Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੇ ਓਮਾਨ ਦੌਰੇ (ਫਰਵਰੀ 11, 2018) ਮੌਕੇ ਹੋਏ ਸਮਝੌਤਿਆਂ ਅਤੇ ਸਹਿਮਤੀ ਪੱਤਰਾਂ ਦੀ ਸੂਚੀ

ਪ੍ਰਧਾਨ ਮੰਤਰੀ ਦੇ ਓਮਾਨ ਦੌਰੇ (ਫਰਵਰੀ 11, 2018) ਮੌਕੇ ਹੋਏ ਸਮਝੌਤਿਆਂ ਅਤੇ ਸਹਿਮਤੀ ਪੱਤਰਾਂ ਦੀ ਸੂਚੀ

ਪ੍ਰਧਾਨ ਮੰਤਰੀ ਦੇ ਓਮਾਨ ਦੌਰੇ (ਫਰਵਰੀ 11, 2018) ਮੌਕੇ ਹੋਏ ਸਮਝੌਤਿਆਂ ਅਤੇ ਸਹਿਮਤੀ ਪੱਤਰਾਂ ਦੀ ਸੂਚੀ

ਲੜੀ ਨੰ:                                                                 ਸਮਝੌਤੇ/ਸਹਿਮਤੀ ਪੱਤਰ

  1. ਸਿਵਲ ਅਤੇ ਵਣਜ ਸਵੰਧੀ ਮਾਮਲਿਆਂ ਵਿੱਚ ਕਾਨੂੰਨੀ ਅਤੇ ਨਿਆਂਇਕ ਸਹਿਯੋਗ ’ਤੇ ਸਮਝੌਤਾ
  2. ਡਿਪਲੋਮੈਟਿਕ, ਸਪੈਸ਼ਲ, ਸਰਵਿਸ ਅਤੇ ਦਫ਼ਤਰੀ ਪਾਸਪੋਰਟ ਧਾਰਕਾਂ ਲਈ ਆਪਸੀ ਵੀਜ਼ਾ ਛੋਟ ’ਤੇ ਸਮਝੌਤਾ
  3. ਸਿਹਤ ਦੇ ਖੇਤਰ ਵਿੱਚ ਸਹਿਯੋਗ ’ਤੇ ਸਮਝੌਤਾ
  4. ਪੁਲਾੜ ਦੇ ਸ਼ਾਂਤੀਪੂਰਨ ਉਪਯੋਗ ਵਿੱਚ ਸਹਿਯੋਗ ’ਤੇ ਸਹਿਮਤੀ ਪੱਤਰ
  5. ਭਾਰਤੀ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਵਿਦੇਸ਼ ਸੇਵਾ ਸੰਸਥਾਨ ਅਤੇ ਓਮਾਨ ਡਿਪਲੋਮੈਟਿਕ ਇੰਸਟੀਟਿਊਟ ਦਰਮਿਆਨ ਸਹਿਯੋਗ ’ਤੇ ਸਹਿਮਤੀ ਪੱਤਰ
  6. ਨੈਸ਼ਨਲ ਡਿਫੈਂਸ ਕਾਲਜ ਸਲਤਨਤ ਆਵ੍ ਓਮਾਨ ਅਤੇ ਵਿਸ਼ਲੇਸ਼ਣ ਸੰਸਥਾ ਦਰਮਿਆਨ ਵਿੱਦਿਅਕ ਅਤੇ ਵਿਦਵਤਾ ਸਹਿਯੋਗ ਖੇਤਰਾਂ ’ਤੇ ਸਹਿਮਤੀ ਪੱਤਰ
  7. ਭਾਰਤ ਅਤੇ ਓਮਾਨ ਦਰਮਿਆਨ ਸੈਰ-ਸਪਾਟੇ ਦੇ ਖੇਤਰ ਵਿੱਚ ਸਹਿਯੋਗ ’ਤੇ ਸਹਿਮਤੀ ਪੱਤਰ
  8. ਮਿਲਿਟਰੀ ਸਹਿਯੋਗ ’ਤੇ ਸਹਿਮਤੀ ਪੱਤਰ ਦਾ ਅਨੁਲੱਗ

***

ਏਕੇਟੀ/ਐੱਸਐੱਚ/ਐੱਚਐੱਸ