Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕੁਲਦੀਪ ਨਈਅਰ ਦੇ ਅਕਾਲ ਚਲਾਣੇ ‘ਤੇ ਸੰਵੇਦਨਾ ਪ੍ਰਗਟਾਈ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਨੁਭਵੀ ਪੱਤਰਕਾਰ ਅਤੇ ਰਾਜ ਸਭਾ ਦੇ ਸਾਬਕਾ ਮੈਂਬਰ ਕੁਲਦੀਪ ਨਈਅਰ ਦੇ ਅਕਾਲ ਚਲਾਣੇ ‘ਤੇ ਸੰਵੇਦਨਾ ਪ੍ਰਗਟਾਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਕੁਲਦੀਪ ਨਈਅਰ ਸਾਡੇ ਸਮਿਆਂ ਦੇ ਮਹਾਨ ਬੁੱਧੀਜੀਵੀ ਸਨ। ਆਪਣੇ ਵਿਚਾਰਾਂ ਵਿੱਚ ਖੁੱਲ੍ਹਦਿਲੇ ਅਤੇ ਨਿਡਰ, ਉਨ੍ਹਾਂ ਦਾ ਕਾਰਜ ਕਈ ਦਹਾਕਿਆਂ ਵਿੱਚ ਫੈਲਿਆ ਹੋਇਆ ਸੀ। ਐਂਮਰਜੈਂਸੀ ਖ਼ਿਲਾਫ਼ ਉਨ੍ਹਾਂ ਦਾ ਮਜ਼ਬੂਤ ਪੱਖ, ਜਨ ਸੇਵਾ ਅਤੇ ਬਿਹਤਰ ਭਾਰਤ ਲਈ ਪ੍ਰਤੀਬੱਧਤਾ ਹਮੇਸ਼ਾ ਯਾਦ ਕੀਤੇ ਜਾਣਗੇ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਦੁਖੀ ਹਾਂ। ‘‘ਮੇਰੀਆਂ ਸੰਵੇਦਨਾਵਾਂ’’

***

ਏਕੇਟੀ/ਐੱਸਐੱਚ