ਵਾਸਤੇ ਕੀਮਤੀ ਅਸਾਸਿਆਂ ਨੂੰ ਜਾਰੀ ਕਰਨਾ ਸੁਨਿਸ਼ਚਿਤ ਹੋਵੇਗਾ।
ਦੋਵਾਂ ਉੱਦਮਾਂ ਦੀ ਉਪਲੱਬਧ ਜਮੀਨ ਸਮਾਜ ਦੇ ਸਮੁੱਚੇ ਵਿਕਾਸ ਲਈ ਜਨਤਕ ਜਾਂ ਹੋਰ ਸਰਕਾਰੀ ਵਰਤੋਂ ਲਈ ਕੀਤੀ ਜਾਵੇਗੀ।
*****
ਐੱਨਡਬਲਿਊ/ਏਕੇਟੀ/ਐੱਸਐੱਚ